ਨਾ ਜਾਣੀ Underrated ਜੱਟ ਗੋਰੀਏ
Show off ਲਈ ਤਾ ਅਸਲੇ ਦਿਖਾਉਂਦੇ ਨੀ
ਓ ਲਾਉਂਦੇ ਨੀ ਲਾਉਂਦੇ ਨੀ ਲਾਉਂਦੇ ਨੀ
ਓ ਜੱਟ ਖਚਰਾ ਤੇ ਦਾਅ ਕਦੇ ਲਾਉਂਦੇ ਨੀ
ਆਉਂਦੇ ਨੀ ਆਉਂਦੇ ਨੀ ਆਉਂਦੇ ਨੀ
ਸੰਨ ਸ਼ੁਰੂ ਤੇ ਸਮਣ ਸਾਨੂ ਆਉਂਦੇ ਨੀ
Show off ਲਈ ਅਸੀਂ ਅਸਲੇ ਨੀ ਰੱਖਦੇ
ਲੰਮੇ ਚੌੜੇ ਵੈਰੀਆਂ ਨਾ ਮਸਲੇ ਨੀ ਰੱਖਦੇ
ਜਿਗਰਾ ਸਟੀਲ ਸ਼ਹਿਰ ਕਰ ਦਿੰਦਾ seal
ਮੁੰਡਾ ਮੌਤ ਦਾ ਵਪਾਰੀ ਅਸੀਂ ਅਸਲਾ ਨੀ ਚੱਕਦੇ
ਨੀ ਸੱਜੀ seat ਉਤੇ ਆ ਦੁਨਾਲੀ
ਮਹਿੰਗੇ ਮਹਿੰਗੇ ਕੱਪੜੇ ਆ ਪਾਉਂਦਾ ਨੀ