LyricFind Logo
LyricFind Logo
Profile image icon
Lyric cover art

Saareyan Nu Chaddeya

Apple Music logo
Deezer logo
Spotify logo
Lyrics
ਰੱਬ ਦੀ ਮਿਹਰ ਤੂ ਤੁਝ ਜੈਸਾ ਆਏ ਕੋਈ ਨਾ
ਮੁੰਡਾ ਮੈਂ ਸ਼ਹਿਰ ਦਾ ਪਰ fan ਤੇਰੇ ਕਹਰ ਦਾ
ਰੱਬ ਦੀ ਮਿਹਰ ਤੂ ਤੁਝ ਜੈਸਾ ਆਏ ਕੋਈ ਨਾ
ਮੁੰਡਾ ਮੈਂ ਸ਼ਹਿਰ ਦਾ ਪਰ fan ਤੇਰੇ ਕਹਰ ਦਾ
ਮੇਰੇ ਲੀਏ ਤੂ ਹੈ ਬਣ ਗਯੀ ਮੇਰੀ ਖੁਦਾਈ
ਦਿਲ ਵਿਚ ਆਕੇ ਏਕ ਲੇਹਰ ਉਠਾਈ
ਲੋਗ ਕਿਹੰਦੇ ਮੈਨੂ ਤੂ ਹੈ ਏਕ ਨਜ਼ਰੋਂ ਕਾ ਧੋਖਾ
ਫਰ੍ਕ ਨਾ ਪੇਂਡਾ ਕ੍ਯੂਂਕਿ
ਮੈਂ ਸਾਰੇਯਾ ਨੂ ਛੱਡੇਯਾ ਸਾਰੇਯਾ ਨੂ ਛੱਡੇਯਾ
ਮੈਂ ਸਾਰੇਯਾ ਨੂ ਛੱਡੇਯਾ ਸਾਰੇਯਾ ਨੂ ਛੱਡੇਯਾ
ਮੈਂ ਸਾਰੇਯਾ ਨੂ ਛੱਡੇਯਾ ਸਾਰੇਯਾ ਨੂ ਛੱਡੇਯਾ
ਮੈਂ ਸਾਰੇਯਾ ਨੂ ਛੱਡੇਯਾ ਸਾਰੇਯਾ ਨੂ ਛੱਡੇਯਾ
ਓ ਓ ਓ

ਸ਼ਬ ਦੀ ਸਿਹਰ ਤੂ ਤੁਝ ਜੈਸਾ ਆਏ ਕੋਈ ਨਾ
ਦਿਲ ਦਿਆ ਗੱਲਾਂ ਸੁਨ੍ਣ ਲੇ ਵੇ ਓ ਚੰਨਾ
ਮੇਰੇ ਲੀਏ ਤੂ ਹੈ ਬਣ ਗਯੀ ਮੇਰੀ ਖੁਦਾਈ
ਦਿਲ ਵਿਚ ਆਕੇ ਏਕ ਲੇਹਰ ਉਠਾਈ
ਲੋਗ ਕਿਹੰਦੇ ਮੈਨੂ ਤੂ ਹੈ ਏਕ ਨਜ਼ਰੋਂ ਕਾ ਧੋਖਾ
ਫਰ੍ਕ ਨਾ ਪੇਂਡਾ ਕ੍ਯੂਂਕਿ
ਮੈਂ ਸਾਰੇਯਾ ਨੂ ਛੱਡੇਯਾ ਸਾਰੇਯਾ ਨੂ ਛੱਡੇਯਾ
ਮੈਂ ਸਾਰੇਯਾ ਨੂ ਛੱਡੇਯਾ ਸਾਰੇਯਾ ਨੂ ਛੱਡੇਯਾ
ਮੈਂ ਸਾਰੇਯਾ ਨੂ ਛੱਡੇਯਾ ਸਾਰੇਯਾ ਨੂ ਛੱਡੇਯਾ
ਮੈਂ ਸਾਰੇਯਾ ਨੂ ਛੱਡੇਯਾ ਸਾਰੇਯਾ ਨੂ ਛੱਡੇਯਾ
ਓ ਓ

ਤੇਰੀ ਜ਼ੁੱਲਫ ਕੇ ਇਸ਼੍ਸ ਛਾਯੋ ਮੇ ਮੈਂ
ਮੈਂ ਸੋਤਾ ਰਵਾਂ
ਪਾਸ ਬੈਠ ਤੂ ਮੇਰੇ ਸਾਮਨੇ
ਮੈਂ ਤਕਦਾ ਰਵਾਂ
ਕਰ ਲੇ ਸੀਟਾਂ ਚੁਪ ਛਾਪ
ਮੈਂ ਯੂਨ ਸਿਹਤਾ ਰਹਿਆ
ਸਚੇ ਮੇਰੇ ਇਸ਼੍ਸ ਪ੍ਯਾਰ ਦਾ ਹੁੰਨ
ਰੱਬ ਹੈ ਗਵਾਹ
ਜੇ ਚਾਹੇ ਰਬ ਰੁਥੇਯਾ ਸਾਤ ਨਾ ਛੁਟਿਆ
ਜੇ ਚਾਹੇ ਰਬ ਰੁਥੇਯਾ ਸਾਤ ਨਾ ਛੁਟਿਆ
ਮੈਂ ਸਰੇਯਾ ਨੂ ਛਡੇਯਾ
ਮੈਂ ਸਰੇਯਾ ਨੂ ਛਡੇਯਾ ਸਾਰੇਯਾ ਨੂ ਛੱਡੇਯਾ
ਮੈਂ ਸਾਰੇਯਾ ਨੂ ਛੱਡੇਯਾ ਹੋ
ਮੈਂ ਸਾਰੇਯਾ ਨੂ ਛੱਡੇਯਾ ਸਾਰੇਯਾ ਨੂ ਛੱਡੇਯਾ
ਮੈਂ ਸਾਰੇਯਾ ਨੂ ਛੱਡੇਯਾ ਸਾਰੇਯਾ ਨੂ ਛੱਡੇਯਾ
ਮੈਂ ਸਾਰੇਯਾ ਨੂ ਛੱਡੇਯਾ ਸਾਰੇਯਾ ਨੂ ਛੱਡੇਯਾ
ਮੈਂ ਸਾਰੇਯਾ ਨੂ ਛੱਡੇਯਾ ਸਾਰੇਯਾ ਨੂ ਛੱਡੇਯਾ

WRITERS

HARSHIT CHAUHAN

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other