LyricFind Logo
LyricFind Logo
Profile image icon
Lyric cover art

Farak

Apple Music logo
Deezer logo
Spotify logo
Lyrics
ਮੇਰੇ ਕਿਹਨ ਨਾਲ ਸੋਹਣੇਆ ਜੇ ਤੂ ਸਮਝ ਲੈਂਦਾ
ਤੇਰੇ ਮੇਰੇ ਵਿਚ ਇਹਨਾਂ ਨਾ ਕਦੇ ਫਰਕ ਪੈਂਦਾ
ਕੁਝ ਗਲਾਂ ਜੋ ਚਾਹ ਕੇ ਵੀ ਮੈਂ ਕਿਹ ਨੀ ਸਕਦੀ
ਪਰ ਤੇਰੇ ਬਿਨਾ ਵੀ ਵੇ ਮੈਂ ਰਿਹ ਨੀ ਸਕਦੀ
ਕੁਝ ਗਲਾਂ ਜੋ ਚਾਹ ਕੇ ਵੀ ਮੈਂ ਕਿਹ ਨੀ ਸਕਦੀ
ਪਰ ਤੇਰੇ ਬਿਨਾ ਵੀ ਵੇ ਮੈਂ ਰਿਹ ਨੀ ਸਕਦੀ
ਤੂ ਮੇਰੇ ਬਿਨਾ ਵੇ ਦੱਸ ਕਿਵੇ ਰਿਹਨਾ
ਮੇਰੇ ਕਿਹਨ ਨਾਲ ਸੋਹਣੇਆ ਜੇ ਤੂ ਸਮਝ ਲੈਂਦਾ
ਤੇਰੇ ਮੇਰੇ ਵਿਚ ਇਹਨਾਂ ਨਾ ਕਦੇ ਫਰਕ ਪੈਂਦਾ ਹੋ ਹੋ

ਹਕ ਤਾਂ ਮੇਰੇ ਤੇ ਰਖੇਆ ਬਡਾ ਤੂ
ਜੇ ਮੈਨੂ ਥੋਡੀ ਇੱਜ਼ਤ ਵੀ ਮਿਲਦੀ
ਬੇਪਰਵਾਈਆਂ ਵਰਗੀ ਮੁਹੱਬਤ
ਦੇ ਵਿਚ ਥੋਡੀ ਸ਼ਿੱਦਤ ਵੀ ਮਿਲਦੀ
ਹਕ ਤਾਂ ਮੇਰੇ ਤੇ ਰਖੇਆ ਬਡਾ ਤੂ
ਜੇ ਮੈਨੂ ਥੋਡੀ ਇੱਜ਼ਤ ਵੀ ਮਿਲਦੀ
ਬੇਪਰਵਾਈਆਂ ਵਰਗੀ ਮੁਹੱਬਤ
ਦੇ ਵਿਚ ਥੋਡੀ ਸ਼ਿੱਦਤ ਵੀ ਮਿਲਦੀ
ਤੈਨੂ ਭੁਲ ਕੇ ਵੀ ਮੈਂ ਤਾਂ ਭੂਲਾ ਨੀ ਸਕਦੀ
ਤੈਨੂ ਆਪਣੇ ਵੀ ਕੋਲ ਬੁਲਾ ਨੀ ਸਕਦੀ
ਇਸ ਉਲਝਣ ਵਿਚ ਤੂ ਤਾਂ ਨੀ ਰਿਹੰਦਾ
ਮੇਰੇ ਕਿਹਨ ਨਾਲ ਸੋਹਣੇਆ ਜੇ ਤੂ ਸਮਝ ਲੈਂਦਾ
ਤੇਰੇ ਮੇਰੇ ਵਿਚ ਇਹਨਾਂ ਨਾ ਕਦੇ ਫਰਕ ਪੈਂਦਾ

ਰਿਸ਼ਤਾ ਬਨੌਣਾ ਸੌਖਾ ਬਡਾ ਏ
ਔਖਾ ਏ ਉਸਨੂ ਮਿਲਕੇ ਨਿਭੌਣਾ
ਨਾਰਾਜ਼ ਕਿਸੇ ਨੂ ਕਰਨਾ ਏ ਸੌਖਾ
ਔਖਾ ਏ ਉਸਨੂ ਜਾਕੇ ਮਨੌਣਾ
ਰਿਸ਼ਤਾ ਬਨੌਣਾ ਸੌਖਾ ਬਡਾ ਏ
ਔਖਾ ਏ ਉਸਨੂ ਮਿਲਕੇ ਨਿਭੌਣਾ
ਨਾਰਾਜ਼ ਕਿਸੇ ਨੂ ਕਰਨਾ ਏ ਸੌਖਾ
ਔਖਾ ਏ ਉਸਨੂ ਜਾਕੇ ਮਨੌਣਾ
ਬਿਨਾ ਤੇਰੇ ਮੈਂ ਜ਼ਿੰਦਗੀ ਬੀਟਾ ਨੀ ਸਕਦੀ
ਮੈਨੂ ਕਲੇਆਂ ਤਾਂ ਮੌਤ ਵੀ ਆ ਨੀ ਸਕਦੀ
ਵੇ ਨਿਰਮਾਣ ਰਬ ਜਾਣ ਦਾ ਕੁਝ ਲੁਕੇਆ ਨੀ ਰਿਹੰਦਾ
ਮੇਰੇ ਕਿਹਨ ਨਾਲ ਸੋਹਣੇਆ ਜੇ ਤੂ ਸਮਝ ਲੈਂਦਾ
ਤੇਰੇ ਮੇਰੇ ਵਿਚ ਇਹਨਾਂ ਨਾ ਕਦੇ ਫਰਕ ਪੈਂਦਾ

WRITERS

SUNNY SUNNY, MANINDER SINGH

PUBLISHERS

Lyrics © IPRS, Royalty Network, Sentric Music

Share icon and text

Share


See A Problem With Something?

Lyrics

Other