Hazel brown eyes ਤੇਰੀ ਕਰਦੀਆਂ high
Curly ਜੋ ਵਾਲ ਤੇਰੇ ਚੋਬਰ ਫਸਾਏ
ਸੀਨਾ ਛੱਡੇ ਸੇਕ ਨਿਰੀ ਤੱਪਦੀ ਹੀ ਜਾਏ
Shorty ਨਿਰੀ baddie ਭੋਰਾ ਕਰਦੀ ਨਾ shy
Hazel brown eyes ਤੇਰੀ ਕਰਦੀਆਂ high
ਓ hazel brown eyes ਤੇਰੀ ਕਰਦੀ ਆ high
Silk smooth skin ਕਿਹੜੀ use ਕਰੇਂ cream'ਆ
ਅੱਖਾਂ ਤੇਰੀ ਹੋ ਗਈਆਂ ਨੇ ਦਿਲ ਵਿਚ pin ਹਾਂ
ਚਮਕਦਾ ਦੂਰੋਂ ਤੇਰੇ ਪਿੰਡੇ 'ਤੇ ਪਸੀਨਾ
ਕਿੰਨਾ ਹੀ ਕਰਦੇ ਨੇ ਨੈਣ ਇੰਤਜਾਰ
ਪਿੱਛੇ ਤੇਰੇ ਚੋਬਰ ਹੋਏ ਖੱਜਲ ਖੁਆਰ
Scene ਤੇਰੀ ਅੱਖਾਂ ਨੇ ਬਣਾ ਤਾ ਨਵਾਂ
ਬੀਮਾਰ ਕੀਤਾ ਤੂੰ, ਤੂੰ ਹੀ ਦੇ ਦੇ ਦਵਾ
Hazel brown eyes ਤੇਰੀ ਕਰਦੀਆਂ high
Curly ਜੋ ਵਾਲ ਤੇਰੇ ਚੋਬਰ ਫਸਾਏ
ਸੀਨਾ ਛੱਡੇ ਸੇਕ ਨਿਰੀ ਤੱਪਦੀ ਹੀ ਜਾਏ
Shorty ਨਿਰੀ baddie ਭੋਰਾ ਕਰਦੀ ਨਾ shy
Hazel brown eyes ਤੇਰੀ ਕਰਦੀਆਂ high
ਓ hazel brown eyes ਤੇਰੀ ਕਰਦੀ ਆ high
ਦਿਲ ਵੇਖ ਤੈਨੂੰ ਹੋਇਆ unstoppable
ਤੈਨੂੰ ਵੇਖ ਲੱਗੇ ਇਸ਼ਕ ਮੈਨੂੰ possible
ਮੈਨੂੰ add ਕਰ ਮਿਟਾਵਾਂ ਤੇਰੇ obstacles
Love ਦੇਵਾਂਗਾ ਮੈਂ ਤੈਨੂੰ baby all seasons
ਨਿਰੀ spice so nice, your thighs and eyes
Like a dynamite, come take me high
ਤੇਰਾ face ਨਾ ਜਾਏ ਮੇਰੀ ਅੱਖਾਂ ਤੋਂ
ਤੂੰ ਐ ਲੱਖਾਂ 'ਚੋਂ, ਮੈਨੂੰ ਆ ਗਈ ਪਸੰਦ
ਦੱਸ ਹੋਵਾਂ ਤੇਰੇ ਨਾਲ ਮੈਂ gel ਜਾਂ gel ਨਹੀਂ?
ਮੈਨੂੰ ਦੱਸ ਤਾਂ ਸਹੀ, ਕਿੰਝ ਲੀਤਾ ਤੂੰ ਕੈਲ ਨੀ?
Hazel brown eyes ਤੇਰੀ ਕਰਦੀਆਂ high
Curly ਜੋ ਵਾਲ ਤੇਰੇ ਚੋਬਰ ਫਸਾਏ
ਸੀਨਾ ਛੱਡੇ ਸੇਕ ਨਿਰੀ ਤੱਪਦੀ ਹੀ ਜਾਏ
Shorty ਨਿਰੀ baddie ਭੋਰਾ ਕਰਦੀ ਨਾ shy
Hazel brown eyes ਤੇਰੀ ਕਰਦੀਆਂ high
ਓ Hazel brown eyes ਤੇਰੀ ਕਰਦੀ ਆ high