ਓ ਗੱਲ ਵਿੱਚ ਮਫਲਰ ride ਮੇਰੀ ਕਾਲੀ ਕਾਰ
ਕਾਲੇ ਰੰਗ ਦੀ ਹੈ ਘੋੜੀ ਵੇਖ ਟਿੰਡ ਨਾ ਕਰਾਲੀ
ਅੱਖਾਂ ਉੱਤੇ ਹੈ prada ਗੁੱਤ ਉੱਤੇ ਰੋਲੋ ਲਾ ਲਈ
ਹੁੱਡ ਦਾ ਮੈ ਗੋਤ El-Chapo ਜਿਹਾ ਸ਼ਿਕਾਰੀ
ਉਹ ਖੁਲੇ ਦੇਖ ਮਿੱਤਰਾ ਦੇ ਖਰਚੇ ਨੀ ਕੱਢ ਦਿੰਦੇ
ਬੰਦਾ ਜਿਹੜਾ ਅੱਖਾਂ ਵਿੱਚ ਰੜਕੇ ਨੀ ਉੱਠ ਪਹਿਲਾਂ
ਨਿਰਨੇ ਹੀ ਖਾਂਦੇ ਫੀਮ ਤੜਕੇ ਹੀ
ਗੱਡੀ ਦੇ ਸੈਲੰਸਰ ਚੋ ਅੱਗ ਨਿਕਲੀ
ਤੱਕਦੇ ਨੇ ਲੋਕੀ ਜਦੋ ਠਗ ਨਿਕਲੀ
ਸੋਚਦੇ ਨੇ ਮੌਤ ਦਾ ਤਾਂ ਖੌਫ ਕੋਈ ਨਾ
ਕਾਲੀਆਂ ਰੂਹਾਂ ਦਾ ਲੈਕੇ ਵਗ ਨਿਕਲੇ
ਓਏ ਗੱਡੀ ਮੇਰੀ ਘੁੰਮੇ ਤੇਰੇ town ਦੇ ਦਵਾਲੇ