LyricFind Logo
LyricFind Logo
Profile image icon
Lyric cover art

Aapne

Apple Music logo
Deezer logo
Spotify logo
Lyrics
ਕੱਲੀਆਂ ਹੋ ਕੇ ਜਿੰਦਾ ਕੀ ਕੁਝ ਸਹਿੰਦੀਆਂ ਨੇ
ਭੱਜੀਆਂ ਬਾਹਾਂ ਗਲ ਵਿੱਚ ਆ ਕਰ ਪੈਂਦੀਆਂ ਨੇ
ਹਾਲ ਪੁੱਛਣ ਨਾਲ ਹੀ ਤੇ ਚੰਗੇ ਹੋ ਜਾਂਦੇ ਨੇ ਹਾ

ਦੁੱਖ ਵੀ ਦਿੰਦਾ ਦੁੱਖ ਨਹੀਂ ਜੇ ਆਪਣੇ ਹੋਣ ਨਾਲ
ਦੁੱਖ ਵੀ ਦਿੰਦਾ ਦੁੱਖ ਨਹੀਂ ਜੇ ਆਪਣੇ ਹੋਣ ਨਾਲ

ਝੂਠੇ ਮੂੰਹੋ ਜਾਣੋ ਪਿਆਰੇ ਮਤਲਬ ਦੇ
ਆਪਣੇ ਆ ਬਾਜੋ ਸਾਰੇ ਮਤਲਬ ਦੇ
ਆਪਣੇ ਆ ਬਾਜੋ ਸਾਰੇ ਮਤਲਬ ਦੇ
ਧੁਰ ਤੋਂ ਚੱਲਦੀ ਆ ਰਹੀ ਏ
ਨਮੀ ਨਹੀਂ ਕੋਈ ਚਾਹ
ਦੁੱਖ ਵੀ ਦਿੰਦਾ ਦੁੱਖ ਨਹੀਂ ਜੇ ਆਪਣੇ ਹੋਣ ਨਾਲ
ਦੁੱਖ ਵੀ ਦਿੰਦਾ ਦੁੱਖ ਨਹੀਂ ਜੇ ਆਪਣੇ ਹੋਣ ਨਾਲ

ਹੋ ਇਸ ਗੱਲ ਨੂੰ ਬੱਸ ਮਨ ਅਸੀਂ ਹਰ ਹਾਲ ਲਈਏ
ਹਾਂ ਚੰਗਾ ਹੋਊਗਾ ਰਿਸ਼ਤੇ ਜੇ ਸੰਭਾਲ ਲਈਏ
ਆਪਣੇ ਵਾਂਗੂ ਰਿਸ਼ਤਿਆਂ ਅੱਗੇ ਬਣਦਾ ਨਹੀਂ ਕੋਈ ਢਾਹ

ਦੁੱਖ ਵੀ ਦਿੰਦਾ ਦੁੱਖ ਨਹੀਂ ਜੇ ਆਪਣੇ ਹੋਣ ਨਾਲ
ਦੁੱਖ ਵੀ ਦਿੰਦਾ ਦੁੱਖ ਨਹੀਂ ਜੇ ਆਪਣੇ ਹੋਣ ਨਾਲ

WRITERS

ADAB, CROWNY

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other