LyricFind Logo
LyricFind Logo
Profile image icon
Lyric cover art

Retro Luv

Apple Music logo
Deezer logo
Spotify logo
Lyrics
ਤੇਰੇ ਵਲ ਤਕਦਾ ਮੈਂ
ਨੀ ਮੇਰੇ ਵਲ ਤਕਦੀ ਤੂੰ
ਮੈਨੂੰ ਕਰਦੀ ਇਸ਼ਾਰੇ
ਸੋਹਣੀ ਤੇਰੀ ਅੱਖ ਜੁਗਨੂ
ਤੇਰੇ ਵਲ ਤਕਦਾ ਮੈਂ
ਨੀ ਮੇਰੇ ਵਾਲ ਤਕਦੀ ਤੂੰ
ਮੈਨੂੰ ਕਰਦੀ ਇਸ਼ਾਰੇ
ਸੋਹਣੀ ਤੇਰੀ ਅੱਖ ਜੁਗਨੂ
ਕਲੱਬ ਵਿੱਚ ਨੱਚਦੀ ਏ ਤੂੰ
ਸਾਰਿਆਂ ਚ ਜੱਚਦੀ ਏ ਬਿੱਲੋ ਤੂੰ
ਅੱਗ ਨਿਰੀ ਮੱਚਦੀ ਏ ਤੂੰ
ਫਾਇਰ ਤੇਰੇ ਆਗੇ ਪੀਛੇ ਅੱਜਕੱਲ੍ਹ ਮੇਰੀ ਰੂਹ
ਕਲੱਬ ਵਿੱਚ ਨੱਚਦੀ ਏ ਤੂੰ
ਸਾਰਿਆਂ ਚ ਜੱਚਦੀ ਏ ਬਿੱਲੋ ਤੂੰ
ਅੱਗ ਨਿਰੀ ਮੱਚਦੀ ਏ ਤੂੰ
ਫਾਇਰ ਤੇਰੇ ਆਗੇ ਪੀਛੇ ਅੱਜਕੱਲ੍ਹ ਮੇਰੀ ਰੂਹ

ਸਾਨੂੰ ਦੇਖ ਨੱਕ ਚੜ੍ਹਾਵੇਂ ਵੇ ਤੂੰ ਹੱਥ ਨਾ ਆਵੇਂ
ਸਾਡੀ ਬੱਸ ਕਰਵਾਵੇਂ ਪਿੱਛੇ ਤੇਰੇ ਫਿਰਦਾ ਅਵਾਰਾ
ਕੱਢ ਮਿਲਣਾ ਦੁਬਾਰਾ ਬੱਸ ਏਹੀ ਆਸਾਂ ਲਾਵੇਂ
ਸਾਡੀ ਜਾਨ ਨੂੰ ਗੱਜੇ ਚ ਪਾਵੇਂ ਆਹਾ ਕੀਮਤੀ ਜਾ ਲੱਕ ਮਟਕਾਵੇਂ
ਕੀਤੇ ਟਿੱਡਕ ਟਿੱਡਕ ਨਾ ਜਾਵੇਂ ਮੱਥਾ ਸਿਰਕ ਸਿਰਕ ਨਾ ਜਾਵੇਂ ਬਚ ਕੇ
ਹੱਸ ਕੇ ਕਦੇ ਪੁੱਛ ਸੋਣੀਏ ਨੀ ਮੇਰਾ ਜੀ ਲੱਗਦਾ ਤੇਰੇ ਬਿਨ ਤਾਰੇ ਗਿਨ ਕੱਲੇ ਜ਼ਿੰਦਗੀ ਨੂੰ
ਕੱਟਣੇ ਦਾ ਕਿ ਫਾਇਦਾ ਬੱਚ ਕੇ ਹੱਸ ਕੇ ਕਦੇ ਪੁੱਛ ਸੋਣੀਏ ਨੀ ਮੇਰਾ ਜੀ ਲੱਗਦਾ
ਤੇਰੇ ਬਿਨ ਤਾਰੇ ਗਿਨ ਕੱਲੇ ਜ਼ਿੰਦਗੀ ਨੂੰ ਕੱਟਣੇ ਦਾ ਕਿ ਫਾਇਦਾ ਕਲੱਬ ਵਿੱਚ ਨੱਚਦੀ ਏ ਤੂੰ
ਸਾਰਿਆਂ ਚ ਜੱਚਦੀ ਏ ਬਿੱਲੋ ਤੂੰ ਅੱਗ ਨਿਰੀ ਮੱਚਦੀ ਏ ਤੂੰ
ਫਾਇਰ ਤੇਰੇ ਆਗੇ ਪੀਛੇ ਅੱਜ ਕੱਲ੍ਹ ਮੇਰੀ ਰੂਹ ਕਲੱਬ ਵਿੱਚ ਨੱਚਦੀ ਏ ਤੂੰ
ਸਾਰਿਆਂ ਚ ਜੱਚਦੀ ਏ ਬਿੱਲੋ ਤੂੰ ਅੱਗ ਨਿਰੀ ਮੱਚਦੀ ਏ ਤੂੰ
ਫਾਇਰ ਤੇਰੇ ਆਗੇ ਪੀਛੇ ਅੱਜਕੱਲ੍ਹ ਮੇਰੀ ਰੂਹ

WRITERS

Prabhtej Singh, Rubal Singh Thind, Ru Bal, Abhinsane, Abhishek Sharma

PUBLISHERS

Lyrics © IPRS

Share icon and text

Share


See A Problem With Something?

Lyrics

Other