ਜਿਹਦੀ ਅੱਖੀਆਂ ਤਕਦਿਆ ਰਹਿੰਦੀਆਂ ਹਰ ਵੇਲੇ ਮੇਂਨੂ ਸੀ
ਏ ਆਖਿਯਾਨ ਕਿੱਸੇ ਹੋਰ ਨਾਲ ਨੀ ਲਾਇਆ ਨੇ
ਲਏ ਸਾਹਾਂ ਨਾਲੋਂ ਵਧ ਕੇ ਹੰਜੂ ਡੇਗ ਲਏ
ਤੂ ਕਿਹਨੀ ਅੱਸੀ ਯਾਰਿਆ ਨਾ ਪੂਗਾਣ ਨੇ
ਮੇਰਾ ਦਿਲ ਖੀਡੋਨਾ ਬਣ ਕੇ ਰਿਹ ਗਯਾ ਸੋਹਣੀਏ ਨੀ
ਓਹਦੇ ਨਾਲ ਖੇਡਣ ਵਾਲਾ ਤੂ ਇਕ ਬਚਾ ਸੀ
ਤੇਰਾ ਮੇਰਾ ਰੂਹਾਂ ਦਾ ਰਿਸ਼ਤਾ ਕੱਚਾ ਸੀ
ਤੇਰਾ ਮੇਰਾ ਰੂਹਾਂ ਦਾ ਰਿਸ਼ਤਾ ਕੱਚਾ ਸੀ
ਨਾ ਰੋਵਾਂਗੇ ਚੇਤੇ ਕਰ ਏ ਜਜ਼ਬਾਤਾਂ ਨੂ
ਰੱਬ ਨਾਲ ਸਲਾਹਾਂ ਕਰ ਕੇ ਸੌਂ ਚੱਕ ਜਾਣੇ ਆ
ਜਿਹਦਾ ਵਾਦਾ ਕਿੱਤਾ ਨਾ ਛੱਡਣੇ ਦਾ ਮੇਨੂ ਤੂ
ਓ ਰਿਹਾ ਬੇਗਾਨਾ ਤੇਰੇ ਵੈਂਗ ਨਾ ਸੱਕਾ ਸੀ
ਤੇਰਾ ਮੇਰਾ ਰੂਹਾਂ ਦਾ ਰਿਸ਼ਤਾ ਕੱਚਾ ਸੀ
ਤੇਰਾ ਮੇਰਾ ਰੂਹਾਂ ਦਾ ਰਿਸ਼ਤਾ ਕੱਚਾ ਸੀ
ਜਦ ਭੂਲਨਾ ਚਾਹਵਾ ਤੈਨੂੰ ਗਲ ਕੋਈ ਛੇੜ ਲੈਂਦਾ
ਤੇਰੇ ਬਾਰੇ ਸੁਣ ਆਖਿਯਾਨ ਭਿਜ ਹਾਏ ਜਾਂਦੀਆਂ ਨੇ
ਫਿਰ ਓ ਜਾਣੇ ਹਾਏ ਕਿਹ ਕੇ ਸਬਰ ਹਾਂਡਾ ਲੈਂਦਾ
ਏ ਪ੍ਯਾਰ ਮੋਹਬੱਤਂ ਉੱਤੋਂ ਹੀ ਲਿਖਿਯਾਨ ਔਂਦੀਯਨ ਨੇ
ਏਲਦੇ ਤੇਰੇ ਨੇ ਬਸ ਤੈਨੂੰ ਰੱਬ ਮਨੇਯਾ ਸੀ
ਜਿਧੀ ਵਿਚ ਰਿਹੰਦੀ ਦਿਲ ਮੇਰਾ ਹਾਏ ਮੱਕਾ ਸੀ
ਤੇਰਾ ਮੇਰਾ ਰੂਹਾਂ ਦਾ ਰਿਸ਼ਤਾ ਕੱਚਾ ਸੀ
ਤੇਰਾ ਮੇਰਾ ਰੂਹਾਂ ਦਾ ਰਿਸ਼ਤਾ ਕੱਚਾ ਸੀ