LyricFind Logo
LyricFind Logo
Profile image icon
Lyric cover art

Zulfan

Apple Music logo
Deezer logo
Spotify logo
Lyrics
ਚੋਈਆਂ ਕੰਧਾਂ ਨੂੰ ਤੇਰੀ ਸ਼ੋਭਾ ਤੱਕ ਕੇ ਵੇ ਮੀਹ ਆਇਆ
ਚੋਈਆਂ ਕੰਧਾਂ ਨੂੰ ਤੇਰੀ ਸ਼ੋਭਾ ਤੱਕ ਕੇ ਵੇ ਮੀਹ ਆਇਆ

Crowny

ਤੇਰਾ ਹੋਣਾ ਮੈਨੂੰ ਕੋਈ ਇਤਫਾਕ ਲੱਗਦਾ
ਤੇਰਾ ਹੁਸਨ ਤੇ ਹੁਸਨਾਂ ਦਾ ਬਾਪ ਲੱਗਦਾ
ਹਵਾ ਖੇਡਦੀ ਰਕਾਣੇ ਨੀ ਤੂੰ ਵੇਖ ਲੱਤਾਂ ਨਾ
ਕਾਲੇ ਕੇਸ ਤੇਰੇ match ਕਰਦੇ ਆ ਘੱਟਾਂ ਨਾ
ਕੋਈ ਪੈਜੂਗਾ ਸਿਆਪਾ ਮੇਰੇ ਗੱਲ ਮਨ ਲਾ

ਨੀ ਕੋਈ ਪੈਜੂਗਾ ਸਿਆਪਾ ਮੇਰੇ ਗੱਲ ਮਨ ਲਾ

ਕੋਈ ਮਰਜੂਗਾ ਕੁੜੇ ਜੁਲਫਾਂ ਨੂੰ ਬੰਨ ਲਾ
ਨੀ ਕੋਈ ਮਰਜੂਗਾ ਕੁੜੇ ਜੁਲਫਾਂ ਨੂੰ ਬੰਨ ਲਾ
ਕੋਈ ਮਰਜੂਗਾ ਕੁੜੇ ਜੁਲਫਾਂ ਨੂੰ ਬੰਨ ਲਾ
ਨੀ ਕੋਈ ਮਰਜੂਗਾ ਕੁੜੇ ਜੁਲਫਾਂ ਨੂੰ ਬੰਨ ਲਾ

ਚੋਈਆਂ ਕੰਧਾਂ ਨੂੰ ਤੇਰੀ ਸ਼ੋਭਾ ਤੱਕ ਕੇ ਵੇ ਮੀਹ ਆਇਆ
ਚੋਈਆਂ ਕੰਧਾਂ ਨੂੰ ਤੇਰੀ ਸ਼ੋਭਾ ਤੱਕ ਕੇ ਵੇ ਮੀਹ ਆਇਆ

ਪਰੀਆਂ ਤਮਾਮ ਜਿਵੇਂ ਸ਼ਿਮਲੇ ਦੇ ਸ਼ਾਮ ਜਿਵੇਂ
ਹੁਕਮ ਤੇਰੇ ਚ ਚੱਲੇ ਸਾਰੀ ਆਵਾਮ ਜਿਵੇਂ
ਪਰੀਆਂ ਤਮਾਮ ਜਿਵੇਂ ਸ਼ਿਮਲੇ ਦੇ ਸ਼ਾਮ ਜਿਵੇਂ
ਹੁਕਮ ਤੇਰੇ ਚ ਚੱਲੇ ਸਾਰੀ ਆਵਾਮ ਜਿਵੇਂ
ਗੱਲਾਂ ਲਕੋਣੀ ਏ ਨਹੀਂ ਕਿਸੇ ਨੂੰ ਦੱਸਦੀ
ਤੇਰੇ ਨਾਲ ਫ਼ਰਿਸ਼ਤੇ ਵੀ ਕਰਨ ਕਲਾਮ ਜਿਵੇਂ
ਕਾਹਤੋਂ ਕਰੇ ਨਾ ਤੂੰ ਗੌਰ ਸਾਡੇ ਵੱਲ ਕੰਨ ਲਾ

ਨੀ ਕਾਹਤੋਂ ਕਰੇ ਨਾ ਤੂੰ ਗੌਰ ਸਾਡੇ ਵੱਲ ਕੰਨ ਲਾ

ਕੋਈ ਮਰਜੂਗਾ ਕੁੜੇ ਜੁਲਫਾਂ ਨੂੰ ਬੰਨ ਲਾ
ਨੀ ਕੋਈ ਮਰਜੂਗਾ ਕੁੜੇ ਜੁਲਫਾਂ ਨੂੰ ਬੰਨ ਲਾ
ਕੋਈ ਮਰਜੂਗਾ ਕੁੜੇ ਜੁਲਫਾਂ ਨੂੰ ਬੰਨ ਲਾ
ਨੀ ਕੋਈ ਮਰਜੂਗਾ ਕੁੜੇ ਜੁਲਫਾਂ ਨੂੰ ਬੰਨ ਲਾ

ਚੋਈਆਂ ਕੰਧਾਂ ਨੂੰ ਤੇਰੀ ਸ਼ੋਭਾ ਤੱਕ ਕੇ ਵੇ ਮੀਹ ਆਇਆ
ਚੋਈਆਂ ਕੰਧਾਂ ਨੂੰ ਤੇਰੀ ਸ਼ੋਭਾ ਤੱਕ ਕੇ ਵੇ ਮੀਹ ਆਇਆ

ਫੁੱਲਾਂ ਨੇ ਮੰਗਿਆ ਏ ਰੰਗ ਕੁੜੇ ਤੇਰੇ ਤੋਂ
ਮਿਰਗਾਂ ਕੀ ਮੋਰ ਸਭ ਤੰਗ ਕੁੜੇ ਤੇਰੇ ਤੋਂ
ਪੌਣਾਂ ਚ ਨਸ਼ਾ ਤੇਰੇ ਨਾਮ ਵਾਲਾ ਘੁਲਿਆ
ਹੱਥ ਖੜੇ ਕਰਗੀ ਆ ਭੰਗ ਕੁੜੇ ਤੇਰੇ ਤੋਂ

ਕੇਹੜੀ ਹੱਟੀ ਵਿਚੋਂ ਲੁਟਿਆ ਤੂੰ ਰੂਪ ਸਨ ਲਾ
ਨੀ ਕੇਹੜੀ ਹੱਟੀ ਵਿਚੋਂ ਲੁਟਿਆ ਤੂੰ ਰੂਪ ਸਨ ਲਾ
ਕੋਈ ਮਰਜੂਗਾ ਕੁੜੇ ਜੁਲਫਾਂ ਨੂੰ ਬੰਨ ਲਾ
ਨੀ ਕੋਈ ਮਰਜੂਗਾ ਕੁੜੇ ਜੁਲਫਾਂ ਨੂੰ ਬੰਨ ਲਾ
ਕੋਈ ਮਰਜੂਗਾ ਕੁੜੇ ਜੁਲਫਾਂ ਨੂੰ ਬੰਨ ਲਾ
ਨੀ ਕੋਈ ਮਰਜੂਗਾ ਕੁੜੇ ਜੁਲਫਾਂ ਨੂੰ ਬੰਨ ਲਾ

WRITERS

Adab, Crowny

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other