ਪੈਰਾਂ ਦੇ ਵਿਚ Gucci ਗੱਲ ਸੁਨ ਥਲੇ ਗੱਡੀ ਕਾਲੀ ਨੀ
ਚਿੱਟੀ ਨੁੱਕਰੀ ਘੋੜੀ ਗੋਰੀਏ ਪੀਟਰ ਕੋਲ ਦੁਨਾਲੀ ਨੀ
ਨੱਕ ਤੇਰੇ ਵਾਲਾ ਕੋਕਾ ਨੀ ਮਿੱਤਰਾਂ ਨਾਲ ਕਰਦਾ ਧੋਖਾ ਨੀ
Warn ਮੈ ਤੈਨੂੰ ਕਰ ਦਿੰਦਾ ਜੱਟ ਦੂਜਾ ਦਿੰਦਾ ਮੌਕਾ ਨੀ
ਕਾਲੀਆਂ ਕਾਲੀਆਂ ਗੱਡੀਆਂ ਨੇ ਅਸਲੇ ਦੇ ਨਾਲ ਲਦੀਆਂ ਨੇ
ਸ਼ਹਿਰ ਏ ਤੇਰੇ ਜੱਟ ਘੁੰਮਦਾ ਵਿਚ ਨੱਢੀਆਂ ਗੱਡੀਆਂ ਵੱਡਿਆਂ ਨੇ
Beat'ਆਂ ਉਤੇ ਗਾਉਂਦਾ ਆ ਗੋਲੀਆਂ ਉਤੇ ਨਚਾਉਂਦਾ ਆ
ਨਾਡੂ ਖਾਂ ਜਿਹੜਾ ਬਣ ਜਾਂਦਾ ਪੇਚਾ ਓਹਦੇ ਨਾਲ ਹੀ ਪਾਉਂਦਾ ਆ
ਤੇਰੇ ਵੀਰ ਵੀ ਮਾੜਾ ਕਹਿੰਦੇ ਨੇ ਮੂਹਰੇ ਆਉਣ ਤੋਂ ਡਰ ਦੇ ਨੇ
ਰੀਸ ਨੀ ਹੋਣੀ ਜੀਜੇ ਦੀ ਤਾਈਓਂ ਸਾਲੇ ਸੜ ਦੇ ਨੇ
ਹੋ ਤੇਰੇ ਜੱਟ ਜੇਹਾ ਤੇਰੇ ਜੱਟ ਜੇਹਾ ਕੋਈ ਬੰਦਾ ਨਹੀਂ
ਹੋ ਤੇਰੇ ਜੱਟ ਜੇਹਾ ਤੇਰੇ ਜੱਟ ਜੇਹਾ ਕੋਈ ਬੰਦਾ ਨਹੀਂ
ਹੋ ਤੇਰੇ ਜੱਟ ਜੇਹਾ ਤੇਰੇ ਜੱਟ ਜੇਹਾ ਕੋਈ ਬੰਦਾ ਨਹੀਂ
Guide ਕਰਦਾ ਮੁੰਡਾ ਸਿੱਖਦਾ ਨਾ
ਹੋ ਤੇਰੇ ਜੱਟ ਜੇਹਾ ਤੇਰੇ ਜੱਟ ਜੇਹਾ ਕੋਈ ਬੰਦਾ ਨਹੀਂ
ਲੋਕਾਂ ਦੇ ਲਈ ਮੁੰਡਾ ਲਿਖਦਾ ਨਾ
ਹੋ ਤੇਰੇ ਜੱਟ ਜੇਹਾ ਤੇਰੇ ਜੱਟ ਜੇਹਾ ਕੋਈ ਬੰਦਾ ਨਹੀਂ
ਮੇਰੇ ਹੱਥ ਚ ਗਲੋਕ ਨੀ ਤੂੰ ਕਰੇ catwalk
ਮੁੰਡਾ ਕਿੰਗ ਕਰੇ ਕੀਨੇ ਨਾਲੇ ਕਰੇ ਹਿਪ ਹੋਪ
ਲਾਲ ਨੀਲੀ ਬੱਤੀ ਪਿੱਛੇ aggression ਚ cop
ਗੋਲੀ ਆਲਾ ਮੈਨੂੰ ਓਦਰਿਆ ਮੈਨੂੰ ਮੌਤ ਦਾ ਨਾ ਖੌਫ
ਹੋ ਮੁੰਡਾ LV ਦੇ ਬੇਗਾ ਵਿਚ ਰੋਂਦ ਰੱਖਦਾ
ਕੁੜੇ ਲੈਸ ਨਾਲ ਬਾਊਂਸਰ ਸਲੈਸ਼ ਰੱਖਦਾ
ਕਾਲੀ ride ਕਰੇ ਘੋੜੀ ਰਖਾਂ ਬੋਲ ਬਾਲੀ ਕੋਰੀ
ਤਾਈਂ ਫੈਸਲਾ ਸੁਣੋਂਦੇ ਲੋਕੀ ਸਾਡੇ ਪੱਖ ਦਾ
ਪੈਰਾਂ ਦੇ ਵਿਚ Gucci ਗੱਲ ਸੁਨ ਥਲੇ ਗੱਡੀ ਕਾਲੀ ਨੀ
ਚਿੱਟੀ ਨੁੱਕਰੀ ਘੋੜੀ ਗੋਰੀਏ ਪੀਟਰ ਕੋਲ ਦੁਨਾਲੀ ਨੀ
ਨੱਕ ਤੇਰੇ ਵਾਲਾ ਕੋਕਾ ਨੀ ਮਿੱਤਰਾਂ ਨਾਲ ਕਰਦਾ ਧੋਖਾ ਨੀ
Warn ਮੈ ਤੈਨੂੰ ਕਰ ਦਿੰਦਾ ਜੱਟ ਦੂਜਾ ਦਿੰਦਾ ਮੌਕਾ ਨੀ