LyricFind Logo
LyricFind Logo
Profile image icon
Lyric cover art

Surme Dani

Apple Music logo
Deezer logo
Spotify logo
Lyrics
ਵੇ ਸਜਣਾ ਵੇ
Hey Aden
ਵੇ ਲੈ ਦੇ ਮੈਨੂੰ ਸੁਰਮੇ ਦਾਣੀ
ਵੇ ਲੈ ਦੇ ਕੋਈ ਗੱਲ ਨੂੰ ਗਾਨੀ
ਵੇ ਦੇ ਜਾ ਹੈ ਸੋਣਿਆਂ ਮੈਨੂੰ
ਅਪਣੀ ਕੋਈ ਪਿਆਰ ਨਿਸ਼ਾਨੀ
ਜੋੜ ਜੋੜ ਅੱਖਰਾਂ ਨੂੰ ਲਿਖਾਂ ਤੇਰਾ ਨਾਮ
ਸ਼ੋਰ ਨਾ ਵੇ ਪੈ ਜੇ ਕਿਧਰੇ ਡਰ ਦੀਆ ਤਾ
ਕਮਲੀ ਮੈਂ ਹੀਰ ਤੇਰੀ
ਤੂੰ ਹੈ ਮੇਰੇ ਦਿਲ ਦਾ ਜਾਨੀ
ਵੇ ਲੈ ਦੇ ਮੈਨੂੰ ਸੁਰਮੇ ਦਾਣੀ
ਵੇ ਲੈ ਦੇ ਮੈਨੂੰ ਸੁਰਮੇ ਦਾਣੀ

ਇਕ ਮੇਰੇ ਦਿਲ ਵਿਚ ਤੇਰੀ ਤਸਵੀਰ ਹੈ
ਹੱਥਾਂ ਵਿੱਚ ਮੇਰੇ ਤੇਰੇ ਨਾਮ ਦੀ ਲਕੀਰ ਹੈ
ਇਕ ਮੇਰੇ ਦਿਲ ਵਿਚ ਤੇਰੀ ਤਸਵੀਰ ਹੈ
ਹੱਥਾਂ ਵਿੱਚ ਮੇਰੇ ਤੇਰੇ ਨਾਮ ਦੀ ਲਕੀਰ ਹੈ
ਜੇ ਮੁਕਰੇ ਤੂੰ ਜਾਂ ਮੁਕਰੇ ਰੱਬ
ਮੈਂ ਮਰ ਜਾਵਾਂਗੀ ਤੂੰ ਸੁਣ ਲੈ ਸਭ
ਮੈਂ ਹੋ ਗਈ ਜੋਗਣ ਤੇਰੀ
ਅਕੇਲੇ ਫਿਰ ਦਿਵਾਨੀ
ਵੇ ਲੈ ਦੇ ਮੈਨੂੰ ਸੁਰਮੇ ਦਾਣੀ
ਵੇ ਲੈ ਦੇ ਕੋਈ ਗੱਲ ਨੂੰ ਗਾਨੀ
ਵੇ ਦੇ ਜਾ ਹੈ ਸੋਣਿਆਂ ਮੈਨੂੰ
ਅਪਣੀ ਕੋਈ ਪਿਆਰ ਨਿਸ਼ਾਨੀ
ਵੇ ਲੈ ਦੇ ਮੈਨੂੰ ਸੁਰਮੇ ਦਾਣੀ

ਕੀ ਕਰਨੇ ਮਹਿਲ ਮਿਨਾਰੇ
ਉਖੇ ਦਿਨ ਬਿਨ ਤੇਰੇ ਗੁਜਾਰੇ
ਦੋ ਪਲ ਤੇ ਬਹਿ ਜਾ ਆ ਕੇ
ਮੈਂ ਪਰੀ ਪਰੀ ਹੋਣ ਵਿਚਾਰੇ
ਸਾਡਾ ਇਸ਼ਕ ਦਾ ਕੋਈ ਮਹਿੰਗਾ ਨਾ
ਕਹਿੰਦੇ ਕੱਖ ਵੀ ਹੈ ਰਹਿੰਦਾ ਨਾ
ਮੈਂ ਮਰਨਾ ਤੇਰੀ ਹੋਕੇ
ਰਾਜੇ ਤੈਨੂੰ ਬੋਲਾਂ ਜੁਬਾਨੀ
ਵੇ ਲੈ ਦੇ ਮੈਨੂੰ ਸੁਰਮੇ ਦਾਣੀ
ਵੇ ਲੈ ਦੇ ਕੋਈ ਗੁਣ ਗਾਣੀ
ਵੇ ਦੇ ਜਾ ਹੈ ਸੋਣਿਆਂ ਮੈਨੂੰ
ਅਪਣੀ ਕੋਈ ਪਿਆਰ ਨਿਸ਼ਾਨੀ
ਵੇ ਲੈ ਦੇ ਮੈਨੂੰ ਸੁਰਮੇ ਦਾਣੀ

WRITERS

Raja

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

From This Artist