LyricFind Logo
LyricFind Logo
Profile image icon
Lyric cover art

Jatt Di Rakan

Apple Music logo
Deezer logo
Spotify logo
Lyrics
Gazinn rapen on the beat
The Virus

ਪਹਿਲਾਂ ਤਾਂ ਤੂੰ ਹੁੰਦਾ ਸੀ ਸ਼ਰੀਫ ਮੁੰਡਿਆ
ਹੁਣ ਦੱਸ ਕਾਹਤੋਂ ਐਨੀ ਅੱਤ ਚੱਕੀ ਆ
ਡੱਬ ਵਿੱਚ ਰੱਖਦਾ ਏ ਲੋਡ ਕਰ ਕੇ
ਨਾਲੇ ਸੱਜੇ ਮੋਢੇ ਤੇ ਬੰਦੂਕ ਚੱਕੀ ਆ
ਕੱਲ ਟੀਵੀ ਉੱਤੇ ਤੇਰੀ ਸੀ ਖਬਰ ਚੱਲਦੀ
ਵੇਂਦੀ ਸਾਡੀ family ਸੀ ਗੌਰ ਨਾਲ ਵੇ
ਵੇਂਦੀ ਸਾਡੀ family ਸੀ ਗੌਰ ਨਾਲ ਵੇ
ਜਾ ਅਸਲੇ ਨਾ ਕਰਲੀ ਵਿਆਹ ਮੁੰਡਿਆ
ਜੇ ਮੰਗਤੀ ਰਕਾਨ ਕਿਸੇ ਹੋਰ ਨਾਲ ਵੇ
ਜਾ ਫੇਰ ਅਸਲੇ ਨਾ ਕਰਲੀ ਵਿਆਹ ਮੁੰਡਿਆ
ਜੇ ਮੰਗਤੀ ਰਕਾਨ ਕਿਸੇ ਹੋਰ ਨਾਲ ਵੇ
ਜੇ ਮੰਗਤੀ ਰਕਾਨ ਕਿਸੇ ਹੋਰ ਨਾਲ ਵੇ

ਕਾਲੀ ਮੇਰੀ ਗੱਡੀ ਬਿਲੋ ਕਪੜੇ ਵੀ ਕਾਲੇ ਆ
ਯਾਰ ਮੇਰੇ ਥੋੜੇ ਬਿੱਲੋ ਵੈਰੀ ਮੇਰੇ ਬਾਲੇ ਆ
ਯਾਰ ਮੇਰੇ ਥੋੜੇ ਬਿੱਲੋ ਵੈਰੀ ਮੇਰੇ ਬਾਲੇ ਆ
ਮੁੱਕ ਲੈਣ ਦੇ ਨੀ ਕੇਸ ਮਿਲੂ ਆ ਕੇ ਬਾਈ ਫੇਸ
ਆਪੇ ਕਰ ਲੂ ਮੈਂ ਗੱਲ ਤੁਹਾਡੇ ਘਰੇ ਬੱਲੀਏ
ਹੁਣ ਰੱਖਲਾ ਸਬਰ ਤੈਨੂੰ ਦੇਤੀ ਆ ਖ਼ਬਰ
ਹੋ ਕੇ ਜੱਟ ਦੀ ਰਕਾਂਨ ਕਾਤੋ ਡਰੇ ਬੱਲੀਏ
ਹੁਣ ਰੱਖਲਾ ਸਬਰ ਤੈਨੂੰ ਦੇਤੀ ਆ ਖ਼ਬਰ
ਹੋ ਕੇ ਜੱਟ ਦੀ ਰਕਾਂਨ ਕਾਤੋ ਡਰੇ ਬੱਲੀਏ

ਸਾਰਾ ਦਿਨ ਯਾਰ ਯਾਰ ਕਰਦਾ ਰਹਿੰਦਾ ਏ
ਮੇਰੀ ਤਾਂ ਤੂੰ ਵੈਟਿੰਗ 'ਚ call ਰੱਖਦਾ
ਰਾਤ ਜੇ ਭਾਰਾਤ ਕਿਤੇ ਰਿੰਗ ਬਜ ਜੇ
ਫੋਨ ਬਾਅਦ 'ਚ ਤੂੰ ਪਹਿਲਾਂ ਪਿਸਤੋਲ ਚੱਕਦਾ
ਅਹਾ ਅਠਰੇ ਨੇਚਰ ਮੈਂ ਤਾਂ ਲਾਈਕ ਨਾ ਕਰਾ
ਕੱਟਦਾ ਨੀ ਜ਼ਿੰਦਗੀ ਤੂੰ ਟੌਰ ਨਾਲ ਵੇ
ਕੱਟਦਾ ਨੀ ਜ਼ਿੰਦਗੀ ਤੂੰ ਟੌਰ ਨਾਲ ਵੇ
ਜਾ ਅਸਲੇ ਨਾ ਕਰਲੀ ਵਿਆਹ ਮੁੰਡਿਆ
ਜੇ ਮੰਗਤੀ ਰਕਾਨ ਕਿਸੇ ਹੋਰ ਨਾਲ ਵੇ
ਜਾ ਫਿਰ ਅਸਲੇ ਨਾ ਕਰਲੀ ਵਿਆਹ ਮੁੰਡਿਆ
ਜੇ ਮੰਗਤੀ ਰਕਾਨ ਕਿਸੇ ਹੋਰ ਨਾਲ ਵੇ

ਹੋ ਮੈਂ ਤਾਂ ਬੜਾ ਹੀ ਸ਼ਰੀਫ ਕਿੱਥੋਂ ਸਮਝਦੀ ਗੁੰਡਾ ਨੀ
ਪਿੰਡ ਸੰਤਪੁਰਾ ਮੈਂ ਸਹੋਤਿਆਂ ਦਾ ਮੁੰਡਾ ਨੀ
ਮੈਂ ਤਾਂ ਬੜਾ ਹੀ ਸ਼ਰੀਫ ਕਿੱਥੋਂ ਸਮਝਦੀ ਗੁੰਡਾ ਨੀ
ਪਿੰਡ ਸੰਤਪੁਰਾ ਮੈਂ ਸਹੋਤਿਆਂ ਦਾ ਮੁੰਡਾ ਨੀ
ਪਿੰਡ ਸੰਤਪੁਰਾ ਮੈਂ ਸਹੋਤਿਆਂ ਦਾ ਮੁੰਡਾ ਨੀ
ਤੇਰੀ ਸਾਰੀਆਂ ਗੱਲਾਂ ਦੇ ਨਾਲ ਮੈਂ ਤਾਂ agree
ਹੁਣ ਡੋਲੀ ਨਾ ਜੋ ਨੈਨ ਤੇਰੇ ਭਰੇ ਬਾਲਿਏ
ਹੁਣ ਰੱਖਲਾ ਸਬਰ ਤੈਨੂੰ ਦੇਤੀ ਆ ਖ਼ਬਰ
ਹੋ ਕੇ ਜੱਟ ਦੀ ਰਕਾਂਨ ਕਾਤੋ ਡਰੇ ਬੱਲੀਏ
ਹੁਣ ਰੱਖਲਾ ਸਬਰ ਤੈਨੂੰ ਦੇਤੀ ਆ ਖ਼ਬਰ
ਹੋ ਕੇ ਜੱਟ ਦੀ ਰਕਾਂਨ ਕਾਤੋ ਡਰੇ ਬੱਲੀਏ
ਹੁਣ ਰੱਖਲਾ ਸਬਰ ਤੈਨੂੰ ਦੇਤੀ ਆ ਖ਼ਬਰ
ਹੋ ਕੇ ਜੱਟ ਦੀ ਰਕਾਂਨ ਕਾਤੋ ਡਰੇ ਬੱਲੀਏ

WRITERS

Jeevan Singh

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other