LyricFind Logo
LyricFind Logo
Profile image icon
Lyric cover art

Bamb Nakhro

Apple Music logo
Deezer logo
Spotify logo
Lyrics
ਦਿਲ ਲੈ ਗਈ ਗੂੜ੍ਹੇ ਰੰਗ ਵਾਲੀ ਕੁੜੀਏ ਨੀ ਤੂੰ, ਓ
ਦਿਲ ਲੈ ਗਈ ਗੂੜ੍ਹੇ ਰੰਗ ਵਾਲੀ ਕੁੜੀਏ ਨੀ ਤੂੰ
ਦਿਲ ਲੈ ਗਈ ਗੂੜ੍ਹੇ ਰੰਗ ਵਾਲੀ ਕੁੜੀਏ ਨੀ ਤੂੰ
ਤੇਰੇ ਨਖਰੇ ਨੇ ਡੰਗ ਦਿੱਤੇ ਸਾਰੇ ਗੱਭਰੂ
ਕਾਲਜ 'ਚ ਤੁਰੇ ਮੋਰਨੀ ਜੀ ਬਣ ਕੇ
ਪਿੰਕ ਬੁੱਲ, ਤਿੱਖਾ ਨੱਕ ਤੇਰੇ ਕਾਇਮ ਨਖਰੋ
ਜੀਨ ਟੌਮੀ ਦੀ 'ਚ ਵੱਖਰਾ ਹੁਸਨ ਚਮਕੇ
ਸੂਟ ਪਟਿਆਲਾ 'ਚ ਤੂੰ ਉੱਨੀ ਬੰਬ ਨਖਰੋ

ਦਿਲ ਲੈ ਗਈ ਗੂੜ੍ਹੇ ਰੰਗ ਵਾਲੀ ਕੁੜੀਏ ਨੀ ਤੂੰ
ਤੇਰੇ ਨਖਰੇ ਨੇ ਡੰਗ ਦਿੱਤੇ ਸਾਰੇ ਗੱਭਰੂ
ਕਾਲਜ 'ਚ ਤੁਰੇ ਮੋਰਨੀ ਜੀ ਬਣ ਕੇ
ਪਿੰਕ ਬੁੱਲ, ਤਿੱਖਾ ਨੱਕ ਤੇਰੇ ਕਾਇਮ ਨਖਰੋ
ਜੀਨ ਟੌਮੀ ਦੀ 'ਚ ਵੱਖਰਾ ਹੁਸਨ ਚਮਕੇ
ਸੂਟ ਪਟਿਆਲਾ 'ਚ ਤੂੰ ਉੱਨੀ ਬੰਬ ਨਖਰੋ

ਸਾਡੇ ਵੱਲ ਵੇਖ ਲੈ ਐਵੇਂ ਅੱਖੀਆਂ ਨਾ ਫੇਰ ਵੇ
ਨਖਰਾ ਚੱਕਾਂਗਾ ਤੈਨੂੰ ਗੁੱਚੀ ਵੀ ਦਿਵਾ ਦਾਂ
ਬੱਸ ਬਣ ਮੇਰੀ ਮੰਮੀ ਦੀ ਤੂੰ ਨੂੰਹ ਨਖਰੋ
ਦਿਲ ਲੈ ਗਈ ਗੂੜ੍ਹੇ ਰੰਗ ਵਾਲੀ ਕੁੜੀਏ ਨੀ ਤੂੰ
ਤੇਰੇ ਨਖਰੇ ਨੇ ਡੰਗ ਦਿੱਤੇ ਸਾਰੇ ਗੱਭਰੂ
ਕਾਲਜ 'ਚ ਤੁਰੇ ਮੋਰਨੀ ਜੀ ਬਣ ਕੇ
ਪਿੰਕ ਬੁੱਲ, ਤਿੱਖਾ ਨੱਕ ਤੇਰੇ ਕਾਇਮ ਨਖਰੋ
ਜੀਨ ਟੌਮੀ ਦੀ 'ਚ ਵੱਖਰਾ ਹੁਸਨ ਚਮਕੇ
ਸੂਟ ਪਟਿਆਲਾ 'ਚ ਤੂੰ ਉੱਨੀ ਬੰਬ ਨਖਰੋ

ਚੱਲ ਫਰਾਰੀ ਵੀ ਦਿਵਾ ਦਾਂ
ਵਰਲਡ ਟੂਰ ਕਰਾ ਦਾਂ
ਜਿੱਥੇ ਵੀ ਤੂੰ ਕਹੇਂ ਤੈਨੂੰ ਲੈ ਜਾਂ ਗੋਰੀਏ
ਤੂੰ ਕਹੇਂ ਵਿਆਹ ਲਈ ਮੈਂ ਬੁੱਕ ਕਰੂਜ਼ ਕਰਾ ਦਾਂ
ਦਿਲ ਲੈ ਗਈ ਗੂੜ੍ਹੇ ਰੰਗ ਵਾਲੀ ਕੁੜੀਏ ਨੀ ਤੂੰ
ਤੇਰੇ ਨਖਰੇ ਨੇ ਡੰਗ ਦਿੱਤੇ ਸਾਰੇ ਗੱਭਰੂ
ਕਾਲਜ 'ਚ ਤੁਰੇ ਮੋਰਨੀ ਜੀ ਬਣ ਕੇ
ਪਿੰਕ ਬੁੱਲ, ਤਿੱਖਾ ਨੱਕ ਤੇਰੇ ਕਾਇਮ ਨਖਰੋ
ਜੀਨ ਟੌਮੀ ਦੀ 'ਚ ਵੱਖਰਾ ਹੁਸਨ ਚਮਕੇ
ਸੂਟ ਪਟਿਆਲਾ 'ਚ ਤੂੰ ਉੱਨੀ ਬੰਬ ਨਖਰੋ

WRITERS

Pushkar Bhatia

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None