LyricFind Logo
LyricFind Logo
Profile image icon
Lyric cover art

Dimond

Apple Music logo
Deezer logo
Spotify logo
Lyrics
ਓ ਤੂੰ ਦੇਖ ਕੇ ਕਬੂਤਰਾਂ ਨੂੰ ਤਾੜੀ ਮਾਰਦੀ
ਕਈ ਡਰਦੇ ਨਾ ਫੜਦੇ ਸੁਪਾਰੀ ਯਾਰ ਦੀ
ਮੌਤ ਨਾਲ ਫਿਰਦਾ ਏ ਲਾਵਾਂ ਲੈਣ ਨੂੰ
Gun ਬਣੀ ਫਿਰਦੀ ਆਂ ਲਾਡੀ ਯਾਰ ਦੀ
ਵੇ ਖੜੀ ਦਰਵਾਜੇ ਵਿਚ ਮੌਤ ਡੀਕ ਦੀ
ਤੇਰੇ town ਵਿਚ ਮੇਰੀ ਗੱਡੀ ਚੀਕ ਦੀ
ਨੀ ਏਨੀ ਛੇਤੀ ਜਿਥ ਤੋਂ ਨਾ ਜਾਂਦਾ ਮਿੱਠੀਏ
ਨੀ ਝੂਠੇ ਮੈ ਲਾਉਂਦਾ ਕੋਈ ਲਾਰੇ ਬੱਲੀਏ
ਹੋ ਅੜੀਆਂ ਨੂੰ ਹਿੱਕਾ ਚ ਪਿੱਤਲ ਭਰ ਦਾ
ਨੀ ਆਸ਼ਕੀ ਚ ਗਿਣਦਾ ਨਾ ਤਾਰੇ ਬੱਲੀਏ
ਹੋ ਅੜੀਆਂ ਨੂੰ ਹਿੱਕਾ ਚ ਪਿੱਤਲ ਭਰ ਦਾ
ਨੀ ਆਸ਼ਕੀ ਚ ਗਿਣਦਾ ਨਾ ਤਾਰੇ ਬੱਲੀਏ
ਓ neck ਉਤੇ Diamond ਤੇ ਪੈਰਾਂ ਵਿਚ Gucci
ਕੀੜੀ ਗੱਲ ਬਾਤ ਮੇਰੀ ਮੇਰੇ ਨਾਲ ਦੇ ਤੋਂ ਪੁਛਿ
Devil ਆ ਮੈ ਮੇਰੀ ਸੋਚ ਥੋਤੋਂ ਉੱਚੀ
ਉੱਚੀ ਜੱਟ ਰੱਖਦਾ ਆ ਸੋਚ
ਨੀ check ਬਿੱਲੋ ਕਰੀ approach ਨੀ
ਨੀ ਮਿੱਤਰਾਂ ਤੋਂ ਅਸਲਾ ਵੀ ਬਹੁਤ ਨੀ
ਨੀ ਕਾਲੀ ਕੜਲੇਕ ਵਿਚ ਘੁੰਮਦਾ ਆ
ਨੀ ਤੇਰੇ town ਵਿਚ ਕਹਿੰਦੇ boss ਨੀ

WRITERS

4tee7ven, Jee Pro Beats

PUBLISHERS

Lyrics © IPRS

Share icon and text

Share


See A Problem With Something?

Lyrics

Other