LyricFind Logo
LyricFind Logo
Profile image icon
Lyric cover art

Dil Da Makaan

Apple Music logo
Deezer logo
Spotify logo
Lyrics
ਮੇਰੇ ਦਿਲ ਦਾ ਮਕਾਨ ਖਾਲੀ ਚਿਰਾਂ ਤੋੰ
ਆਜਾ ਤੇਰੀ Wait ਸੋਹਣੀਏ
ਮੇਰੇ ਨਾਲੋਂ ਜ਼ਿਆਦਾ ਕੌਣ ਤੈਨੂੰ ਚਾਹੁਗਾ
ਮੈਨੂੰ ਕਰਦੀ ਕਿਓਂ Hate ਸੋਹਣੀਏ
ਕਰ ਮੇਰੇ ਤੇ ਯਕੀਨ ਮਾਰਜਾਣੀਏ
ਮੈਂ ਤੇਰੇ ਨਾਲ ਜ਼ਿੰਦਗੀ ਬਿਤਾਣੀ ਐ
ਜਿੰਦ ਤੇਰੇ ਬਿਨ ਆਂਖੋਂ ਮੈਂ ਆਜਾ ਪਾਣੀ ਐ
ਮੈਂ ਤੇਰੇ ਹਾਂ ਦਾ ਤੇ ਤੂੰ ਵੀ ਮੇਰੀ ਹਾਣੀਏ
ਤੂੰ ਜਿਵੈਂ ਚਾਹੇ ਪਰਖ ਪਿਆਰ ਮੇਰਾ
ਪਰ ਕਰ ਨਾ ਤੂੰ Late ਸੋਹਣੀਏ
ਮੇਰੇ ਦਿਲ ਦਾ ਮਕਾਨ ਖਾਲੀ ਚਿਰਾਂ ਤੋੰ
ਆਜਾ ਤੇਰੀ Wait ਸੋਹਣੀਏ
ਮੇਰੇ ਨਾਲੋਂ ਜ਼ਿਆਦਾ ਕੌਣ ਤੈਨੂੰ ਚਾਹੁਗਾ
ਮੈਨੂੰ ਕਰਦੀ ਕਿਓਂ Hate ਸੋਹਣੀਏ

ਮੈਂ ਜਾਣਾ ਨਾ ਫੇਰੇਬੀ ਕੰਮ ਲੋਕਾਂ ਦਾ ਵੇ
ਜਜ਼ਬਾਤ ਮੇਰੇ ਸਚੇ ਇੱਕ ਮੌਕਾ ਤਾਂ ਦੇ
ਤੇਰੀ ਮੇਰੀ ਰੁੱਲ ਗਏ ਦਰਮੀਆਂ ਜੋ ਗੱਲਾਂ Feel ਕਰੀ
ਜੇ ਫੇਰ ਵੀ ਤੂੰ ਜਾਣਾ ਤੈਨੂੰ ਰੋਕੂ ਨਾ ਮੈਂ
ਨੀ ਖੁਦਾ ਦੇ ਇਸ਼ਾਰੇ ਨਾ ਤੂੰ ਸਮਝੇ
ਕੇ ਤੂੰ ਮੇਰੀ Soulmate ਸੋਹਣੀਏ
ਮੇਰੇ ਦਿਲ ਦਾ ਮਕਾਨ ਖਾਲੀ ਚਿਰਾਂ ਤੋੰ
ਆਜਾ ਤੇਰੀ Wait ਸੋਹਣੀਏ
ਮੇਰੇ ਨਾਲੋਂ ਜ਼ਿਆਦਾ ਕੌਣ ਤੈਨੂੰ ਚਾਹੁਗਾ
ਮੈਨੂੰ ਕਰਦੀ ਕਿਓਂ Hate ਸੋਹਣੀਏ

ਤੈਨੂੰ ਲੱਬਣ ਲਈ ਛਾਂਣ ਮੈਂ ਜਹਾਨ ਮਾਰਿਆ
ਬੱਸ ਤੇਰੇ ਤੋੰ ਮੈਂ ਹੋਣਾ ਕੁਰਬਾਨ ਚਾਹ ਰਿਹਾ
ਇਤਮੀਨਾਂ ਨਾਲ ਸੁਨੀ ਜੋ ਅਦਬ ਗਾ ਰਿਹਾ
ਜੋ ਆਦਬ ਗਾ ਰਿਹਾ ਆਜ਼ਾਨ ਕਹਿਣਾ ਚਾਹ ਰਿਹਾ
ਪਹਿਲੀ ਆਖ਼ਿਰੀ ਤੂੰ ਹਾਣੀਆਂ Choice ਮੇਰੀ
ਤੂੰ ਹੀ ਮੇਰੀ Favorite ਸੋਹਣੀਏ
ਮੇਰੇ ਦਿਲ ਦਾ ਮਕਾਨ ਖਾਲੀ ਚਿਰਾਂ ਤੋੰ
ਆਜਾ ਤੇਰੀ Wait ਸੋਹਣੀਏ
ਮੇਰੇ ਨਾਲੋਂ ਜ਼ਿਆਦਾ ਕੌਣ ਤੈਨੂੰ ਚਾਹੁਗਾ
ਮੈਨੂੰ ਕਰਦੀ ਕਿਓਂ Hate ਸੋਹਣੀਏ

WRITERS

Azaan, Ranjha Yaar

PUBLISHERS

Lyrics © IPRS, ForeVision Digital

Share icon and text

Share


See A Problem With Something?

Lyrics

Other