ਦਿਲ ਮੇਰਾ ਕੱਲੇ ਹੁਣ ਲੱਗਦਾ ਨੀ
ਤੈਨੂੰ ਕੋਲ ਮੈਂ ਬਿਠਾਕੇ ਰੋਵਾਂ ਸਾਰੀ ਰਾਤ ਨੀ
ਦਿਲ ਮੇਰਾ ਤੇਰੇ ਬਿਨ ਲੱਗਦਾ ਨੀ
ਤੇਰੇ ਸੀਨੇ ਚੋਂ ਮੈਂ ਲਗ ਰੋਵਾਂ ਸਾਰੀ ਰਾਤ ਨੀ
ਦਿਲ ਮੇਰਾ ਕੱਲੇ ਹੁਣ ਲੱਗਦਾ ਨੀ
ਤੈਨੂੰ ਕੋਲ ਮੈਂ ਬੈਠਕੇ ਰੋਵਾਂ ਸਾਰੀ ਰਾਤ ਨੀ
ਦਿਲ ਮੇਰਾ ਤੇਰੇ ਬਿਨ ਲੱਗਦਾ ਨੀ
ਤੇਰੇ ਸੀਨੇ ਚੋਂ ਮੈਂ ਲਗ ਰੋਵਾਂ ਸਾਰੀ ਰਾਤ ਨੀ
ਮੈਨੂੰ ਆਪਣਾ ਕਹਿੰਦਾ ਰਹਾ ਦਿਲ ਚ ਕੋਈ ਹੋਰ ਤੇਰੇ
ਫਿਰ ਵੀ ਤੇਰੇ ਕੋਲ ਆਵਾਂ ਚਾਵਾਂ ਤੈਨੂੰ ਆਪਣੇ ਨੇੜੇ
ਸੀਨੇ ਚੋਂ ਲਾ ਕੇ ਤੈਨੂੰ ਰੱਖ ਲਈ
ਛੇਤੀ ਤੋਂ ਛੇਤੀ ਆਜਾ ਬਾਹਾਂ ਚ ਮੇਰੇ
ਰੱਬ ਤੋਂ ਬਸ ਮੰਗਾ ਤੈਨੂੰ ਚਾਹੀਦਾ ਕੋਈ ਹੋਰ ਨਾ
ਸੀਨੇ ਚ ਧੜਕੇ ਕਮਲਾ ਦਿਲ ਤੇ ਕੋਈ ਜ਼ੋਰ ਨਾ
ਬਹਿੰਦੇ ਨੇ ਹੰਜੂ ਮੇਰੀ ਅੱਖਾਂ ਤੋਂ
ਫਿਰ ਵੀ ਤੂੰ ਮਿਲਣਾ ਪਾਇਆ ਆਈਆ ਮੇਰੀ ਓਰ ਨਾ
ਆਓ ਨਾ ਬੈਠੋ ਕੁਝ ਬਾਤੇਂ ਕਰੇਂਗੇ
ਕਿਤਨੇ ਦਿਨੋਂ ਸੇ ਹਮ ਮਿਲੇ ਹੀ ਨਹੀਂ ਹੈ
ਵਰਨਾ ਤੁਮ ਬਦਲੀ ਹੋ ਪਹਲੇ ਸੇ ਕਾਫੀ
ਪਰ ਤੇਰਾ ਆਸ਼ਿਕ ਅਬ ਵੀ ਵਹੀ ਹੈ
ਕੱਲ ਕੋ ਤੁਮ ਮੇਲੇ ਜਾਓ ਬਾਤ ਹੀ ਕਯਾ ਹੈ
ਜੋ ਨਾ ਮਿਲੋ ਤੁਸੀਂ ਤਾਂ ਵੀ ਸਹੀ ਹੈ
ਕੀਤਾ ਮੈ promise ਛੱਡ ਕੇ ਨੀ ਜਾਣਾ
ਤਾਹੀਂ ਤੂੰ ਨਖਰੇ ਵਿਖਾਈ ਜਾਣੀ ਏ
ਤੁਰ ਗਈਆਂ ਕਿੱਥੇ ਛੱਡ ਕੇ ਤੂੰ ਜਾਣਾ
ਕਾਹਤੋਂ ਤੂੰ ਅੱਖੀਆਂ ਰੁਲਾਈ ਜਾਣੀ ਏ
ਦਿਲ ਮੇਰਾ ਕੱਲੇ ਹੁਣ ਲੱਗਦਾ ਨੀ
ਤੈਨੂੰ ਕੋਲ ਮੈਂ ਬਿਠਾਕੇ ਰੋਵਾਂ ਸਾਰੀ ਰਾਤ ਨੀ
ਦਿਲ ਮੇਰਾ ਤੇਰੇ ਬਿਨ ਲੱਗਦਾ ਨੀ
ਤੇਰੇ ਸੀਨੇ ਚੋਂ ਮੈਂ ਲਗ ਰੋਵਾਂ