LyricFind Logo
LyricFind Logo
Profile image icon
Lyric cover art

HER

Apple Music logo
Deezer logo
Spotify logo
Lyrics
ਹਾਂ ਟੁੱਟੇ ਹਾਲੀ ਕਾਮ ਤੋਂ ਮੈਂ ਭੱਜ ਕੇ ਘਰ ਨੂੰ ਜੋ ਜਾਵਾਂ (ਜਾਵਾਂ)
ਬਾਹਾਂ ਵਿੱਚ ਚਾਹੀਦੀ ਤੂੰ ਤੇਰੀ ਰੂਹ ਤੇ ਤੇਰਾ ਪਰਛਾਵਾਂ (ਪਰਛਾਵਾਂ)
ਹਾਂ ਮਾੜੇ ਕਮਾਂ ਚ ਜੇ ਪੈਰ ਰੱਖਦਾ ਨਹੀਂ ਲੈ ਲੈਂਦੀ ਕੇ ਲਾਵਾਂ (ਲਾਵਾਂ)
ਹਾਲੇ ਵੀ ਨੀ ਵਿਗੜਿਆ ਕੁਝ ਫੜ ਹੱਥ ਮੇਰੀ ਜਾਨਾ
ਓ ਉੜਦੀ ਉੜਦੀ ਬਾਤ ਚਲੀ
ਪੇਠ ਪਿੱਛੇ ਕੀਤਾ ਸੀ ਕੀ
ਗੱਲ ਕੀਤੇ ਬਿਨਾਂ ਨਾ ਜਾ
ਅੱਖਾਂ ਉੱਤੇ ਪੜਦਾ ਪਾ ਨਾ
ਕਰਦਾ ਮੈਂ ਤੇਰੇ ਤੇ beleive
ਤਾਈਓਂ ਦਿਲ ਤੇਰੇ ਹੀ ਕਰੀਬ
ਕੁੜੇ ਤੂੰ ਭੁਝਾਰਤਾਂ ਪਾ ਨਾ
ਦਿਲ ਭਰਦਾ ਸ਼ਰਾਰਤਾਂ ਨਾਲ ਨਾ
Image ਜੇ ਭੈੜੀ ਮੇਰੀ gun ਨਾਲ ਖੇਡੇ ਕਿਉਂ ਤੂੰ
ਠਾ ਠਾ (why why why why)
ਬੰਕ ਬੂੰਕ ਮਾਰਕੇ ਤੂੰ bad ਮੁੰਡੇ ਨਾਲ ਖੜ ਆਜਾ (ਆਜਾ ਆਜਾ)
ਹਾਂ ਮਾੜੇ ਕਾਮਾਂ ਚ ਜੇ ਪੈਰ ਰੱਖਦਾ ਨਹੀਂ ਲੈ ਲੈਂਦੀ ਕੇ ਲਾਵਾਂ (ਲਾਵਾਂ)
ਹਾਲੇ ਵੀ ਨੀ ਵਿਗੜਿਆ ਕੁਝ ਫੜ ਹੱਥ ਮੇਰੀ ਜਾਨਾ (ਜਾਨਾ)
ਤੂੰ ਘਟ ਵੇਖਿਆ ਕਰ ਆਇਨਾ
ਲੱਗ ਜੂ ਨਜ਼ਰ ਵੇ ਤੈਨੂੰ ਖੁਦ ਦੀ (ਖੁਦ ਦੀ)
ਰੂਹ ਕੰਬਦੀ ਆ ਮੇਰੀ ਕਿਉਂ ਕੁੜੇ (ਕਿਉਂ)
ਸੋਚਾਂ ਜੇ ਤੂੰ ਜਾਏ ਗੀ ਰਹਿਣਾ ਮੈਂ ਕਿਵੇਂ
ਮਾੜੀ ਤੂੰ ਫਿਰ ਵੀ ਨਾ ਜਾਣਾ ਚਾਹਵਾਂ ਦੂਰ
ਕੀਤਾ ਕਿਉਂ ਜੋ ਵੀ ਕੀਤਾ ਤੂੰ ਹਜ਼ੂਰ
ਪਿਆਰ ਕਰਦਾ ਮੈਂ ਤੈਨੂੰ ਤਾਈਓਂ ਬਸ ਕਰੀ ਜਾਵਾਂ ਹਾ ਹਾ
ਕਾਮ ਕਾਰ ਪੁੱਠਾ ਮੇਰਾ ਮਹਿੰਗਾ ਤੈਨੂੰ ਲੈਕੇ ਦੇਣਾ ਲਾਨਾ
ਹਾਂ ਮਾੜੇ ਕਮਾਂ ਚ ਜੇ ਪੈਰ ਰੱਖਦਾ ਨਹੀਂ ਲੈ ਲੈਂਦੀ ਕੇ ਲਾਵਾਂ (ਲਾਵਾਂ)
ਹਾਲੇ ਵੀ ਨੀ ਵਿਗੜਿਆ ਕੁਝ ਫੜ ਹੱਥ ਮੇਰੀ ਜਾਨਾ (ਜਾਨਾ)
ਆ ਆ ਆ

WRITERS

Aditya Rajput

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other