LyricFind Logo
LyricFind Logo
Profile image icon
Lyric cover art

Girl Away

Apple Music logo
Deezer logo
Spotify logo
Lyrics
ਜਿਦਣ ਦੀ ਮੇਰੇ ਜਚ ਗਈ ਏ ਦਿਲ ਨੂੰ
ਆਕੜਾਂ ਵਿਖਾਈ ਜਾਵੇ ਓਦਣ ਦੀ ਤੂੰ
ਜਿਦਣ ਦੀ ਮੇਰੇ ਜਚ ਗਈ ਏ ਦਿਲ ਨੂੰ
ਆਕੜਾਂ ਵਿਖਾਈ ਜਾਵੇ ਓਦਣ ਦੀ ਤੂੰ
ਜੇ ਤੂੰ ਨਾ ਭੀ ਕਰੇ ਕੁਛ ਘਟਦਾ ਨੀ ਮੇਰਾ
ਜੇ ਤੂੰ ਨਾ ਭੀ ਕਰੇ ਕੁਛ ਘਟਦਾ ਨੀ ਮੇਰਾ
ਏ ਤੂੰ ਵਹਿਮ ਨਾ ਕਰੀ ਕੇ ਤੇਰੇ ਜੋਗਾ ਰਹਿ ਗਿਆ
ਏ ਤਾ ਜੱਟ ਦਾ ਹੀ ਦਿਲ ਤੇਰੇ ਉੱਤੇ ਆ ਗਿਆ
ਨੀ ਤੇ ਮੈਨੂੰ ਕਿਹੜਾ ਕੁੜੀਆਂ ਦਾ ਕਾਲ ਪੇ ਗਿਆ
ਏ ਤਾ ਜੱਟ ਦਾ ਹੀ ਦਿਲ ਤੇਰੇ ਉੱਤੇ ਆ ਗਿਆ
ਨੀ ਤੇ ਮੈਨੂੰ ਕਿਹੜਾ ਕੁੜੀਆਂ ਦਾ ਕਾਲ ਪੇ ਗਿਆ

ਖੁੱਲਾ ਜੇਬ ਵਿਚ cash
ਪੂਰੀ ਕਰਦੇ ਹਾਂ ਐਸ਼
ਕਦੇ ਕੀਤੀ ਨਾ ਕਿਸੇ ਦੀ ਪਰਵਾਹ
ਜੇ ਤੈਨੂੰ ਨਾ ਕੋਈ ਲੋੜ
ਫੇਰ ਸਾਨੂੰ ਭੀ ਨਾ ਥੋੜ
ਏ ਤੇ ਸਾਡੇ ਪਿਛੇ ਘੁੱਮਣ 50
ਖੁੱਲਾ ਜੇਬ ਵਿਚ cash
ਪੂਰੀ ਕਰਦੇ ਹਾਂ ਐਸ਼
ਕਦੇ ਕੀਤੀ ਨਾ ਕਿਸੇ ਦੀ ਪਰਵਾਹ
ਜੇ ਤੈਨੂੰ ਨਾ ਕੋਈ ਲੋੜ
ਫੇਰ ਸਾਨੂੰ ਭੀ ਨਾ ਥੋੜ
ਏ ਤੇ ਸਾਡੇ ਪਿਛੇ ਘੁੱਮਣ 50
ਜੋ attitude ਨਾ ਕਿਸੇ ਦਾ ਇੱਕ ਪਲ ਜ਼ਰਦਾ
ਤੇਰੇ ਨਖਰੇ ਪੁੱਰੇ ਓ ਇੱਕ week ਸਹਿ ਗਿਆ
ਏ ਤਾ ਜੱਟ ਦਾ ਹੀ ਦਿਲ ਤੇਰੇ ਉੱਤੇ ਆ ਗਿਆ
ਨੀ ਤੇ ਮੈਨੂੰ ਕਿਹੜਾ ਕੁੜੀਆਂ ਦਾ ਕਾਲ ਪੇ ਗਿਆ
ਏ ਤਾ ਜੱਟ ਦਾ ਹੀ ਦਿਲ ਤੇਰੇ ਉੱਤੇ ਆ ਗਿਆ
ਨੀ ਤੇ ਮੈਨੂੰ ਕਿਹੜਾ ਕੁੜੀਆਂ ਦਾ ਕਾਲ ਪੇ ਗਿਆ

ਏ Ferrari ਵਾਲਾ ਜੱਟ
ਨਹੀਓ ਕਿਸੇ ਨਾਲੋ ਘਟ
ਜਰਾ check ਕਰ Facebook ਵੀ
ਤੇਰੇ ਜਹੀਆਂ ਨੇ ਹਜਾਰ
ਯਾਰੀ ਲਾਉਣ ਨੂ ਤਿਆਰ
ਦੱਸ ਕੀਦੀ ਈਹੋ ਜਹੀ look ਨੀ
ਏ Ferrari ਵਾਲਾ ਜੱਟ
ਨਹੀਓ ਕਿਸੇ ਨਾਲੋ ਘਟ
ਜਰਾ check ਕਰ Facebook ਵੀ
ਤੇਰੇ ਜਹੀਆਂ ਨੇ ਹਜਾਰ
ਯਾਰੀ ਲਾਉਣ ਨੂ ਤਿਆਰ
ਦੱਸ ਕੀਦੀ ਈਹੋ ਜਹੀ look ਨੀ
ਓਹਨੂੰ ਭੁੱਲ ਕੇ ਨਾ ਦੇਖੇ Dalvir Sarobad
ਜਿਹੜਾ ਇੱਕ ਵਾਰੀ ਓਹਦੇ ਦਿਲ ਉੱਤੋਂ ਲੇਹ ਗਿਆ
ਏ ਤਾ ਜੱਟ ਦਾ ਹੀ ਦਿਲ ਤੇਰੇ ਉੱਤੇ ਆ ਗਿਆ
ਨੀ ਤੇ ਮੈਨੂੰ ਕਿਹੜਾ ਕੁੜੀਆਂ ਦਾ ਕਾਲ ਪੇ ਗਿਆ
ਏ ਤਾ ਜੱਟ ਦਾ ਹੀ ਦਿਲ ਤੇਰੇ ਉੱਤੇ ਆ ਗਿਆ
ਨੀ ਤੇ ਮੈਨੂੰ ਕਿਹੜਾ ਕੁੜੀਆਂ ਦਾ ਕਾਲ ਪੇ ਗਿਆ
ਏ ਤਾ ਜੱਟ ਦਾ ਹੀ ਦਿਲ ਤੇਰੇ ਉੱਤੇ ਆ ਗਿਆ
ਨੀ ਤੇ ਮੈਨੂੰ ਕਿਹੜਾ ਕੁੜੀਆਂ ਦਾ ਕਾਲ ਪੇ ਗਿਆ
ਜੱਟ ਦਾ ਹੀ ਦਿਲ ਤੇਰੇ ਉੱਤੇ ਆ ਗਿਆ
ਨੀ ਤੇ ਮੈਨੂੰ ਕਿਹੜਾ ਕੁੜੀਆਂ ਦਾ ਕਾਲ ਪੇ ਗਿਆ

WRITERS

DALVIR SAROBAD, JASSI KATYAL

PUBLISHERS

Lyrics © Royalty Network

Share icon and text

Share


See A Problem With Something?

Lyrics

Other