ਬੱਜੇ ਉੱਚੀ ਉੱਚੀ sound ਗੋਰੀਏ
Copy ਕਰਨੇ ਤੇ ਸ਼ੋਰ ਸਾਰੇ ਲਾਏ ਹੋਏ ਨੇਂ
ਓ ਲੱਖ ਦੀ ਮਾਰੂਤੀ 1.5ਲੱਖ ਦੇ ਆ weapon
ਤੇ ਨਰਕਾਂ ਤੋਂ ਸਮਨ ਵੀ ਆਏ ਹੋਏ ਨੇਂ
ਓ ਗੱਡੀ ਭਾਵੇਂ ਛੋਟੀ ਜਾਣੇ ਜਿਗਰੇ ਆ ਵੱਡੇ
ਤੇਰੇ ਸ਼ਹਿਰ ਵਾਲੇ ਅਗੇ ਅਗੇ ਲਾਏ ਹੋਏ ਨੇਂ
ਦੋਹਦ ਵਾਂਗੂ ਘੁੰਮੇ ਤੇਰੇ ਸ਼ਹਿਰ ਬੱਲੀਏ
ਚੌੜੇ ਚੌੜੇ ਗੱਡੀਆਂ ਦੇ ਟਾਇਰ ਬਲੀਏ
ਤੇਰੇ ਪਿੱਛੇ ਚਲਦੇ ਆ ਪੈਰ ਬੱਲੀਏ
ਮੁੰਡੇ ਨੂੰ ਵੀ ਕਹਿੰਦੇ ਸਾਰੇ ਕੇਹਰ ਬੱਲੀਏ
ਓ ਮੁਸਲਰ ਪਾਰਕ ਦੇ ਵਿਚ ਆ ਸਫਾਰੀ
ਉਤੋਂ ਗੱਡੀ ਵਿਚ ਅਸਲਾ ਤਿਆਰ ਗੋਰੀਏ
Suspension ਆ high ਗੱਡੀ ਫੁਲ ਆ ਚਕਾਈ
ਮੁੰਡਾ ਰਹਿੰਦਾ ਔਕਾਤ ਵਿੱਚੋ ਬਾਹਰ ਗੋਰੀਏ
ਹਾਂ ਮੇਰਾ ਚਲੇ ਨਾ ਥੋੜੀ ਬਹੁਤੀ ego ਜੱਟ ਰੱਖਦਾ ਏ ਤਾਂ
ਸੁਣੇ ਘਟ ਬੋਲੇ ਜਿਆਦਾ ਰੋਲੇ ਜਿਆਦਾ ਖੋਲ੍ਹੇ ਜਿਆਦਾ
ਗੱਡੀ ਘੁੰਮਦੀ ਮੋਹਾਲੀ ਕੀਤੀ ਸ਼ੀਸ਼ੇਆਂ ਤੋਂ ਕਾਲੀ
ਓਦਾਂ ਸ਼ੀਸ਼ੇ ਕਾਲਿਆਂ ਦਾ ਏ ਚਲਾਣ ਗੋਰੀਏ
ਦੁਨੀਆਂ ਤੋਂ ਪਰਦਾ ਏ ਦਿਲ ਆਈ ਕਰਦਾ ਏ
ਕਿਸੇ ਤੋਂ ਨਾ ਡਰਦਾ ਏ ਮਾਨ ਬੱਲੀਏ
ਬੋਡੀ ਉਤੇ ਇਕ ਗਨ ਕਰਦੀ blink
ਮੌਕੇ ਉਤੇ ਪਰਖੇ ਆ ਸਾਨ ਬੱਲੀਏ
ਡੱਬ ਨਾ ਟ੍ਰਿਪ ਕਦੇ show ਨਹੀਓ ਕੀਤੀ
ਨਾਮ ਹੀ ਖੌਫ ਲੋਕੀ ਖਾਣ ਬੱਲੀਏ
ਓ ਲੱਖ ਦੀ ਮਾਰੂਤੀ 1.5ਲੱਖ ਦੇ ਆ weapon
ਤੇ ਨਰਕਾਂ ਤੋਂ ਸਮਨ ਵੀ ਆਏ ਹੋਏ ਨੇਂ
ਓ ਗੱਡੀ ਭਾਵੇਂ ਛੋਟੀ ਜਾਣੇ ਜਿਗਰੇ ਆ ਵੱਡੇ
ਤੇਰੇ ਸ਼ਹਿਰ ਵਾਲੇ ਅਗੇ ਅਗੇ ਲਾਏ ਹੋਏ ਨੇਂ
ਓ ਲੱਖ ਦੀ ਮਾਰੂਤੀ 1.5ਲੱਖ ਦੇ ਆ weapon
ਤੇ ਨਰਕਾਂ ਤੋਂ ਸਮਨ ਵੀ ਆਏ ਹੋਏ ਨੇਂ
ਓ ਗੱਡੀ ਭਾਵੇਂ ਛੋਟੀ ਜਾਣੇ ਜਿਗਰੇ ਆ ਵੱਡੇ
ਤੇਰੇ ਸ਼ਹਿਰ ਵਾਲੇ ਅਗੇ ਅਗੇ ਲਾਏ ਹੋਏ ਨੇਂ