LyricFind Logo
LyricFind Logo
Profile image icon
Lyric cover art

Chakma Yaar

Apple Music logo
Deezer logo
Spotify logo
Lyrics
I think i'm going insane man
Let's go
Yeah
ਚਕਮਾ ਏ ਯਾਰ ਤੇਰਾ
ਚਕਮੀ ਏ ਲਾਈਫ ਏ
ਚਕਮਾ ਏ ਯਾਰ ਤੇਰਾ
ਚਕਮੀ ਏ ਲਾਈਫ ਏ
ਕਰਦਾ ਗ੍ਰਾਈਂਡ ਨਿੱਤ
ਓਹ ਨਿੱਤ ਪੂਰੀ ਐਸ਼ ਏ
ਐਸ਼,ਐਸ਼,ਐਸ਼,ਐਸ਼ ਏ
ਚਕਮਾ ਏ ਯਾਰ ਤੇਰਾ
ਚਕਮਾ ਏ ਚਕਮਾ ਏ
ਹੋ ਮੰਨ ਨੀਵਾਂ ਰੱਖੀਦਾ
ਮੱਤ ਸਦਾ ਉੱਚੀ
ਚੜ੍ਹਦੀ ਕਲਾ ਤੇ ਮੈਨੂੰ ਰੱਖੂ ਰੱਬ
ਗੱਲ ਕਰਾ ਸੱਚੀ
ਹੋ ਮੰਨ ਨੀਵਾਂ ਰੱਖੀਦਾ
ਮੱਤ ਸਦਾ ਉੱਚੀ
ਚੜ੍ਹਦੀ ਕਲਾ ਤੇ ਮੈਨੂੰ ਰੱਖੂ ਰੱਬ
ਗੱਲ ਕਰਾ ਸੱਚੀ
ਹਾਂ ਨਾਰਾਂ ਪੁੱਛਦੀਆਂ
ਮੁੰਡਾ ਕਰਦਾ ਏ ਕਿ?
ਦਸਦੋ ਨੀ ਮੁੰਡਾ ਹੇਗਾ ਬਾਹਲਾ ਬਿਜ਼ੀ
ਹਾਂ ਕਰਦਾ ਗ੍ਰਾਇੰਡ ਨਿੱਤ focus ਏ mind ਵਿੱਚ
ਹਸਲ 'ਚ ਛੱਡ ਦਾ ਨੀ ਮੁੰਡਾ ਗੁੰਜਾਇਸ਼ ਏ
ਚਕਮਾ ਏ ਯਾਰ ਤੇਰਾ
ਚੱਕਮੀ ਏ ਲਾਈਫ ਏ (ਯਾਹ,ਯਾਹ,ਯਾਹ)
ਕਰਦਾ ਗ੍ਰਾਈਂਡ ਨਿੱਤ
ਓਹ ਨਿੱਤ ਪੂਰੀ ਐਸ਼ ਏ
ਚਕਮਾ ਏ ਯਾਰ ਤੇਰਾ

ਚਕਮਾ ਏ, ਤੇਰਾ,ਤੇਰਾ,ਤੇਰਾ ਬਿੱਲੋ

ਓਹ ਲੋਕੀ ਮਾੜਾ ਬੋਲਦੇ ਨਿੱਤ ਰਹਿਣ ਟੋਕਦੇ
ਆਪਾਂ ਬੱਸ ਸੁਣੀ ਦੀ ਤਾਂ ਵੀ ਹੱਥ ਜੋੜਕੇ
ਓਹ ਲੋਕੀ ਮਾੜਾ ਬੋਲਦੇ ਨਿੱਤ ਰਹਿਣ ਟੋਕਦੇ
ਆਪਾਂ ਬੱਸ ਸੁਣੀ ਦੀ ਤਾਂ ਵੀ ਹੱਥ ਜੋੜਕੇ
ਓਹ ਲੋਕਾਂ ਦੇ ਮੈਂ ਆਪੇ ਕਰ ਦੇਣੇ ਮੂੰਹ ਬੰਦ
ਵੇਖੀ ਚੱਲ ਵੇਖੀ ਚੱਲ ਕਿਵੇਂ ਲਾਉਂਦਾ ਅੱਗ
ਹਾਂ ਕਰਦਾ ਗ੍ਰਾਇੰਡ ਨਿੱਤ focus ਏ mind ਵਿੱਚ
ਹਸਲ 'ਚ ਛੱਡ ਦਾ ਨੀ ਮੁੰਡਾ ਗੁੰਜਾਇਸ਼ ਏ
ਚਕਮਾ ਏ ਯਾਰ ਤੇਰਾ (ਯਾਰ ਤੇਰਾ)
ਚੱਕਮੀ ਏ ਲਾਈਫ ਏ (ਯਾਹ,ਯਾਹ,ਯਾਹ)
ਕਰਦਾ ਗ੍ਰਾਈਂਡ ਨਿੱਤ (we grinding everyday)
ਓਹ ਨਿੱਤ ਪੂਰੀ ਐਸ਼ ਏ (ਐਸ਼,ਐਸ਼,ਐਸ਼,ਐਸ਼ ਏ)
ਚਕਮਾ ਏ ਯਾਰ ਤੇਰਾ
We grinding everyday

WRITERS

ABHISHEK SHARMA

PUBLISHERS

Lyrics © IPRS

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None