ਤੇਰੇ ਕ਼ਦਮਾਂ ਚ ਰਖ ਦੀਆਂ ਮੈਂ
ਹੋਰ ਨਾ ਮੰਗਾ ਤੇਰੇ ਕੋਲੋਂ ਮੈਂ
ਤੇਰੇ ਦਿਲ ਵਿਚ ਮੈਂ ਹੁਣ ਰਹਿਣਾ
ਵਾਦੇ ਕਰ ਕੇ, ਤੁੱਰ ਗਈ ਏ ਲੜ ਕੇ
ਗਲ ਵੀ ਹੋਈ ਨਾ, ਸਾਡੀ ਰੱਜ ਕੇ
ਕੱਲਿਆਂ ਬਿਹ ਕੇ ਜੀ ਨਹੀਓ ਲਗਦਾ
ਬਿਨ ਤੇਰੇ ਬਿੱਲੋ, ਕੁਛ ਨਹੀਓ ਸਜਦਾ
ਤੇਰੇ ਇਸ਼੍ਕ਼ ਵਿਚ ਬੰਣ ਕ ਮਲੰਗ ਵੇ
ਤੇਰੇ ਦਿਲ ਵਿਚ ਮੈਂ ਹੁਣ ਰਹਿਣਾ
ਐਵੇ ਰੁੱਸ ਕੇ ਨੀ ਟੁੱਰ ਗਈ ਆ ਕਿਉਂ