ਕੰਨ ਵਿੱਚ ਮੁਲਤਾਨੀ ਝੁਮਕਾ, ਮੱਥੇ ਤੇ ਟਿੱਕਾ ਤੇਰੇ
ਤੱਕਿਆ ਮੇਰੀ ਅੱਖ ਨੇ ਤੈਨੂੰ, ਦਿਲ ਨੂੰ ਗਸ਼ ਪੈ ਗਿਆ ਮੇਰੇ
ਕੰਨ ਵਿੱਚ ਮੁਲਤਾਨੀ ਝੁਮਕਾ, ਮੱਥੇ ਤੇ ਟਿੱਕਾ ਤੇਰੇ
ਤੱਕਿਆ ਮੇਰੀ ਅੱਖ ਨੇ ਤੈਨੂੰ, ਦਿਲ ਨੂੰ ਗਸ਼ ਪੈ ਗਿਆ
ਮੁੰਡਿਆਂ ਦੀ ਧੜਕਨ ਵੱਧ ਗਈ, ਮਾਰੇਂਗੀ ਜਾਨੋ ਤੂੰ
ਫੁੱਲਾਂ ਦੀ ਰਾਜਕੁਮਾਰੀ ਲੱਗਦੀ ਗੁਲਬਾਨੋ ਤੂੰ
ਫੁੱਲਾਂ ਦੀ ਰਾਜਕੁਮਾਰੀ ਲੱਗਦੀ ਗੁਲਬਾਨੋ ਤੂੰ
ਪੈਰਾਂ ਦੀ ਜਿੱਤੀ ਸੋਹਣੀ, ਸੋਹਣੀ ਆ ਗੁੱਟ ਦੀ ਵਾਂਗ ਨੀ
ਹੇ ਨੱਕ ਦੀ ਨੱਥ ਤੇਰੇ ਉੱਤੋਂ, ਮੁੱਖੜੇ ਦੀ ਸੰਗ ਨੀ
ਪੈਰਾਂ ਦੀ ਜਿੱਤੀ ਸੋਹਣੀ, ਸੋਹਣੀ ਆ ਗੁੱਟ ਦੀ ਵਾਂਗ ਨੀ
ਹੇ ਨੱਕ ਦੀ ਨੱਥ ਤੇਰੇ ਉੱਤੋਂ, ਮੁੱਖੜੇ ਦੀ ਸੰਗ ਨੀ
ਚੰਨ ਕੋਲੋਂ ਨੂਰ ਲੈ ਲਿਆ, ਲਾ ਕੇ ਅਸਮਾਨੋਂ ਤੂੰ
ਫੁੱਲਾਂ ਦੀ ਰਾਜਕੁਮਾਰੀ ਲੱਗਦੀ ਗੁਲਬਾਨੋ ਤੂੰ
ਫੁੱਲਾਂ ਦੀ ਰਾਜਕੁਮਾਰੀ ਲੱਗਦੀ ਗੁਲਬਾਨੋ ਤੂੰ
ਸੱਜ ਕੇ ਜਦ ਖੜ੍ਹ ਜਾਂਦੀ ਆਂ, ਪਰੀਆਂ ਵੀ ਝੱਟੀ ਮਾਰਨ
ਤੇਰੀ ਅਲਮਾਰੀ ਵਿੱਚ ਹੱਥ, ਛੁਪ-ਛੁਪ ਕੇ ਰੱਤੀ ਮਾਰਨ
ਸੱਜ ਕੇ ਜਦ ਖੜ੍ਹ ਜਾਂਦੀ ਆਂ, ਪਰੀਆਂ ਵੀ ਝੱਟੀ ਮਾਰਨ
ਤੇਰੀ ਅਲਮਾਰੀ ਵਿੱਚ ਹੱਥ, ਛੁਪ-ਛੁਪ ਕੇ ਰੱਤੀ ਮਾਰਨ
ਸਾਵੀ ਨਾਲ ਲਾ ਲੈ ਯਾਰੀ, ਬਚ ਜਾ ਨੁਕਸਾਨੋਂ ਤੂੰ
ਫੁੱਲਾਂ ਦੀ ਰਾਜਕੁਮਾਰੀ ਲੱਗਦੀ ਗੁਲਬਾਨੋ ਤੂੰ
ਫੁੱਲਾਂ ਦੀ ਰਾਜਕੁਮਾਰੀ ਲੱਗਦੀ ਗੁਲਬਾਨੋ ਤੂੰ
ਫੁੱਲਾਂ ਦੀ ਰਾਜਕੁਮਾਰੀ ਲੱਗਦੀ ਗੁਲਬਾਨੋ ਤੂੰ