LyricFind Logo
LyricFind Logo
Profile image icon
Lyric cover art

Tu Mera Aye

Apple Music logo
Deezer logo
Spotify logo
Lyrics
ਜਿੱਦਾਂ fight ਕਰਦਾ ਮੇਰੇ ਨਾਲ, ਐਦਾਂ ਹੁੰਦੀ ਨਹੀਂ ਕਿਸੇ
Border ਤੇ Big Boss ਤੂੰ ਮੇਰਾ ਐਂ
ਤੇ ਮੈਂ ਚੱਲਦੀ ਤੇਰੇ order ਤੇ
ਮੇਰਾ ਤੂੰ ਮਿੱਠਾ ਜਿਗਰ ਦਾ ਟੋਟਾ
ਮੇਰੀ ਤੂੰ ਖੰਡ, ਮੇਰਾ ਤੂੰ ਮੋਟਾ
ਬੋਲ ਕੇ ਸੱਚ ਮੰਗ, ਭਾਵੇਂ ਸਾਹ ਲਈ ਮੋੜੇ
Purpose ਪਹਿਲਾਂ, ਉਨਤਾਲੀ–ਚਾਲੀਵਾਂ ਤੇਰਾ ਐ
ਖੋਲ੍ਹ ਕੇ ਕੰਨ ਮੇਰੀ ਗੱਲ ਸੁਣ ਵੇ
ਕਿਸੇ ਵੱਲ ਵੇਖੀਂ ਨਾ ਤੂੰ ਹੁਣ ਵੇ
ਕਿਉਂ ਕੇ ਤੂੰ ਮੇਰਾ ਐਂ
ਖੋਲ੍ਹ ਕੇ ਕੰਨ ਮੇਰੀ ਗੱਲ ਸੁਣ ਵੇ
ਕਿਸੇ ਵੱਲ ਵੇਖੀਂ ਨਾ ਤੂੰ ਹੁਣ ਵੇ
ਕਿਉਂ ਕੇ ਤੂੰ ਮੇਰਾ ਐਂ

ਆਵਾਰਾ ਨਾ ਘੁੰਮਿਆ ਕਰ
ਤੇ ਬੋਲੇ ਬਿਨ ਹੀ ਪੜ੍ਹਿਆ ਕਰ
Mood ਮੇਰਾ ਜਦ off ਹੋਵੇ
ਉਦੋਂ ਨਾ ਤੂੰ ਲੜਿਆ ਕਰ
ਮੇਰਾ ਤੂੰ best, special piece
ਬਾਕੀ ਸਭ fake, ਤੇਰੀ ਨਹੀਂ ਰੀਸ
ਗੁੱਸੇ ਵਿੱਚ ਹੋਰ cute ਜਿਹਾ ਲੱਗਦਾ
ਐਸਾ ਤੂੰ ਕੀ ਦਿਲਾਂ ਨੂੰ ਠੱਗਦਾ
ਇਸ਼ਕ ਤੇਰਾ ਚਿਹਰਾ ਐ
ਖੋਲ੍ਹ ਕੇ ਕੰਨ ਮੇਰੀ ਗੱਲ ਸੁਣ ਵੇ
ਕਿਸੇ ਵੱਲ ਵੇਖੀਂ ਨਾ ਤੂੰ ਹੁਣ ਵੇ
ਕਿਉਂ ਕੇ ਤੂੰ ਮੇਰਾ ਐਂ
ਖੋਲ੍ਹ ਕੇ ਕੰਨ ਮੇਰੀ ਗੱਲ ਸੁਣ ਵੇ
ਕਿਸੇ ਵੱਲ ਵੇਖੀਂ ਨਾ ਤੂੰ ਹੁਣ ਵੇ
ਕਿਉਂ ਕੇ ਤੂੰ ਮੇਰਾ ਐਂ

ਕਾਤੋਂ ਗੌਰ ਨਹੀਂ ਕਰਦਾ ਤੂੰ ਮੇਰੇ ਵੱਲ
ਜ਼ਰਾ ਕੰਨ ਤਾਂ ਕਰ
ਇਸ Birthday engage ਹੋ ਜਾਈਏ
ਮਾਮੀ ਜੀ ਨਾਲ ਗੱਲ ਤਾਂ ਕਰ
ਬੀਤ ਗਏ ਇਕੱਠਿਆਂ ਨੂੰ ਪੰਜ ਸਾਲ
ਤੂੰ ਵੀ ਤਾਂ ਕਰਦਾ ਅਦਬ ਕਮਾਲ
ਦਿਨੋਂ ਦਿਨ ਜਾਣਾ ਐਂ ਕਿਉਂ ਵਿਗੜੀ
ਹੋ ਜੂ complete ਵੀ ਆਪੇ Degree
ਕਿਉਂ ਕਰਨੀਆਂ ਦੇਰਾਂ ਐਂ
ਖੋਲ੍ਹ ਕੇ ਕੰਨ ਮੇਰੀ ਗੱਲ ਸੁਣ ਵੇ
ਕਿਸੇ ਵੱਲ ਵੇਖੀਂ ਨਾ ਤੂੰ ਹੁਣ ਵੇ
ਕਿਉਂ ਕੇ ਤੂੰ ਮੇਰਾ ਐਂ
ਖੋਲ੍ਹ ਕੇ ਕੰਨ ਮੇਰੀ ਗੱਲ ਸੁਣ ਵੇ
ਕਿਸੇ ਵੱਲ ਵੇਖੀਂ ਨਾ ਤੂੰ ਹੁਣ ਵੇ
ਕਿਉਂ ਕੇ ਤੂੰ ਮੇਰਾ ਐਂ

WRITERS

Adab, Crowny

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other