LyricFind Logo
LyricFind Logo
Profile image icon
Lyric cover art

Black Cadillac

Apple Music logo
Deezer logo
Spotify logo
Lyrics
ਓਹ! ਉਮਰ ਸੀ ਨਿੱਕੀ ਕੰਮਾਂ ਕਾਰਾ ਵਿੱਚ ਪੇ ਗਏ
ਮੂਹਰੇ ਸੀ ਜਵਾਨੀ ਬਚਪਨ ਪਿੱਛੇ ਰਹਿ ਗਏ
ਕਰ ਬਦਨਾਮ ਮੈਨੂੰ ਨਾਮ ਨੀ ਓ ਹੋਣੇ
ਜੋ ਮੈਂ ਕੀਤੇ ਕੰਮ ਪੁੱਤ ਜ਼ਮਾ ਆਮ ਨੀ ਓ' ਹੋਣੇ
ਵੇਪਨ ਮੈਂ ਵੇਖ ਲੀਰਾਂ ਵਾਂਗੂ ਬਿੱਲੋ ਚੇਂਜ ਕੀਤੇ
ਫੜੇ ਦਿਨੇ ਛੋਟੇ ਓਹੋ ਸ਼ਾਮ ਨੀ ਓ' ਹੋਣੇ
ਸੜਕਾਂ ਦੇ ਉੱਤੇ ਵੇਖ ਰੋਹਬ ਜਿਹਾ ਮਾਰੇ
ਚਲੇ ਬਲੈਕ ਕੈਡਿਲੈਕ ਆ ਸਲੋ ਨੀ
੧ ਡੈਸ਼ਬੋਰਡ ਪਰੀ ਰਹਿੰਦੀ ਰੌਂਦਾਂ ਦਿਆਂ ਨਾਲ
ਸ਼ੀਸ਼ਾ ਡਾਊਨ ਕਰਾਂ ਪੈਸਾ ਮੈਂ ਥਰੋ ਨੀ
੧ ਡੈਸ਼ਬੋਰਡ ਪਰੀ ਰਹਿੰਦੀ ਰੌਂਦਾਂ ਦਿਆਂ ਨਾਲ
ਸ਼ੀਸ਼ਾ ਡਾਊਨ ਕਰਾਂ ਪੈਸਾ ਮੈਂ ਥਰੋ ਨੀ

1 ਡੈਸ਼ਬੋਰਡ ਪਈ ਰਹਿੰਦੀ
1 ਡੈਸ਼ਬੋਰਡ ਪਰੀ ਰਹਿੰਦੀ ਰੌਂਦਾ ਦਇਆ' (ਚੈੱਕ)
(ਯੇਹ) 1 ਡੈਸ਼ਬੋਰਡ ਭਰੀ ਰਹਿੰਦੀ ਰੌਂਦਾਂ ਦਿਆਂ (ਆਏ)
1 ਡੈਸ਼ਬੋਰਡ ਪਰੀ ਰਹਿਂਦੀ ਰੌਂਦਾਂ ਦੇਆ ਨਾਲ
ਸ਼ੀਸ਼ਾ ਡਾਊਨ ਕਰਾਂ ਪੈਸਾ ਮੈਂ ਥਰੋ ਨੀ

ਓਹ! ਲਾਏ ਨੀ ਸੀ ਤੁੱਕੇ ਬੱਸ ਸ਼ਿਓਰ ਹੋਗਏ
ਵੇਖ ਹੀਰਿਆਂ ਦੇ ਵਾਂਗੂ ਓ ਪਿਓਰ ਹੋਗਏ
ਓਹ ਕਲਸੀ ਦੇ ਅੱਖਰਾਂ ਚੋਂ ਬਲਦੀ ਏ ਅੱਗ
ਬਿਰ ਝੋਟਾ ਜੇਹਾ ਲੀੜੇ ਵੇ ਡਿਓਰ ਹੋ ਗਏ
ਚਾਹ ਵਿੱਚ ਮੈਲਟ ਨਾ ਕੋਈ ਭੰਗ ਹੁੰਦੀ ਏ'
ਨਜਾਇਜ਼ ਅਸਲੇ ਦੇ ਨਾਲ ਸੰਬੰਧ ਹੁੰਦੀ ਏ'
ਓਹ! ਦੱਬਿਆ ਨੀ ਹਾਕ ਕਿਸੇ ਹੱਕਦਾਰ ਦਾ
ਜੋ ਸਾਡਾ ਪੱਟ ਲੈਣ ਅੱਸੀ ਲੇਂਦੇ ਖੋਹ ਨੀ
1 ਡੈਸ਼ਬੋਰਡ ਪਰੀ ਰਹਿਂਦੀ ਰੌਂਦਾਂ ਦੇਆ ਨਾਲ
ਸ਼ੀਸ਼ਾ ਡਾਊਨ ਕਰਾ ਪੈਸਾ ਮੈਂ ਥ੍ਰੋ ਨੀ'
1 ਡੈਸ਼ਬੋਰਡ ਪਰੀ ਰਹਿਂਦੀ ਰੌਂਦਾਂ ਦੇਆ ਨਾਲ
ਸ਼ੀਸ਼ਾ ਡਾਊਨ ਕਰਾਂ ਪੈਸਾ ਮੈਂ ਥਰੋ ਨੀ

(check)
(ਯੇਹ) ਹੁੰਦੇ ਰੈੱਡ ਕੱਪ
ਕੱਪਾਂ ਵਿੱਚ ਹੁੰਦੀ ਦਾਰੂ ਖਰੀ
ਕੈਂਟ ਬਿਲੋ ਜੱਟ ਕਰੇ ਰੇਂਜ ਦੀ ਸਵਾਰੀ
ਆਪਾਂ ਕਰਿਦੀ ਨੀ ਫੁਕਰੀ ਜੋ ਹੇਗਾ ਓਹ ਦਿਖਾਉਂਦੇ
ਓਹਦੋਂ ਵਧੇ ਤਪਮਾਨ ਜਦੋ ਟੌਮ ਫੋਰਡ ਲਾਉਂਦੇ
ਕੁੜੇ ਪਤਾ ਨਈਓ ਤੈਨੂੰ ਅਜੇ ਸਾਡੀ ਇਨਫੋ' ਦਾ
ਸਾਡੇ ਹੱਥਾਂ ਚ' ਬਲੱਡ
ਤੂੰ ਤਾ ਚਾੜਨੀ ਏ ਮਹਿੰਦੀ'
ਓਹ ਰੁਕਾਵਟਾਂ ਪਸੰਦ ਨਹੀਓ ਰਾਹਾਂ ਵਿੱਚ ਸਾਨੂੰ
ਲਾਈਕ ਯੈੱਸ ਤੇ ਮੈਂ ਹੇਟ ਕਰਾਂ ਨੋ ਨੀ
1 ਡੈਸ਼ਬੋਰਡ ਭਰੀ ਰਹਿਂਦੀ ਰੌਂਦਾਂ ਦੇਆ ਨਾਲ
ਸ਼ੀਸ਼ਾ ਡਾਊਨ ਕਰਾਂ ਪੈਸਾ ਮੈਂ ਥਰੋ ਨੀ
1 ਡੈਸ਼ਬੋਰਡ ਭਰੀ ਰਹਿਂਦੀ ਰੌਂਦਾਂ ਦੇਆ ਨਾਲ
ਸ਼ੀਸ਼ਾ ਡਾਊਨ ਕਰਾਂ ਪੈਸਾ ਮੈਂ ਥਰੋ ਨੀ

1 ਡੈਸ਼ਬੋਰਡ ਪਈ ਰਹਿੰਦੀ
(ਯੇਹ) 1 ਡੈਸ਼ਬੋਰਡ ਪਰੀ ਰਹਿੰਦੀ ਰੌਂਦਾਂ ਦਇਆ' (ਈਈ)
1 ਡੈਸ਼ਬੋਰਡ ਪਰੀ ਰਹਿੰਦੀ ਰੌਂਦਾਂ ਦਿਆ
1 ਡੈਸ਼ਬੋਰਡ ਭਰੀ ਰਹਿਂਦੀ ਰੌਂਦਾਂ ਦੇਆ ਨਾਲ
ਸ਼ੀਸ਼ਾ ਡਾਊਨ ਕਰਾ ਪੈਸਾ ਮੈਂ ਥਰੋ ਨੀ (ਈਈ)

WRITERS

BIRR SINGH

PUBLISHERS

Lyrics © IPRS

Share icon and text

Share


See A Problem With Something?

Lyrics

Other