ਅੱਲਾਹ ਜਾਣਦਾ ਏ ਤਾਰੇ ਵੀ, ਗਵਾਹੀ ਭਰ ਦੇ
ਕਿੰਨਾ ਕਰਦਾ ਹਾਂ ਪਿਆਰ ਤੈਨੂੰ, ਦੱਸ ਨੈਯੋ ਸਕਦਾ
ਤੇਰਾ ਕਰਕੇ ਦੀਦਾਰ ਮੇਰਾ ਚੜ੍ਹਦਾ ਏ ਦਿਨ
ਇੰਨਾ ਅੱਖਾਂ'ਵਿੱਚ ਹੋਰ ਕੋਈ ਵੱਸ ਨੈਯੋ ਸਕਦਾ
ਅੱਲਾਹ ਜਾਣਦਾ ਏ ਅੱਲਾਹ ਜਾਣਦਾ ਏ ਅੱਲਾਹ ਜਾਣਦਾ ਏ ਅੱਲਾਹ ਜਾਣਦਾ ਏ
ਦਿਨੇ ਨਾ ਆਰਾਮ ਮੈਨੂੰ, ਰਾਤੀ ਨਾ ਸਕੂਨ ਵੇ
ਕਹਿੰਦਾ ਏ ਹਕੀਮ ਮੈਨੂੰ, ਤੇਰਾ ਹੀ ਜੁਨੂਨ ਵੇ
ਦਿਨੇ ਨਾ ਆਰਾਮ ਮੈਨੂੰ, ਰਾਤੀ ਨਾ ਸਕੂਨ ਵੇ
ਕਹਿੰਦਾ ਏ ਹਕੀਮ ਮੈਨੂੰ, ਤੇਰਾ ਹੀ ਜੁਨੂਨ ਵੇ
ਅੱਲਾਹ ਜਾਣਦਾ ਏ ਅੱਲਾਹ ਜਾਣਦਾ ਏ
ਹੁਣ ਮੇਰਾ ਤਾਂ ਇਲਾਜ ਓ ਵੀ, ਕਰ ਨੈਯੋ ਸਕਦਾ
ਇੰਨਾ ਅੱਖਾਂ'ਵਿੱਚ ਹੋਰ ਕੋਈ, ਵੱਸ ਨੈਯੋ ਸਕਦਾ
ਅੱਲਾਹ ਜਾਣਦਾ ਏ ਤਾਰੇ ਵੀ, ਗਵਾਹੀ ਭਰ ਦੇ
ਕਿੰਨਾ ਕਰਦਾ ਹਾਂ ਪਿਆਰ ਤੈਨੂੰ, ਦੱਸ ਨੈਯੋ ਸਕਦਾ
ਖੁਦਾ ਨੇ ਵੀ ਕੀਤਾ ਇੰਨਾ, ਮੇਰੇ ਤੇ ਭਰੋਸਾ ਏ
ਤੈਨੂੰ ਸੱਚਾ ਪਿਆਰ ਦੇਣਵਾ, ਦਿੱਤਾ ਮੈਨੂੰ ਮੌਕਾ ਏ
ਖੁਦਾ ਨੇ ਵੀ ਕੀਤਾ ਇੰਨਾ, ਮੇਰੇ ਤੇ ਭਰੋਸਾ ਏ
ਤੈਨੂੰ ਸੱਚਾ ਪਿਆਰ ਦੇਣਵਾ, ਦਿੱਤਾ ਮੈਨੂੰ ਮੌਕਾ ਏ
ਅੱਲਾਹ ਜਾਣਦਾ ਏ ਅੱਲਾਹ ਜਾਣਦਾ ਏ
ਹੋਰ ਸੋਹਣਾ ਤਾਂ ਨਸੀਬ ਓ ਵੀ, ਲਿਖ ਨੈਯੋ ਸਕਦਾ
ਇੰਨਾ ਅੱਖਾਂ'ਵਿੱਚ ਹੋਰ ਕੋਈ ਵੱਸ ਨੈਯੋ ਸਕਦਾ
ਅੱਲਾਹ ਜਾਣਦਾ ਏ ਤਾਰੇ ਵੀ, ਗਵਾਹੀ ਭਰ ਦੇ
ਕਿੰਨਾ ਕਰਦਾ ਹਾਂ ਪਿਆਰ ਤੈਨੂੰ, ਦੱਸ ਨੈਯੋ ਸਕਦਾ