LyricFind Logo
LyricFind Logo
Profile image icon
Lyric cover art

Spam Call

Apple Music logo
Deezer logo
Spotify logo
Lyrics
Gavin On The Beats Boy!

Memories ਤੇਰਿਯਾਨ ਰਿਮਾਇਂਡ ਕਰਕੇ
ਸਾਰਾ ਦਿਨ ਰੋਟੀ ਰਹਿਣ ਚਾਟ ਪਧਕੇ
ਮਿਲਦਾ ਹੁੰਦਾ ਸੀ ਜਿਹਦੀ ਕਾਫੀ ਸ਼ਾਪ ਤੇ
ਆਜ ਵੀ ਮੈਂ ਜਵਾਨ ਓਥੇ ਕੱਲੀ ਤਦਕੇ

ਫਿਰਨ ਪਰਚਹਾਵੇਯਾ ਨੂ ਨਾਪਦੀ
ਫਿਰਨ ਪਰਚਹਾਵੇਯਾ ਨੂ ਨਾਪਦੀ
ਕਦੇ ਤੇਰੀ ਲਭਦੀ ਆ ਪੈਰ ਚਾਲ ਵੇ
ਜ਼ਿੰਦਗੀ ਚੋਂ ਕਰਕੇ Erase ਸੋਹਣੇਯਾ
ਆਜ ਕਾਲ ਦੱਸਦਾ Spam Call ਵੇ
ਜ਼ਿੰਦਗੀ ਚੋਂ ਕਰਕੇ Erase ਸੋਹਣੇਯਾ
ਆਜ ਕਾਲ ਦੱਸਦਾ Spam Call ਵੇ


ਤੇਰੇ ਨਾਲ ਸਜਾਏ ਸੀ ਡ੍ਰੀਮ ਸੋਹਣੇਯਾ
ਲਾਇਫ ਹੋ ਗਾਯੀ ਬੰਜਾਰ ਜ਼ਮੀਨ ਸੋਹਣੇਯਾ
ਝੂਠੇ ਮੂਤੇ ਪ੍ਯਾਰਾਂ ਦੇ ਦਿਖਾਵੇ ਕਰਕੇ
ੇਡਾ ਕਿੱਡਾ ਨਿਕਲੇਯਾ ਮੀਨ ਸੋਹਣੇਯਾ

ਕਦੇ ਕਦੇ ਸੁਪਨੇ ਚ ਤੰਗ ਕਰਦੇ
ਮੈਨੂ ਕਦੇ ਕਦੇ ਸੁਪਨੇ ਚ ਤੰਗ ਕਰਦੇ
ਕਾਥੇਯਾ ਬਿਤਾਏ ਸਾਡੇ ਟੀਨ ਸਾਲ ਵੇ
ਜ਼ਿੰਦਗੀ ਚੋਂ ਕਰਕੇ Erase ਸੋਹਣੇਯਾ
ਆਜ ਕਾਲ ਦੱਸਦਾ Spam Call ਵੇ
ਜ਼ਿੰਦਗੀ ਚੋਂ ਕਰਕੇ Erase ਸੋਹਣੇਯਾ
ਆਜ ਕਾਲ ਦੱਸਦਾ Spam Call ਵੇ

ਆਸਾਨ ਦਿਆ ਟਾਹਨਿਆ ਦੇ ਲੀਫ ਸੁੱਕ ਗਾਏ
ਸੁਣਦੀ ਦੇ ਸਦ ਸਦ ਗੀਤ ਮੁੱਕ ਗਾਏ
ਆਸਾਨ ਦਿਯਨ ਟਾਹਨਿਆ ਦੇ ਲੀਫ ਸੁੱਕ ਗਾਏ
ਸੁਣਦੀ ਦੇ ਸਦ ਸਦ ਗੀਤ ਮੁੱਕ ਗਏ
ਮੰਗਿਆ ਦੁਆਵਾਂ ਕਿਸੇ ਕੱਮ ਆਇਆ ਨਾ
ਗੱਲਾਂ ਵਿਚ ਪਾਏ ਤੋਹ ਤਵੀਤ ਟੁੱਟ ਗਾਏ
ਤੇਰੇ ਤੇ ਭਰੋਸਾ ਰੱਬ ਤੋਂ ਵੀ ਵਧ ਸੀ
ਤੇਰੇ ਤੇ ਭਰੋਸਾ ਰੱਬ ਤੋਂ ਵੀ ਵਧ ਸੀ
ਤੇਜੀ ਤੂ ਵੀ ਚਹਦੇਯਾ ਸਮਯ ਦੇ ਨਾਲ ਵੇ
ਜ਼ਿੰਦਗੀ ਚੋਂ ਕਰਕੇ Erase ਸੋਹਣੇਯਾ
ਆਜ ਕਾਲ ਦੱਸਦਾ Spam Call ਵੇ
ਜ਼ਿੰਦਗੀ ਚੋਂ ਕਰਕੇ Erase ਸੋਹਣੇਯਾ
ਆਜ ਕਾਲ ਦੱਸਦਾ Spam Call ਵੇ

WRITERS

Teji Nehal

PUBLISHERS

Lyrics © IPRS, ForeVision Digital

Share icon and text

Share


See A Problem With Something?

Lyrics

Other