ਨੀ ਤੂੰ ਦਿਲ ਲੁੱਟਿਆ ਮੁਟਿਆਰੇ ਨੀ
ਕਸੂਤਾ ਪਾਇਆ ਜੱਬ ਤੂੰ ਬਾਂਕੀਏ ਨਾਰੇ ਨੀ
ਨੀ ਤੂੰ ਦਿਲ ਲੁੱਟਿਆ ਮੁਟਿਆਰੇ ਨੀ
ਤੇਰੇ ਪਿੱਛੇ ਸਾਰੇ ਛੱਡਤੇ ਬਾਂਕੀਏ ਨਾਰੇ ਨੀ
ਟੂਣਾ ਟਾਣਾ ਕੀਤਾ ਤੇਰੇ ਅੱਖ ਦੇ ਇਸ਼ਾਰੇ ਨੀ
ਕਸੂਤਾ ਪਾਇਆ ਜੱਬ ਤੂੰ ਬਾਂਕੀਏ ਨਾਰੇ ਨੀ
ਨੀ ਤੂੰ ਦਿਲ ਲੁੱਟਿਆ ਮੁਟਿਆਰੇ ਨੀ
ਤੇਰੇ ਪਿੱਛੇ ਸਾਰੇ ਛੱਡਤੇ ਬਾਂਕੀਏ ਨਾਰੇ ਨੀ
ਟੂਣਾ ਟਾਣਾ ਕੀਤਾ ਤੇਰੇ ਅੱਖ ਦੇ ਇਸ਼ਾਰੇ ਨੀ
ਕਸੂਤਾ ਪਾਇਆ ਜੱਬ ਤੂੰ ਬਾਂਕੀਏ ਨਾਰੇ ਨੀ
ਤੇਰੇ ਹੁਸਨ ਦਾ ਪੱਟਾ ਮੁੰਡਾ ਸੋਣੀਏ ਸ਼ੌਕੀਨ
ਲੱਕ ਬਣੀ ਫਿਰੇ ਵਿੰਟੇਜ ਸਕਰਟ ਜੋ ਸੇਲਿਨ
ਲਾ ਪਰਲਾ ਦਾ ਥੌਂਗ ਥੱਲੋਂ ਕਰਦਾ ਜੋ ਪੀਕ
ਮੇਰੀ ਉਂਗਲਾਂ ਤੇ ਰੱਖਣ ਨੂੰ ਬਾਲੀ ਨੀ ਤੂੰ ਕੀਨ
ਉੱਤੋਂ ਲੱਗਦੀ ਸ਼ਰੀਫ਼ ਵੈਸੇ ਬਾਲੀ ਨੀ ਤੂੰ ਮੀਨ
ਚੜ੍ਹ ਡੈਕ ਉੱਤੇ ਨੱਚੇ ਨੀ ਤੂੰ ਕਰਕੇ ਵੇ ਲੀਨ
ਆਖੇ ਡੀਜੇ ਨੂੰ, "ਤੂੰ ਲਾ ਦੇ ਓਏ ਏਕਨ ਦੇ ਗਾਣੇ
ਮੇਰਾ old skool test, ਮੈਣੀ ਸੁਣਦੀ ਵੇ ਫੀਨ"
ਕੜਾ ਗੁੱਟ ਉੱਤੇ ਸੋਨੇ ਰੰਗੀ ਕਾਰਟੀਏ ਦਾ ਲਾਇਆ
ਟ੍ਰੈਂਪਸਟੈਂਪ ਨਾਲ ਨਵਾਂ ਬੈਲੀ ਬਟਨ ਪਵਾਇਆ
ਕੌਮ ਹਾਰਟਸ ਦੀਆਂ ਝਾਂਝਰਾਂ ਪਾ ਕਲੱਬ ਤੂੰ ਹਿਲਾਇਆ
ਮੇਰੇ ਸੀਨੇ ਲਾਈ ਅੱਗ, ਪੂਰਾ ਸਿਰਾ ਤੂੰ ਕਰਾਇਆ
ਪੂਰੀ ਓਸੀਡੀ ਦੀ ਪੱਟੀ, ਨਾ ਚੜ੍ਹੇ ਹਾਈਜੀਨ
ਇਰਾਦੇ ਲੱਗਦੇ ਨਾ ਮੈਨੂੰ ਤੇਰੇ ਜਮਾ ਵੀ ਕਲੀਨ
ਕਹਿੰਦੀ, "ਦੇਖੀ ਚੱਲ ਕਿਵੇਂ ਨੀ ਬਣਾਉਂ ਫੇਰ ਸੀਨ"
ਮੈਨੂੰ ਲੱਗੇ ਡਰ ਦੇਖ ਤੇਰੀ ਅੱਖ ਨੀ ਕਮੀਨ
ਨੀ ਤੂੰ ਦਿਲ ਲੁੱਟਿਆ ਮੁਟਿਆਰੇ ਨੀ
ਤੇਰੇ ਪਿੱਛੇ ਸਾਰੇ ਛੱਡਤੇ ਬਾਂਕੀਏ ਨਾਰੇ ਨੀ
ਟੂਣਾ ਟਾਣਾ ਕੀਤਾ ਤੇਰੇ ਅੱਖ ਦੇ ਇਸ਼ਾਰੇ ਨੀ
ਕਸੂਤਾ ਪਾਇਆ ਜੱਬ ਤੂੰ ਬਾਂਕੀਏ ਨਾਰੇ ਨੀ
ਨੀ ਤੂੰ ਦਿਲ ਲੁੱਟਿਆ ਮੁਟਿਆਰੇ ਨੀ
ਤੇਰੇ ਪਿੱਛੇ ਸਾਰੇ ਛੱਡਤੇ ਬਾਂਕੀਏ ਨਾਰੇ ਨੀ
ਟੂਣਾ ਟਾਣਾ ਕੀਤਾ ਤੇਰੇ ਅੱਖ ਦੇ ਇਸ਼ਾਰੇ ਨੀ
ਕਸੂਤਾ ਪਾਇਆ ਜੱਬ ਤੂੰ ਬਾਂਕੀਏ ਨਾਰੇ ਨੀ