LyricFind Logo
LyricFind Logo
Profile image icon
Lyric cover art

Teddy

Apple Music logo
Deezer logo
Spotify logo
Lyrics
ਯਾ ਤੇ ਸਾਡੀ ਟੁੱਟ ਜੂ
ਯਾ ਤੇ ਮੈਨੂੰ Teddy

Crowny

ਅੱਕ ਹੀ ਗਈ ਆ ਵੇ ਤੇਰੇਆਂ ਬਹਾਨਿਆਂ ਤੋਂ
ਥੱਕ ਹੀ ਗਈ ਆ ਵੇ ਮੈਂ ਤੇਰੇਆਂ ਬਹਾਨਿਆਂ ਤੋਂ
ਬੋਲੀ ਜਾਵਾਂ ਕੱਲੀ ਤੇ ਤੂੰ ਸੁਣਦਾ ਨਹੀਂ ਐ ਮੇਰੀ
ਨਜ਼ਰਾਂ ਹਟਾਵੇਂ ਨਾ ਤੂੰ ਕੇੜਿਆਂ ਨਿਸ਼ਾਨਿਆਂ ਤੋਂ
ਯਾ ਤੇ ਮੇਰੇ ਨਾਲ ਚੱਲ ਤੂੰ ਯਾ ਤੇ ਮੈਨੂੰ ਔਖਾ ਕਹਿ ਦੇ
ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ ਤੇ ਮੈਨੂੰ Teddy ਲੈ ਦੇ
ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ ਤੇ ਮੈਨੂੰ Teddy ਲੈ ਦੇ

ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ ਤੇ ਮੈਨੂੰ Teddy ਲੈ ਦੇ

ਕੁਝ ਵੀ ਦਵਾਇਆ ਨਹੀਂ ਤੇ ਹੋ ਗਿਆ ਐ ਸਾਲ ਵੇ
ਕਹਿ ਕੇ ਭੁੱਲ ਜਾਨੀ ਆ ਤੂੰ ਵੇਖ ਤੇਰਾ ਹਾਲ ਵੇ
ਚੱਕਦਾ ਐ ਜਦ ਵੇ ਤੂੰ ਮੇਰੀਆਂ ਸ਼ਰਾਫਤਾਂ ਦੇ
ਪਿਆਰ ਜਿਹਾ ਜਤਾ ਕੇ ਫਿਰ ਦੇਣਾ ਮੈਨੂੰ ਟਾਲ ਵੇ

ਪਿਆਰ ਜਿਹਾ ਜਤਾ ਕੇ ਫਿਰ ਦੇਣਾ ਮੈਨੂੰ ਟਾਲ ਵੇ
ਪਿਆਰ ਜਿਹਾ ਜਤਾ ਕੇ ਫਿਰ ਦੇਣਾ ਮੈਨੂੰ ਟਾਲ ਵੇ

ਨਾ ਮੰਗਦੀ ਰਾਣੀ ਹਾਰ ਮੈਂ ਕਵਾਂ ਨਾ ਵੱਡੀ ਸ਼ੈ ਦੇ
ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ ਤੇ ਮੈਨੂੰ Teddy ਲੈ ਦੇ
ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ ਤੇ ਮੈਨੂੰ Teddy ਲੈ ਦੇ
ਕੋਲੋਂ ਲੰਘ ਜਾਣਾ ਏ ਰੋਜ ਵਾਲ ਜੇ ਸਵਾਰ ਕੇ
ਖਾ ਗਿਆ ਅਦਬ ਵੇ ਤੂੰ ਸ਼ਰਮਾ ਉਤਾਰ ਕੇ
ਸ਼ੁਕਰ ਮਨਾ ਕੇ ਫਿਰ ਕੱਟੀ ਕੁੱਟੀ ਜਾਨੀ ਆ
ਹੋਰ ਹੁੰਦੀ ਲੰਘ ਜਾਂਦੀ ਠੇਡਾ ਤੈਨੂੰ ਮਾਰ ਕੇ

ਹੋਰ ਹੁੰਦੀ ਲੰਘ ਜਾਂਦੀ ਠੇਡਾ ਤੈਨੂੰ ਮਾਰ ਕੇ
ਹੋਰ ਹੁੰਦੀ ਲੰਘ ਜਾਂਦੀ ਠੇਡਾ ਤੈਨੂੰ ਮਾਰ ਕੇ

ਤੋੜ ਲੈ ਕਸਮ ਕਦੇ ਤਾਂ ਕੁਝ ਪਲ ਕੋਲੇ ਹੀ ਬਹਿ ਦੇ
ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ ਤੇ ਮੈਨੂੰ Teddy ਲੈ ਦੇ
ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ ਤੇ ਮੈਨੂੰ Teddy ਲੈ ਦੇ

ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ
ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ ਤੇ ਮੈਨੂੰ

ਕਦੇ ਖੁਸ਼ ਕਦੇ ਕਦੇ ਲੜ ਲਿਆ ਕਰੂੰਗੀ
ਆਪੇ ਮੈਂ ਹੁੰਗਾਰੇ ਜਿਹੇ ਭਰ ਲਿਆ ਕਰੂੰਗੀ
ਮੇਰੇ ਲਈ ਤੇ time ਉਂਝ ਹੁੰਦਾ ਨਹੀਂ ਜਨਾਬ ਤੋਂ
ਓਦੇ ਨਾਲ ਹੀ ਗੱਲਾਂ ਗੁੱਲਾਂ ਕਰ ਲਿਆ ਕਰੂੰਗੀ

ਓਦੇ ਨਾਲ ਹੀ ਗੱਲਾਂ ਗੁੱਲਾਂ ਕਰ ਲਿਆ ਕਰੂੰਗੀ
ਓਦੇ ਨਾਲ ਹੀ ਗੱਲਾਂ ਗੁੱਲਾਂ ਕਰ ਲਿਆ ਕਰੂੰਗੀ

ਤੇਰੇ ਲਈ ਧੜਕੇ ਜਿਹੜਾ ਸਭ ਸਿਆਪੇ ਐਦੇ
ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ ਤੇ ਮੈਨੂੰ Teddy ਲੈ ਦੇ
ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ ਤੇ ਮੈਨੂੰ Teddy ਲੈ ਦੇ

ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ ਤੇ ਮੈਨੂੰ
ਯਾ ਤੇ ਸਾਡੀ ਟੁੱਟ ਜੂ ਮੁੰਡਿਆ ਯਾ ਤੇ ਮੈਨੂੰ Teddy ਲੈ ਦੇ

WRITERS

Adab, Crowny

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other