LyricFind Logo
LyricFind Logo
Profile image icon
Lyric cover art

Downtown

Apple Music logo
Deezer logo
Spotify logo
Lyrics
ਦੇਖ ਤੇਰੇ ਲਈ ਲਿਆੰਦੀ ਲੈਂਬੋ ਕਾਰ
ਤੂੰ ਤੇ ਬਹਿ, ਤੂੰ ਤੇ ਬਹਿ
ਆਜਾ ਡਾਊਨ ਟਾਊਨ ਲਾਈਏ ਗੇੜੀਆਂ
ਤੂੰ ਤੇ ਮੈਂ, ਤੂੰ ਤੇ ਮੈਂ

ਦੇਖ ਤੇਰੇ ਲਈ ਲਿਆੰਦੀ ਲੈਂਬੋ ਕਾਰ
ਤੂੰ ਤੇ ਬਹਿ, ਤੂੰ ਤੇ ਬਹਿ
ਆਜਾ ਡਾਊਨ ਟਾਊਨ ਲਾਈਏ ਗੇੜੀਆਂ
ਤੂੰ ਤੇ ਮੈਂ, ਤੂੰ ਤੇ ਮੈਂ
ਦੇਖ ਤੇਰੇ ਲਈ ਲਿਆੰਦੀ ਲੈਂਬੋ ਕਾਰ
ਤੂੰ ਤੇ ਬਹਿ, ਤੂੰ ਤੇ ਬਹਿ
ਆਜਾ ਡਾਊਨ ਟਾਊਨ ਲਾਈਏ ਗੇੜੀਆਂ
ਤੂੰ ਤੇ ਮੈਂ, ਤੂੰ ਤੇ ਮੈਂ

ਹੋ ਅੱਖ ਕਾਸ਼ਨੀ ਤੇ ਰੰਗ ਸਾਂਵਲਾ
ਨਾਗ ਜੋ ਜ਼ੁਲਫ਼ਾਂ ਦਾ ਡੰਗ ਮਾਰਦਾ
ਹੁਸਨ ਏ ਦੁੱਧ ਤੇ ਮਲਾਈ ਨਾਰ ਦਾ
ਹੱਸਦੀ ਏ ਨਖ਼ਰੋ ਕਰੋੜ ਵਾਰ ਦਾ
ਤੂੰ ਲੈ ਗਈ ਸਾਡਾ ਦਿਲ ਕੱਢ ਕੇ ਓਹੋ
ਸਾਨੂੰ ਵੀ ਇੱਕ ਵਾਰੀ ਤੱਕ ਲੈ ਆਏ ਹਾਏ
ਸਾਨੂੰ ਵੀ ਤੂੰ ਬੁਲਾ ਲੈ ਹੱਸ ਕੇ ਓਹੋ
ਨੀ ਮੁੰਡੇ ਤੇਰੇ ਪਿੱਛੇ ਮਰਦੇ
ਜਿਨੂੰ ਵੇਖਣੇ ਦੇ ਲੱਗਦੀ ਕਤਾਰ
ਤੂੰ ਤੇ ਬਹਿ, ਤੂੰ ਤੇ ਬਹਿ
ਨੀ ਆਜਾ ਅੰਬਰਾਂ 'ਤੇ ਲਾਈਏ ਗੇੜੀਆਂ
ਤੂੰ ਤੇ ਮੈਂ, ਤੂੰ ਤੇ ਮੈਂ
ਦੇਖ ਤੇਰੇ ਲਈ ਲਿਆੰਦੀ ਲੈਂਬੋ ਕਾਰ
ਤੂੰ ਤੇ ਬਹਿ, ਤੂੰ ਤੇ ਬਹਿ
ਆਜਾ ਡਾਊਨ ਟਾਊਨ ਲਾਈਏ ਗੇੜੀਆਂ
ਤੂੰ ਤੇ ਮੈਂ, ਤੂੰ ਤੇ ਮੈਂ

ਕੁੜੀ ਪਟਿਆਲੇ ਵਾਲੀ ਦਿਲ ਪੱਟ ਲੈ ਗਈ
ਹੱਸਦੀ ਵੇ ਮਿੱਤਰਾਂ cute ਕਹਿ ਗਈ
ਨਈਓਂ ਸੰਗਦਾ ਰਕਾਣੇ ਕਹਿਣੋ ਦਿਲ ਵਾਲੀ ਗੱਲ
ਪਰ ਤੇਰੇ ਮੂਹਰੇ ਗੱਲ ਤਾਂ mute ਰਹਿ ਗਈ
ਮਾਰੇ ਚੌਂਕ ਵਿੱਚ ਜਾ ਕੇ ਲਲਕਾਰੇ
7 ਪੈਗ ਲੱਗੇ ਹੋਏ ਮੁਟਿਆਰੇ
ਯਾਰਾਂ ਬੇਲੀਆਂ 'ਚ ਗੱਲ ਹੁਣ ਚੱਲ ਪਈ
ਕਾਲਾ ਜਾਦੂ ਕਰ ਗਈ ਤੂੰ ਮੁਟਿਆਰੇ
ਤੂੰ ਹੀ ਦੱਸਦੇ ਕੀ ਕੀਤਾ ਮੇਰੀ ਜਾਨ
ਦਿਲ 'ਤੇ ਏ, ਦਿਲ 'ਤੇ ਏ
ਹੁਣ ਵੱਸ 'ਚ ਰਿਹਾ ਨਾ ਮੇਰੇ ਯਾਰ
ਤੈਨੂੰ ਮਿਲ ਕੇ ਏ, ਤੈਨੂੰ ਮਿਲ ਕੇ ਏ
ਦੇਖ ਤੇਰੇ ਲਈ ਲਿਆੰਦੀ ਲੈਂਬੋ ਕਾਰ
ਤੂੰ ਤੇ ਬਹਿ, ਤੂੰ ਤੇ ਬਹਿ
ਆਜਾ ਡਾਊਨ ਟਾਊਨ ਲਾਈਏ ਗੇੜੀਆਂ
ਤੂੰ ਤੇ ਮੈਂ, ਤੂੰ ਤੇ ਮੈਂ
ਦੇਖ ਤੇਰੇ ਲਈ ਲਿਆੰਦੀ ਲੈਂਬੋ ਕਾਰ
ਤੂੰ ਤੇ ਬਹਿ, ਤੂੰ ਤੇ ਬਹਿ
ਆਜਾ ਡਾਊਨ ਟਾਊਨ ਲਾਈਏ ਗੇੜੀਆਂ
ਤੂੰ ਤੇ ਮੈਂ, ਤੂੰ ਤੇ ਮੈਂ
ਦੇਖ ਤੇਰੇ ਲਈ ਲਿਆੰਦੀ ਲੈਂਬੋ ਕਾਰ
ਤੂੰ ਤੇ ਬਹਿ, ਤੂੰ ਤੇ ਬਹਿ
ਆਜਾ ਡਾਊਨ ਟਾਊਨ ਲਾਈਏ ਗੇੜੀਆਂ
ਤੂੰ ਤੇ ਮੈਂ, ਤੂੰ ਤੇ ਮੈਂ

WRITERS

Abhishek sharma

PUBLISHERS

Lyrics © Sentric Music

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup IconThumbsup Icon
Theme

None