LyricFind Logo
LyricFind Logo
Profile image icon
Lyric cover art

Bewafa

Apple Music logo
Deezer logo
Spotify logo
Lyrics
ਹੋ ਹੋ ਹੋ ਹੋ

ਨਾ ਕਰੋ ਮੈਨੂੰ ਪਿੰਜਰੇ ਚ ਬੰਦ ਮੈਨੂੰ ਯਾਰ ਨੂੰ ਮਿਲ ਲੈਣ ਦੋ
ਜਿਹੜੇ ਕਰਦੇ ਨੇ ਲੋਕੀ ਗੱਲਾਂ ਉਹਨਾਂ ਨੂੰ ਕਰ ਲੈਣ ਦੋ
ਨਾ ਕਰੋ ਮੈਨੂੰ ਪਿੰਜਰੇ ਚ ਬੰਦ ਮੈਨੂੰ ਯਾਰ ਨੂੰ ਮਿਲ ਲੈਣ ਦੋ
ਜਿਹੜੇ ਕਰਦੇ ਨੇ ਲੋਕੀ ਗੱਲਾਂ ਉਹਨਾਂ ਨੂੰ ਕਰ ਲੈਣ ਦੋ
ਮੇਰੀ ਐਹੋ ਐ ਖਤਾ ਤੈਨੂੰ ਪਿਆਰ ਕੀਤਾ
ਨਾ ਤੂੰ ਬੇਵਫਾ ਨਾ ਮੈਂ ਬੇਵਫਾ
ਮੇਰੀ ਐਹੋ ਐ ਖਤਾ ਤੈਨੂੰ ਪਿਆਰ ਕੀਤਾ
ਨਾ ਤੂੰ ਬੇਵਫਾ ਨਾ ਮੈਂ ਬੇਵਫਾ
ਫਿਰ ਦੱਸ ਕੌਣ ਹੈ ਬੇਵਫਾ
ਫਿਰ ਦੱਸ ਕੌਣ ਹੈ ਬੇਵਫਾ
ਫਿਰ ਦੱਸ ਕੌਣ ਹੈ ਬੇਵਫਾ
ਫਿਰ ਦੱਸ ਕੌਣ ਹੈ ਬੇਵਫਾ
ਨਾ ਮੈਂ ਬੇਵਫਾ ਨਾ ਤੂੰ ਬੇਵਫਾ
ਫਿਰ ਦੱਸ ਕੌਣ ਹੈ ਬੇਵਫਾ
ਇਲਜ਼ਾਮ ਦੱਸ ਕੀਹਦੇ ਤੇ ਲਾਵਾਂ
ਕਿੰਨੂੰ ਕਹਾਂ ਮੈਂ ਬੇਵਫਾ

ਨਾ ਨਾ ਨਾ ਨਾ ਨਾ

ਲਾਰੇ ਲਾਰੇ ਤੇਰੇ ਲਾਰੇ
ਮਰ ਗਏ ਸਾਨੂੰ ਤੇਰੇ ਲਾਰੇ
ਨਾ ਜਿੱਤ ਰਹੇ ਨਾ ਹਾਰ ਰਹੇ
ਐਸੀ ਦੋਹਾਂ ਦੇ ਵਿੱਚ ਕਾਰ ਰਹੇ
ਲਾਰੇ ਲਾਰੇ ਤੇਰੇ ਲਾਰੇ
ਮਰ ਗਏ ਸਾਨੂੰ ਤੇਰੇ ਲਾਰੇ
ਨਾ ਜਿੱਤ ਰਹੇ ਨਾ ਹਾਰ ਰਹੇ
ਐਸੀ ਦੋਹਾਂ ਦੇ ਵਿੱਚ ਕਾਰ ਰਹੇ

ਵਿੱਚ ਕਾਰ ਰਹੇ, ਵਿੱਚ ਕਾਰ ਰਹੇ

ਕਿਉਂ ਮੁੱਖ ਤੂੰ ਸਾਥੋਂ ਮੋੜ ਗਿਆ
ਕਿਉਂ ਦਿਲ ਤੂੰ ਸਾਡਾ ਤੋੜ ਗਿਆ
ਕਿਉਂ ਗੈਰਾਂ ਦਾ ਤੂੰ ਹੋ ਗਿਆ
ਕਿਉਂ ਗੈਰਾਂ ਦਾ ਤੂੰ ਹੋ ਗਿਆ
ਕਰ ਆਦੀ ਨੂੰ ਬਦਨਾਮ
ਕਿਸੇ ਹੋਰ ਦਾ ਹੋ ਜਾ
ਬੇਵਫਾਈ ਕਿੰਨੇ ਕੀਤੇ
ਬੱਸ ਇੰਨਾ ਤੇ ਦੱਸ ਜਾ
ਇੰਨਾ ਤੇ ਦੱਸ ਜਾ

ਨਾ ਨਾ ਨਾ ਨਾ ਨਾ

ਨਾ ਕਰੋ ਮੈਨੂੰ ਪਿੰਜਰੇ ਚ ਬੰਦ ਮੈਨੂੰ ਯਾਰ ਨੂੰ ਮਿਲ ਲੈਣ ਦੋ
ਜਿਹੜੇ ਕਰਦੇ ਨੇ ਲੋਕੀ ਗੱਲਾਂ ਉਹਨਾਂ ਨੂੰ ਕਰ ਲੈਣ ਦੋ
ਮੇਰੀ ਐਹੋ ਐ ਖਤਾ ਤੈਨੂੰ ਪਿਆਰ ਕੀਤਾ
ਨਾ ਤੂੰ ਬੇਵਫਾ ਨਾ ਮੈਂ ਬੇਵਫਾ
ਮੇਰੀ ਐਹੋ ਐ ਖਤਾ ਤੈਨੂੰ ਪਿਆਰ ਕੀਤਾ
ਨਾ ਤੂੰ ਬੇਵਫਾ ਨਾ ਮੈਂ ਬੇਵਫਾ
ਫਿਰ ਦੱਸ ਕੌਣ ਹੈ ਬੇਵਫਾ
ਫਿਰ ਦੱਸ ਕੌਣ ਹੈ ਬੇਵਫਾ
ਫਿਰ ਦੱਸ ਕੌਣ ਹੈ ਬੇਵਫਾ
ਫਿਰ ਦੱਸ ਕੌਣ ਹੈ ਬੇਵਫਾ

WRITERS

Aadi-Music, Aadi Arshad

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other