LyricFind Logo
LyricFind Logo
Profile image icon
Lyric cover art

CHAN MAHIYA

Apple Music logo
Deezer logo
Spotify logo
Lyrics
ਰਾਤਾਂ ਨੂ ਮੈਂ ਜਾਗਾ ਸੋਚਾਂ
ਤੇਰੇ ਹੀ ਮੈਂ ਬਾਰੇ
ਮਿਲਜੇ ਜੇ ਮੈਨੂ ਪੁੱਛ ਲਾ
ਸਵਾਲ ਨਹੀਂ ਮੈਂ ਸਾਰੇ
ਕਾਹਤੋਂ ਤੂੰ ਆ ਛੱਡਿਆ
ਕੀ ਛੱਡ ਕੇ ਤੂੰ ਖਟੇਆ
ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ
ਬਿਨ ਤੇਰੇ ਨਹੀਂ ਮੈਂ ਮਰਗਈ ਵੇ
ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ
ਹਾਏ
ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ
ਬਿਨ ਤੇਰੇ ਨਹੀਂ ਮੈਂ ਮਰਗਈ ਵੇ
ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ
ਹਾਏ

ਜੇ ਹੋਂਦਾ ਪਤਾ ਪਹਿਲਾਂ ਮੈਨੂ
ਲਾਣੇ ਤੂੰ ਆ ਲਾਰੇ
ਮਿਲਦੀ ਨਾ ਤੈਨੂੰ ਨਾ ਮੈਂ
ਬਹਿੰਦੀ ਤੇਰੀ ਛਾਵੇਂ
ਮੁਖ ਤੂੰ ਕਾਹਤੋਂ ਮੋੜ੍ਹਾ
ਕਿਵੇਂ ਸਹਿ ਲਾ ਤੇਰਾ ਵਿਛੋੜਾ
ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ
ਬਿਨ ਤੇਰੇ ਨਹੀਂ ਮੈਂ ਮਰਗਈ ਵੇ
ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ
ਹਾਏ
ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ
ਬਿਨ ਤੇਰੇ ਨਹੀਂ ਮੈਂ ਮਰਗਈ ਵੇ
ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ
ਹਾਏ

WRITERS

Abdullah Maharvi

PUBLISHERS

Lyrics © IPRS, O/B/O DistroKid

Share icon and text

Share


See A Problem With Something?

Lyrics

Other