Suit ਏ ਗੁਲਾਬੀ, ਤੇ brown ਜ਼ੁਲਫ਼ਾਂ
ਝਾਕਦੇ ਹੀ ਤੈਨੂੰ, ਓਸੇ ਥਾਂ'ਨ ਡੁੱਲ੍ਹ ਜਾ
ਨੈਣਾਂ ਤੇਰਿਆਂ 'ਚ ਹਰ ਵਾਰ ਡੁੱਬ ਜਾ
ਹਾਸਾ ਤੇਰਾ ਦਿਲ ਕਿੰਨੀ ਵਾਰ ਖੁੱਭਦਾ
ਸ਼ੀਸ਼ਿਆਂ ਤੋਂ husn'ਆ ਦੇ ਬਾਰੇ ਪੁੱਛ ਨਾ
ਦੁਨੀਆ 'ਚ ਕੋਈ ਤੇਰੇ ਅੱਗੇ ਕੁਝ ਨਾ
ਦੌੜਾਂ ਜ਼ਿੰਦਗੀ 'ਚ ਤੇਰੇ ਸਾਹਵੇਂ ਰੁੱਕਦਾ
ਸਜਦੇ 'ਚ ਬਸ ਤੇਰੇ ਰਾਹਵੇਂ ਝੁੱਕਦਾ
ਬਹਿ ਜਾਵਾਂ ਟੁੱਟ ਹਾਰਕੇ ਮੈਂ ਜਦੋਂ ਜ਼ਿੰਦਗੀ ਤੋਂ
ਯਾਦ ਫੇਰ ਆਵੇ ਮੇਰੇ ਪਿੱਛੇ ਖੜੀ ਤੂੰ
ਸੱਚੀ ਓਸ ਦਿਨ ਤੋਂ ਮੈਂ ਸ਼ੁਰੂ ਕੀਤਾ ਜੀਣਾ
ਜਿਸ ਦਿਨ ਸਾਰਿਆਂ 'ਚ ਆ ਕੇ ਬਾਂਹ ਫੜੀ ਤੂੰ
ਸੁਣੇ ਸੀ ਮੋਹਬਤਾ ਦੇ ਕਿੱਸੇ ਨੀ ਮੈਂ ਬਹੁਤ
ਪਰ ਖੁਦ ਮਹਿਸੂਸ ਨਾ ਸੀ ਕਰਿਆ ਕਦੇ
ਉਂਝ ਤਾਂ ਸਿਆਣੀ ਆ ਬਥੇਰੀ, ਪਰ ਬੱਚਿਆਂ 'ਚ
ਬੱਚੀ ਬਣੀ ਦਿਖੀ ਮੈਂ ਵੀ ਹਰਿਆ ਜਿਦੇ