ਤੂੰ ਤੇ ਤੇਰਾ ਸ਼ਹਿਰ ਨੀ ਭੁੱਲੇ
ਕਿੱਤਾ ਤੂੰ ਜੋ ਕਹਿਰ ਨੀ ਭੁੱਲੇ
ਤੈਨੂੰ ਤੇ ਤੇਰੇ ਪਿਆਰ ਨੂੰ ਮੈਂ
ਤੈਨੂੰ ਤੇ ਤੇਰੇ ਪਿਆਰ ਨੂੰ ਮੈਂ
ਖਾਦੀਆਂ ਸੌਹਾਂ ਟੁੱਟੀਆਂ ਨੇ ਜੋ
ਕੁਜ ਕੇ ਗੱਲਾਂ ਲੁਕੀਆਂ ਨੇ ਜੋ
ਕੱਢ ਸੀ ਲੱਗੀਆਂ ਨਾਲ ਤੇਰੇ ਤੇ
ਕੱਢ ਤੇਰੇ ਨਾਲ ਟੁੱਟੀਆਂ ਨੇ ਜੋ
ਖਾਦੀਆਂ ਸੌਹਾਂ ਟੁੱਟੀਆਂ ਨੇ ਜੋ
ਕੁਜ ਕੇ ਗੱਲਾਂ ਲੁਕੀਆਂ ਨੇ ਜੋ
ਕੱਢ ਸੀ ਲੱਗੀਆਂ ਨਾਲ ਤੇਰੇ ਤੇ
ਕੱਢ ਤੇਰੇ ਨਾਲ ਟੁੱਟੀਆਂ ਨੇ ਜੋ
ਤੈਨੂੰ ਤੇ ਤੇਰੇ ਪਿਆਰ ਨੂੰ ਮੈਂ
ਤੈਨੂੰ ਤੇ ਤੇਰੇ ਪਿਆਰ ਨੂੰ ਮੈਂ
ਲਾਉਂਦੀ ਰਾਹੀਂ ਸੀ ਗਲਤ ਅੰਦਾਜੇ
ਤੈਨੂੰ ਤੇ ਤੇਰੇ ਪਿਆਰ ਨੂੰ ਮੈਂ
ਤੈਨੂੰ ਤੇ ਤੇਰੇ ਪਿਆਰ ਨੂੰ ਮੈਂ