LyricFind Logo
LyricFind Logo
Profile image icon
Lyric cover art

Gentle Talks

Apple Music logo
Deezer logo
Spotify logo
Lyrics
ਵੋ ਹੋ ਵੋ ਹੋ ਵੋ ਹੋ
ਵੋ ਹੋ ਵੋ ਹੋ ਵੋ ਹੋ
ਵੋ ਹੋ ਵੋ ਹੋ ਵੋ ਹੋ
ਵੋ ਹੋ ਵੋ ਹੋ ਵੋ ਹੋ
ਓਹ ਮਿਤਰਾਂ ਦਾ ਵੱਖਰਾ ਹੀ ਸੀਨ ਨੀ
ਕਹਿੰਦੇ ਅੱਕੜਾਂ ਨੇ ਮੁੰਡਾ ਸੋ ਮੀਨ ਨੀ
ਪਿਓਰ ਟਿੱਚ ਲੀੜੇ ਛਿੜ ਦੀ ਏ ਦੁਨੀਆ
ਮੈਂ ਆ ਜੈਂਟਲ ਤੇ ਵੈਰੀ ਮੇਰੇ ਟੀਨ ਨੀ'
ਗੇਮ ਆ ਬਲੇਮ ਕਰ ਮਾਈਂਡ ਚ ਰਿਵਾਇਜ਼
ਗੱਡੀ ਵਿੱਚ ਡੇਂਜਰ ਤੇ ਰਾਹ ਚ ਡਿਮਾਈਜ਼
ਪੇਜਦਾ ਨੀ ਮੈਸੇਜ ਤੂੰ ਏਵੇਂ ਹੰਜੂ ਸਿੱਟੇਂਗੀ
ਖੁਦ ਆ ਬਰੈਂਡ ਜੇਹੜਾ ਓਹਨੂੰ ਕਿਵੇਂ ਜਿੱਤੇਂਗੀ
ਕਰਾਂ ਇਗਨੋਰ ਜੇਡੇ ਚੌਂਦੇ ਗੌਰ ਕਰਾਂ
ਫੋਨ ਆਉਂਦੇ ਸਾਮਣੋ ਮੈਂ ਕੱਟ ਕਾਲ ਕਰਾਂ
ਬੋਰ 30 ਰੱਖੀ ਆ ਸਜਾਕੇ ਪੱਟ ਤੇ
ਦੁਸ਼ਮਨ ਸਾਰੇ ਏਥੇ ਓਥੇ ਈ ਸੱਟ ਤੇ
ਫੀਲ ਚਕੀ ਤੂੰ ਸੀ ਆਪੇ ਨਾਰੇ
ਮੱਚਦੀ ਉਮੀਦਾਂ ਖੜੀ ਦਾਰੂ ਨਾਲ ਠਾਰੇ
ਸ਼ੌਨ ਖਰਚਦਾ ਯਾਰਾਂ ਉੱਤੇ ਤੇਰੇ ਤੋਂ ਕਿਉਂ ਵਾਰੇ?
ਸ਼ੌਨ ਖਰਚਦਾ ਯਾਰਾਂ ਉੱਤੇ ਤੇਰੇ ਤੋਂ ਕਿਉਂ ਵਾਰੇ?
ਸਾਡਾ ਆ ਪ੍ਰੋਟੋਟਾਈਪ ਵੱਖ ਟਾਈਪ ਦਾ
ਪੁੱਛਲੀ ਪੰਜਾਬ ਸਾਡੀ ਵਧੀ ਹਾਈਪ ਦਾ
ਗਲੀ ਬਾਤੀ ਚੋਬਰ ਆ ਰੂਡ ਚਲਦਾ
ਗਲ਼ੇ ਮਿਲਾ ਓਹਦੋਂ ਜੱਦ ਮੂਡ ਕਰਦਾ
ਮਿਲਦੀ ਨੀ ਸੋਚ ਜਿੱਥੇ ਖਾਂਦੇ ਨਈਓ ਉਥੇ
ਵੈਰੀਆਂ ਨੂੰ ਦਿੰਦਾ ਕਰ ਕਿੱਲ ਨੀ'
ਮਿਲਦੀ ਨੀ ਸੋਚ ਜਿੱਥੇ ਖਾਂਦੇ ਨਈਓ ਉਥੇ
ਵੈਰੀਆਂ ਨੂੰ ਦਿੰਦਾ ਕਰ ਕਿੱਲ ਨੀ'
ਓਹ ਵੀਕੈਂਡ ਤੇ ਤੇਰੇ ਮੇਰਾ ਸੀਨ ਨੀ
ਮੈਂ ਤੇ ਚਲਾ ਮੇਰੇ ਯਾਰਾਂ ਨਾਲ ਪੀਣ ਨੀ
ਪਿਓਰ ਟਿੱਚ ਲੀੜੇ ਛਿੜ ਦੀ ਏ ਦੁਨੀਆ
ਮੈਂ ਆਂ ਜੈਂਟਲ ਤੇ ਵੈਰੀ ਮੇਰੇ ਟੀਨ ਨੀ
ਵੋ ਹੋ ਵੋ ਹੋ ਵੋ ਹੋ
ਵੋ ਹੋ ਵੋ ਹੋ ਵੋ ਹੋ
ਡ੍ਰੀਮ ਆ ਵਿੱਚ ਕਈਆਂ ਦੇ ਆ
ਲੇਖਾ ਵਿੱਚ ਨਈਓ
ਆਪਾਂ ਬਣੇ ਆ ਡਿਮਾਂਡਾਂ ਤੇ
ਕਰਦੇ ਨੇ ਪਿਛੇ ਗੱਲਾਂ
ਅੱਧੇ ਕੀਤੇ ਸਾਫ ਅੱਧੇ ਪੈਂਡਿੰਗ ਰਿਮਾਂਡਾਂ ਨੇ
ਓਹ ਹਾਕ ਦਾ ਕਮਾਇਆ ਬਿਲੋ ਚੱਬ ਦਾ
੧ ਬੁੱਲ੍ਹਾਂ ਉੱਤੇ ਨਾਮ ਰਹਿੰਦਾ ਰੱਬ ਦਾ
ਕਈਆਂ ਨੇ ਵਿਛਾਤੇ ਸਾਡੇ ਰਾਹਾਂ ਵਿੱਚ ਕੰਡੇ
ਪਰ ਮੁੰਡਾ ਕਿੱਥੇ ਦੱਬਦਾ
ਸ਼ੇਪ ਨਿੱਤ ਬਿੱਲਬੋਰਡ ਉੱਤੇ
ਰਾਤਾਂ ਕੀਤੀ ਮਿਹਨਤਾਂ ਨੇ ਘੱਟ ਹੀ ਆ ਸੁੱਤੇ
ਸਾਡਾ ਰਹਿਣਾ ਸਹਿਣਾ ਥੋੜਾ ਵੱਖ ਹੋਰਾਂ ਤੋਂ
ਲਾਈਫ ਸਟਾਈਲ ਪਤਾ ਲੱਗੇ ਸਾਡੀ ਟੌਰਾਂ ਤੋਂ
ਓਹ ਤੁਰਦੇ ਆ ਰੌਬ ਰੱਖ ਅੱਖਾਂ ਤੇ
ਦਬਕੇ ਜੋ ਤੁਰਿਆ ਓਹ ਵਿੱਚ ਪਿਆ ਕੱਖਾ ਦੇ
ਅੱਖਰਾਂ ਨੂੰ ਪਿੱਤਲ ਦੇ ਵਾਂਗੂ ਖੇਡੇ ਬਰੜ
ਸਪੈਸ਼ਲ ਏ ਮੁੰਡਾ ਜਮਾਂ ਪਹਿਲਾ ਤੇ ਆਖਿਰ
ਲਗਦੀ ਪਰਿੰਦ ਦੇਖ ਟੌਪ ਉੱਤੇ ਨੇਮ
ਧੱਕੇ ਕੀਤੇ ਜਿੰਨੇ ਹੁਣ ਦੇਖੀ ਸਾਡੀ ਗੇਮ
ਅੱਖਾਂ ਚ ਨਾ ਡਰ ਇਕ ਦਿਨ ਜਣਾ ਮਾਰ
ਲਾਈਫ ਰੱਖੀ ਦੀ ਬਣਾਕੇ ਆ ਰੰਗੀਨ ਨੀ
ਓਹ ਵੀਕੈਂਡ ਤੇ ਤੇਰੇ ਮੇਰਾ ਸੀਨ ਨੀ
ਮੈਂ ਤੇ ਚਲਾ ਮੇਰੇ ਯਾਰਾਂ ਨਾਲ ਪੀਣ ਨੀ'
ਪਿਓਰ ਟਿੱਚ ਲੀੜੇ ਛਿੜ ਦੀ ਏ ਦੁਨੀਆ
ਮੈਂ ਆ ਜੈਂਟਲ ਤੇ ਵੈਰੀ ਮੇਰੇ ਟੀਨ ਨੀ'
ਓਹ ਵੀਕੈਂਡ ਤੇ ਤੇਰੇ ਮੇਰਾ ਸੀਨ ਨੀ
ਮੈਂ ਤੇ ਚਲਾ ਮੇਰੇ ਯਾਰਾਂ ਨਾਲ ਪੀਣ ਨੀ
ਪਿਓਰ ਟਿੱਚ ਲੀੜੇ ਛਿੜ ਦੀ ਏ ਦੁਨੀਆ
ਮੈਂ ਆ ਜੈਂਟਲ ਤੇ ਵੈਰੀ ਮੇਰੇ ਟੀਨ ਨੀ'
ਓਹ ਵੀਕੈਂਡ ਤੇ ਤੇਰੇ ਮੇਰਾ (ਵੋ ਊਹ.)

WRITERS

A SHAWAN

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other