ਹੋ London ਦੀ ਤੂੰ ਨਾਰ follow ਕਰਦੀ ਮੇਰੀ car
ਓ ਸ਼ਿਕਾਰੀ ਅਸੀਂ top ਦੇ ਬੀਬਾ ਮਾਰਦੇ ਉੱਚੀ ਮਾਰ
ਸਾਡੇ ਉੱਤੇ fail ਨੇ ਤੇਰੇ ਜੁਲਫ਼ਾਂ ਆਲੇ ਜਾਲ
ਸਾਡੇ ਉੱਤੇ fail ਨੇ ਤੇਰੇ ਜੁਲਫ਼ਾਂ ਆਲੇ ਜਾਲ
ਤੇਰੀ ਅੱਖ ਤੇ Boby Brown ਸਾਡੀ ਅੱਖ 'ਚ ਕਾਲਾ ਮਾਲ
ਤੇਰੇ ਲੱਕ ਤੇ Fendi ਨੱਚਦਾ ਸਾਡੇ ਤੱਲੀਆਂ ਉੱਤੇ ਕਾਲ
ਰਾਹੀ ਬਚ ਕੇ ਸਾਥੋਂ ਗੋਰੀਏ ਨਾ ਤੂੰ ਸਾਨੂੰ ਮਿੱਠੀਆਂ ਮਾਰ
ਨਾ ਤੂੰ ਸਾਨੂੰ ਮਿੱਠੀਆਂ ਮਾਰ ਨਾ ਤੂੰ ਸਾਨੂੰ ਮਿੱਠੀਆਂ ਮਾਰ
ਸਾਡੀ ਤਾੜੀ ਉੱਡੇਗੀ ਘੁੱਗੀਏ ਜੇ ਕਰ ਤੈਨੂੰ ਪਾਇਆ ਚੋਗਾ
ਤੈਨੂੰ Manitoba ਘੁੰਮਦੀ ਨੂੰ ਯਾਦ ਕਿੱਥੇ ਆ Moga
ਤੇਰੀ ਲੂਈ ਦੀ ਟਾਕ ਟਾਕ heel ਨਾ ਸਕਦੀ ਸਾਨੂੰ ਕੀਲ
ਆਵੇਂ ਚੱਕ ਨਾ ਬੋਹਤੀ feel ਤੇਰੇ ਦਿਲ ਤੇ ਵੱਜੇ ਜੇ ਕਰ ਨਾਰੇ ਹੋਣੀ ਨੈਈਓ heel
Hit ਕਰ ਦੇ ਸੱਟ ਬੱਡੀ ਜਗ੍ਹਾ ਪੱਕ ਠੱਕ ਰਾਖ ਲਈਏ ਡੱਕ ਡੱਕ
ਤੈਈਓ ਕਹਿੰਦੇ ਜੱਟ ਜੱਟ ਤੈਈਓ ਕਹਿੰਦੇ ਜੱਟ ਜੱਟ ਤੈਈਓ ਕਹਿੰਦੇ ਜੱਟ ਜੱਟ
ਓ ਜੱਟ ਦੇ ਪੈਰੀਂ crotchy ਨਾ ਮੈਂ ਨਾਰਾਂ ਪਿੱਛੇ ਘਸਾਵਾਂ
ਮੈਨੂੰ ਐਨੀ ਕਿੱਥੇ ਵੇਹਲ ਕਿ ਮੈਂ ਰੁੱਸੀ ਹੀਰ ਮਨਾਵਾਂ
ਬੰਦੇ ਖਾਣੀ ਲੈਂਦੀ ਝੂਟੀ ਜੂ ਕਾਲੇ ਇਨੂੰ ਜ਼ੋਰ ਚਾਹੀਦੈ
ਤੇ ਚਲਾਉਣ ਲਈ ਜਿਗਰਾ 2 seater ਦਿੰਦੀ ਹੂਟੇ
ਬੰਦੇ ਖਾਣੀ ਲੈਂਦੀ ਝੂਟੀ 2 seater ਦਿੰਦੀ ਹੂਟੇ
ਤੇਰੇ lip shade ਸਾਡੇ ਰੰਗ fade ਨਾ ਗੱਲਾਂ ਗੱਲਾਂ ਵਿੱਚ ਛੇੜ
Pb 3 ਆਲੀ ਤੂੰ ਹੋਰੇਂ ਅਸੀਂ ਮਝੈਲ ਆਤੰਕੀ ਪੂਰੇ
ਓ ਗੁੱਟ ਤੇਰੀ ਕਰੇ ਕੱਥ ਬਾਥ ਜੇਹੜਾ ਟੇਢਾ ਗਈਏ ਝਾਕ ਜੇਹੜਾ ਟੇਢਾ ਗਈਏ ਝਾਕ
ਤੇਰੀ ਆਕੜ ਦੇ ਦੇਖੀਂ ਜੱਟ ਤੋੜੂਗਾ ਰਕਾੜ ਦੇਖੀਂ ਤੋੜੂਗਾ ਰਕਾੜ