ਵੇਹਲ ਯਾਰੀਆਂ ਤੋਂ ਵੇਹਲ ਯਾਰੀਆਂ ਤੋਂ
ਵੇਹਲ ਯਾਰੀਆਂ ਤੋਂ ਮਿਲਦੀ ਨਾ ਤੈਨੂੰ ਸੋਹਣਿਆ
ਲੈਕੇ ਘੁੰਮ ਦਾ ਰਹਿੰਦਾ ਏ ਕਾਲੀ ਥਾਰ ਨੀ
ਹੋ ਫੁੱਲਾਂ ਜੇਹੀ ਨਾਰ ਵੇ ਤੂੰ ਪਿੱਛੇ ਲਾ ਲਈ
ਤੈਨੂੰ ਨਜ਼ਰ ਨਾ ਆਉਂਦਾ ਉਹਦਾ ਪਿਆਰ ਨੀ
ਹੋ ਨਿੱਕੀ ਜੇਹੀ ਜਾਨ ਕਾਹਤੋਂ ਲਾਗਾ ਤੜਫੂਂ
ਮੇਰਾ ਨਾ ਖਿਆਲ ਰਹੇ ਯਾਰੀਆਂ ਪਗਾਉਂ
Wait ਕਰਦੀ ਆ ਲਿਆਜਾ ਮੇਰਾ ਹੱਥ ਫੜ ਕੇ
ਰਹਿ ਨਈਓ ਹੁੰਦਾ ਮੈਥੋਂ ਮਰ ਮਰ ਕੇ
ਕਿੱਥੇ ਕੱਢ ਲਈ ਨਾ ਜੱਟੀ ਦੀ ਤੂੰ ਜਾਨ ਨੀ
ਵੇਹਲ ਯਾਰੀਆਂ ਤੋਂ ਮਿਲਦੀ ਨਾ ਤੈਨੂੰ ਸੋਹਣਿਆ
ਲੈਕੇ ਘੁੰਮ ਦਾ ਰਹਿੰਦਾ ਏ ਕਾਲੀ ਥਾਰ ਨੀ
ਹੋ ਫੁੱਲਾਂ ਜੇਹੀ ਨਾਰ ਵੇ ਤੂੰ ਪਿੱਛੇ ਲਾ ਲਈ
ਤੈਨੂੰ ਨਜ਼ਰ ਨੀ ਆਉਂਦਾ ਉਹਦਾ ਪਿਆਰ ਨੀ
ਤੈਨੂੰ ਨਜ਼ਰ ਨਾ ਆਉਂਦਾ ਉਹਦਾ ਪਿਆਰ ਨੀ
ਓ ਦਿਲ ਵਿੱਚ ਦੱਬੇ ਅਰਮਾਨ ਮੇਰੇ ਵੇ
ਤੂੰ ਬਹਿ ਕਦੇ ਸੁੰਦਾ ਨੀ ਆ ਆ ਕੇ ਮੇਰੇ ਵੇ
ਜਦੋਂ ਤੇਰਾ ਚੜਦਾ ਸਵੇਰਾ ਹੁੰਦਾ ਆਹ
ਓਦੋਂ ਲੋਕਾਂ ਲਈ ਮੈਂ ਕਿਆ ਢਲਦਾ ਹਨੇਰਾ ਵੇ
ਓਦੋਂ ਲੋਕਾਂ ਲਈ ਮੈਂ ਕਿਆ ਢਲਦਾ ਹਨੇਰਾ ਵੇ
ਹੋ ਮਾੜਾ ਮੋਟਾ ਸੋਚ ਮੇਰੇ ਬਾਰੇ ਕਰਦਾ ਕਿਉਂ ਪੁੱਠੇ ਕਾਰੇ
ਕਹਿਣ ਨਾਲ ਦੀਆਂ ਕੇਹੋ ਜੇਹਾ ਯਾਰ ਨੀ
ਵੇਹਲ ਯਾਰੀਆਂ ਤੋਂ ਮਿਲਦੀ ਨਾ ਤੈਨੂੰ ਸੋਹਣਿਆ
ਲੈਕੇ ਘੁੰਮ ਦਾ ਰਹਿੰਦਾ ਏ ਕਾਲੀ ਥਾਰ ਨੀ
ਹੋ ਫੁੱਲਾਂ ਜੇਹੀ ਨਾਰ ਵੇ ਤੂੰ ਪਿੱਛੇ ਲਾ ਲਈ
ਤੈਨੂੰ ਨਜ਼ਰ ਨੀ ਆਉਂਦਾ ਉਹਦਾ ਪਿਆਰ ਨੀ
ਤੈਨੂੰ ਨਜ਼ਰ ਨਾ ਆਉਂਦਾ ਉਹਦਾ ਪਿਆਰ ਨੀ
ਕਿਸ ਗੱਲ ਦਾ revenge ਵੇ ਤੂੰ ਲੈਂਦਾ ਫਿਰੇ ਇੰਜ
ਕਾਹਤੋਂ ਜਾਨ ਮੇਰੀ ਸੂਲੀ ਜੱਟਾ ਟੰਗ ਦਾ
ਬੈਡ ਕਰਦੀ ਆ feel ਚੰਗੀ ਕਰਦਾ ਨੀ deal
ਪਿਆਰ ਦਿੰਦਾ ਨੀ ਜੋ ਦਿਲ ਮੇਰਾ ਮੰਗਦਾ
ਅੱਖਾਂ ਵਿੱਚੋਂ ਹੰਝੂ ਹੁਣ ਚੌਣ ਲੱਗ ਪਏ
Abhay ਤੈਨੂੰ ਸੋਹਣਿਆ ਬਲਾਉਣ ਲੱਗ ਪੇ
ਵੇਖੀ ਕਰਜੀ ਨਾ ਕਿਤੇ ਇਨਕਾਰ ਨੀ
ਵੇਹਲ ਯਾਰੀਆਂ ਤੋਂ ਮਿਲਦੀ ਨਾ ਤੈਨੂੰ ਸੋਹਣਿਆ
ਲੈਕੇ ਘੁੰਮ ਦਾ ਰਹਿੰਦਾ ਏ ਕਾਲੀ ਥਾਰ ਨੀ
ਹੋ ਫੁੱਲਾਂ ਜੇਹੀ ਨਾਰ ਵੇ ਤੂੰ ਪਿੱਛੇ ਲਾ ਲਈ
ਤੈਨੂੰ ਨਜ਼ਰ ਨੀ ਆਉਂਦਾ ਉਹਦਾ ਪਿਆਰ ਨੀ
ਤੈਨੂੰ ਨਜ਼ਰ ਨਾ ਆਉਂਦਾ ਉਹਦਾ ਪਿਆਰ ਨੀ