LyricFind Logo
LyricFind Logo
Profile image icon
Lyric cover art

Charche

Apple Music logo
Deezer logo
Spotify logo
Lyrics
ਹਮਾਰੇ ਇਲਾਕੇ ਮੈ ਅਗਰ ਪਰਿੰਦਾ ਭੀ ਉਡਤਾ ਹੈ
ਤੋ ਹੁਮਾਰੀ ਇਜਾਜ਼ਤ ਸੇ
ਔਰ ਜੋ ਬੇਗੈਰ ਇਜਾਜ਼ਤ ਕੇ ਉਡਤਾ ਹੈ
ਵੋ ਮਾਰਾ ਜਾਤਾ ਹੈ

Quan Music!

ਹੋ ਤੇਰੇ ਕੱਮ ਕਸੂਤੇ ਨੇ ਉਂਝ ਨੀਤ ਨੀ ਖੋਟੀ ਦਾ
ਇਕ ਮਹਿੰਗੀਆਂ ਕਾਰਾਂ ਨੇ ਦੂਜਾ ਅਸਲਾ ਏ ਚੋਟੀ ਦਾ
ਹੋ ਮੇਰੇ ਬਾਹਰ ਨੀ ਗਿਣਤੀ ਚੋਂ ਜੋ ਤੇਰੇ ਸਿਰ ਤੇ ਪਰਚੇ ਆ
ਸਾਰੇ ਹੀ ਪਿੰਡ ਵਿਚ ਵੇ ਤੇਰੇ ਹੀ ਚਰਚੇ ਆ
ਸਾਰੇ ਹੀ ਪਿੰਡ ਵਿਚ ਵੇ ਜੱਟਾ ਤੇਰੇ ਚਰਚੇ ਆ

ਹੋ ਡੱਬਾਂ ਨਾਲ ਘੋਡੇ ਨੇ ਭਵੇਈਂ ਸਾਹ ਥੋੜੇ ਨੇ
ਕਈ ਵਾਰੀ ਲੈਣ ਆਏ ਜੰਮ ਖਾਲੀ ਮੋੜੇ ਨੇ
ਨਾ ਕਿਸੇ ਨੂੰ ਕੁਝ ਆਖੇ ਨਾ ਕਿਸੇ ਦੀ ਸਿਹੰਦਾ ਆ
ਹੋ ਤਾਈਓਂ ਤਾਂ ਯਾਰ ਤੇਰਾ ਚਰਚਾ ਵਿਚ ਰਿਹੰਦਾ ਆ
ਹੋ ਤਾਈਓਂ ਤਾਂ ਯਾਰ ਤੇਰਾ ਚਰਚਾ ਵਿਚ ਰਿਹੰਦਾ ਆ

ਓ ਕਰਤਾ ਕੰਮ ਓਹੀ ਜਿਸਤੋ ਮੈ ਡਰਦਾ ਸੀ

ਹੋ ਗੱਲ ਕਿਸੇ ਦੀ ਸੁਣਦਾ ਨਈ ਲਵੇਂ ਆਪ decision ਵੇ
ਤੂੰ ਐਨਾ ਅਡੱਬ ਕ੍ਯੋਂ ਦੱਸ ਕੀ ਆ reason ਵੇ
ਨਿੱਤ ਨਵੇ ਹੀ ਕਾਂਡ ਕਰੇ ਸਭ ਤੇਰੇ ਗੁੱਸੇ ਕਰਕੇ ਆ
ਸਾਰੇ ਹੀ ਪਿੰਡ ਵਿਚ ਵੇ ਤੇਰੇ ਹੀ ਚਰਚੇ ਆ
ਸਾਰੇ ਹੀ ਪਿੰਡ ਵਿਚ ਵੇ ਜੱਟਾ ਤੇਰੇ ਚਰਚੇ ਆ

ਹੱਲ ਕਰਦਾ ਮੌਕੇ ਤੇ ਕਰਾਂ wait ਨਾ action ਦੀ
ਸ਼ੇਰਾਂ ਨੂ ਪੈਂਦੀ ਨਾ ਕਦੇ ਲੋੜ protection ਦੀ
ਮਿੱਟੀ ਵਿਚ ਰੋਲ ਦਵਾਂ ਜਿਹੜਾ ਸਿਰ ਤੇ ਬੇਹੰਦਾ ਆ
ਹੋ ਤਾਈਓਂ ਤਾਂ ਯਾਰ ਤੇਰਾ ਚਰਚਾ ਵਿਚ ਰਿਹੰਦਾ ਆ
ਹੋ ਤਾਈਓਂ ਤਾਂ ਯਾਰ ਤੇਰਾ ਚਰਚਾ ਵਿਚ ਰਿਹੰਦਾ ਆ

ਬਾਹਰੋਂ import ਕਰੇ ਜੋ ਨੇ ਹਥਿਯਾਰ ਤੇਰੇ
Russia ਦੀ gang ਜਿਹੇ ਕੱਬੇ ਨੇ ਯਾਰ ਤੇਰੇ
ਮੇਰੀ ਸਮਝੋਂ ਬਾਹਰ ਚੰਨਾ ਵੇ ਤੇਰੇ ਨਿੱਤ ਦੇ ਖਰਚੇ ਆ
ਸਾਰੇ B-town ਵਿੱਚ ਵੇ ਜੱਟਾ ਤੇਰੇ ਚਰਚੇ ਆ
ਸਾਰੇ B-town ਵਿੱਚ ਵੇ ਜੱਟਾ ਤੇਰੇ ਚਰਚੇ ਆ

ਛੁੱਟ ਗਏ ਵੈਰੀਆਂ ਦੇ ਜਿਵੇਈਂ ਰੰਗ ਨੇ ਜ਼ਿੰਦਗੀ ਚੋਂ
ਕਿਹੰਦੇ Mani Reddu ਨਾਲ ਸਾਲੇ ਤੰਗ ਨੇ ਜ਼ਿੰਦਗੀ ਤੋਂ
ਤਂਬੂ ਵਾਲੇ ਤੇ ਜੱਟ ਨੂੰ ਕੋਈ ਫਰਕ ਨਾ ਪੈਂਦਾ ਆ
ਹੋ ਤਾਈਓਂ ਤਾਂ ਯਾਰ ਤੇਰਾ ਚਰਚਾ ਵਿਚ ਰਿਹੰਦਾ ਆ
ਸਾਰੇ ਹੀ ਪਿੰਡ ਵਿਚ ਵੇ ਤੇਰੇ ਹੀ ਚਰਚੇ ਆ
ਹੋ ਤਾਈਓਂ ਤਾਂ ਯਾਰ ਤੇਰਾ ਚਰਚਾ ਵਿਚ ਰਿਹੰਦਾ ਆ
ਸਾਰੇ B-town ਵਿੱਚ ਵੇ ਜੱਟਾ ਤੇਰੇ ਚਰਚੇ ਆ

ਓ ਇਹ ਸਾਲਾ ਕਲਯੁਗ ਯਾ
ਜੇ ਕਿਸੇ ਨੂੰ ਨੀਵਾਂ ਹੋਕੇ ਮਿਲੋ ਨਾ ਤਾਂ ਲੋਕ ਗੱਲ ਨੂੰ ਪੈਂਦੇ ਆ
ਏ ਚਰਚੇ ਐਵੇਈਂ ਨੀ ਹੁੰਦੇਏ ਤਾਂ ਕਰੌਨੇ ਪੈਂਦੇ ਆ

WRITERS

Mani Reddu

PUBLISHERS

Lyrics © IPRS

Share icon and text

Share


See A Problem With Something?

Lyrics

Other