LyricFind Logo
LyricFind Logo
Profile image icon
Lyric cover art

Nagina

Apple Music logo
Deezer logo
Spotify logo
Lyrics
ਪੀਤੀ ਆ lean ਅੱਖਾਂ ਨੇ ਖੁੱਲੀ ਤੇ ਦਿਸੇ ਹਸੀਨਾ
Tight ਆ ਜੀਨਾ, ਕਮਰ 26 ਤੇ ਅੱਗੇ ਪਸੀਨਾ
ਪੀਤੀ ਆ lean ਅੱਖਾਂ ਨੇ ਖੁੱਲੀ ਤੇ ਦਿਸੇ ਹਸੀਨਾ
Tight ਆ ਜੀਨਾ, ਕਮਰ 26 ਤੇ ਅੱਗੇ ਪਸੀਨਾ
ਤੇਰਾ ਨਗੀਨਾ ਮੈਂ ਤੇਰਾ ਨਗੀਨਾ
ਤੇਰਾ ਨਗੀਨਾ ਮੈਂ ਤੇਰਾ ਨਗੀਨਾ
ਤੇਰਾ ਨਗੀਨਾ ਮੈਂ ਤੇਰਾ ਨਗੀਨਾ
ਤੇਰਾ ਨਗੀਨਾ ਮੈਂ ਤੇਰਾ ਨਗੀਨਾ
Campus full (full) ਜਿੱਥੇ ਵੀ ਤੱਕਾਂ ਤੇ butterflyਆਂ
ਸਾਡੀ ਤਾਂ ਏਕੋ ਤੇ ਅੱਖ, ਏਕੋ ਹੀ ਨਾਰ ਤੇ ਅੱਖਾਂ ਟਿਕਾਇਆ
ਮੇਰੇ ਲਈ eye candy ਤੇਰਾ ਰੂਪ ਮੈਨੂੰ ਕਰਾਏਗਾ sugar
ਚਾਹੀਦਾ ਤੈਨੂੰ ਜੇ Fendi, ਤੂੰ ਮਿਲੀ ਮੈਨੂੰ ਆਖੇ side ਦੀ ਨੁਕਰ
Side ਦੀ ਨੁਕਰ, side ਦੀ ਨੁਕਰ

ਉਡਦਾ ਗਿਆ ਮੈਂ, ਰੁਕਿਆ ਨਾ, ਪੁੱਛਿਆ ਨਾ ਕਿਸੇ ਤੋਂ ਰਸਤਾ
ਰੁਕਦਾ ਗਿਆ ਮੈਂ ਤੁਝੇ ਦੇਖ, ਮੁਝੇ ਦੇਖ ਮਿਲਿਆ ਜੋ ਹੌਸਲਾ
ਸਫ਼ਰ ਜੋ ਮੇਰਾ ਉਹ ਲੰਮਾ, ਮੋਢੇ ਤੇ ਹੱਥ ਰੱਖ ਲਾ ਪੱਕਾ
ਆਉਣ ਜੋ ups and downs ਸਾਂਭ ਲਾ ਜੂੜਾ, ਤੂੰ ਮੰਗੀ ਨਾ ਕੰਗਾ
ਬਣੀ ਤੂੰ ਟੀਨ (ਟੀਨ) ਗੱਲਾਂ ਦੀ ਲਾਲੀ ਤੇ ਹੋਇਆ ਯਕੀਨ
ਖਾਦੀ ਨਾ ਫੀਮ, ਨਸ਼ਾ ਜੋ ਤੇਰਾ ਉਹ ਚੜ੍ਹੇ ਰੰਗੀਨ
ਪੀਤੀ ਆ lean ਅੱਖਾਂ ਨੇ ਖੁੱਲੀ ਤੇ ਦਿਸੇ ਹਸੀਨਾ (ਹਸੀਨਾ)
Tight ਆ ਜੀਨਾ, ਕਮਰ 26 ਤੇ ਅੱਗੇ ਪਸੀਨਾ
ਤੇਰਾ ਨਗੀਨਾ ਮੈਂ ਤੇਰਾ ਨਗੀਨਾ
ਤੇਰਾ ਨਗੀਨਾ ਮੈਂ ਤੇਰਾ ਨਗੀਨਾ
ਤੇਰਾ ਨਗੀਨਾ ਮੈਂ ਤੇਰਾ ਨਗੀਨਾ
ਤੇਰਾ ਨਗੀਨਾ ਮੈਂ ਤੇਰਾ ਨਗੀਨਾ

ਪਿਆਰ ਤੋਂ ਹੋਣਾ ਹੀ ਥਾਂ
ਤੂੰ ਆਤੀ ਥੀ ਮੇਰੇ ਸਪਨੋ ਮੇ
ਵਾਰ ਤੋਂ ਹੋਣਾ ਹੀ ਥਾਂ
ਨਾ ਬਚਾ ਤੇਰੀ ਨਜ਼ਰੋਂ ਸੇ

WRITERS

Aditya Rajput

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other