ਜਿਨ੍ਹਾਂ ਦੀਆਂ ਖੋਟੀਆਂ ਕਿਸਮਤਾਂ
ਤੂੰ ਲਿਖ ਕੇ ਕਲਮਾਂ ਤੋੜ ਦਿੱਤੀਆਂ
ਤੇ ਫਿਰ ਖਾਲੀ ਹੱਥੀਂ ਮੋੜ ਦਿੱਤੀਆਂ
ਉਹ ਅੱਗੇ, ਉਹ ਅੱਗੇ ਵੀ ਜਾ ਨਹੀਂ ਸਕਦੇ
ਤੇ ਨਾਲੇ ਪਿੱਛੇ ਦੇ ਨਹੀਂ ਰਹਿੰਦੇ
ਜਿਹੜੇ ਕਿਸੇ ਵੀ ਥਾਂ ਦੇ ਨਹੀਂ ਰਹਿੰਦੇ
ਜਿਹੜੇ ਕਿਸੇ ਵੀ ਥਾਂ ਦੇ ਨਹੀਂ ਰਹਿੰਦੇ
ਜਿਹੜੇ ਕਿਸੇ ਵੀ ਥਾਂ ਦੇ ਨਹੀਂ ਰਹਿੰਦੇ
ਜਿਹੜੇ ਕਿਸੇ ਵੀ ਥਾਂ ਦੇ ਨਹੀਂ ਰਹਿੰਦੇ
ਮੈਂ ਮੁਜਰਿਮ ਦੇ ਵਾਂਗੂੰ ਹੀ ਹੋ ਜਾਣਾ
ਜਿਹੜੇ ਪਿਓ ਤੇ ਮਾਂ ਦੇ ਨਹੀਂ ਰਹਿੰਦੇ
ਜਿਹੜੇ ਕਿਸੇ ਵੀ ਥਾਂ ਦੇ ਨਹੀਂ ਰਹਿੰਦੇ
ਜਿਹੜੇ ਕਿਸੇ ਵੀ ਥਾਂ ਦੇ ਨਹੀਂ ਰਹਿੰਦੇ
ਜਿਹੜੇ ਕਿਸੇ ਵੀ ਥਾਂ ਦੇ ਨਹੀਂ ਰਹਿੰਦੇ
ਕਿਸੇ ਖਾਸ ਜਗ੍ਹਾ ਤੇ ਡੱਕਿਆ ਕਰ
ਕਿਉਂ ਤਰਸ ਵੀ ਤੈਨੂੰ ਨਹੀਂ ਆਉਂਦਾ
ਤੇ ਬਦ ਤੋਂ ਬਦਤਰ ਕਿਉਂ ਹੁਣੈਂ?
ਫਿਰ ਆਪ ਤੂੰ ਪੱਥਰ ਕਿਉਂ ਹੁਣੈਂ?
ਜਿਹੜੇ ਘੜੇ ਝਨਾਂ ਦੇ ਨਹੀਂ ਰਹਿੰਦੇ
ਜਿਹੜੇ ਕਿਸੇ ਵੀ ਥਾਂ ਦੇ ਨਹੀਂ ਰਹਿੰਦੇ
ਜਿਹੜੇ ਕਿਸੇ ਵੀ ਥਾਂ ਦੇ ਨਹੀਂ ਰਹਿੰਦੇ
ਜਿਹੜੇ ਕਿਸੇ ਵੀ ਥਾਂ ਦੇ ਨਹੀਂ ਰਹਿੰਦੇ