ਜਦੋਂ ਹੋ ਜਾਂਦਾ ਓਦੋਂ ਪਤਾ ਲੱਗਦਾ ਐ
ਥੋੜਾ ਮਾੜਾ ਥੋੜਾ ਚੰਗਾ ਵੀ ਤਾਂ ਲੱਗਦਾ ਐ
ਦਰਦ ਦਿਲ ਦੀ ਕੋਈ ਨਹੀਂ ਸੁਣਦਾ
ਕਿਉਂ ਆਸ਼ਿਕ ਦਾ ਹੀ ਦਿਲ ਰੁਲਦਾ
ਓ ਆਸ਼ਕੀ ਮੇਰੀ pure ਸੀ pure ਸੀ
ਏਦਾ ਕਿਉਂ ਰੱਖੀ ਏਦਾ ਕਿਉਂ ਰੱਖੀ
ਜੇੜੇ ਤੂੰ ਨਹੀਂ ਮੈਨੂੰ ਤੋੜ ਪਈ
ਬਾਬੇ ਪਿਆਰ ਆਹਲੇ ਜੱਬ ਚ ਤੂੰ ਫਸਿਆ ਏ
ਜਦੋਂ ਹੋ ਜਾਂਦਾ ਓਦੋਂ ਪਤਾ ਲੱਗਦਾ ਐ
ਥੋੜਾ ਮਾੜਾ ਥੋੜਾ ਚੰਗਾ ਵੀ ਤਾਂ ਲੱਗਦਾ ਐ
ਦਰਦ ਦਿਲ ਦੀ ਕੋਈ ਨਹੀਓ ਸੁਣਦਾ
ਕਿਉਂ ਆਸ਼ਿਕ ਦਾ ਹੀ ਦਿਲ ਰੁਲਦਾ
ਤੂੰ ਫਿਰ ਸੀ ਨਾ ਦਿਲ ਤੋੜ ਜਾਣਾ
ਦਿਲ ਲੱਗਿਆ ਜਦੋਂ ਫਿਰ ਪਤਾ ਲੱਗਦਾ ਐ
ਜਦੋਂ ਹੋ ਜਾਂਦਾ ਓਦੋਂ ਪਤਾ ਲੱਗਦਾ ਐ
ਥੋੜਾ ਮਾੜਾ ਥੋੜਾ ਚੰਗਾ ਵੀ ਤਾਂ ਲੱਗਦਾ ਐ
ਦਰਦ ਦਿਲ ਦੀ ਕੋਈ ਨਹੀਓ ਸੁਣਦਾ
ਕਿਉਂ ਆਸ਼ਿਕ ਦਾ ਹੀ ਦਿਲ ਰੁਲਦਾ
ਓ ਆਸ਼ਕੀ ਮੇਰੀ pure ਸੀ pure ਸੀ
ਏਦਾ ਕਿਉਂ ਰੱਖੀ ਏਦਾ ਕਿਉਂ ਰੱਖੀ
ਜੇੜੇ ਤੂੰ ਨਹੀਂ ਮੈਨੂੰ ਤੋੜ ਪਈ