ਜਾ ਮੈਂ ਨਹੀਂ ਮੰਨਦੀ ਖੁਦਾ ਤੇਰੀ ਮਰਜ਼ੀ ਨੂੰ
ਜੇ ਤੂੰ ਨਹੀਂ ਮੰਨਦਾ ਖੁਦਾ ਮੇਰੀ ਅਰਜੀ ਨੂੰ
ਜਿੰਨੇ ਮੇਰੇ ਨਾਲ ਸਾਰੇ ਨਾਲ ਲਾਈ ਬੈਠੀ ਸੀ
ਓਹਨੂੰ ਨਹੀਂ ਪਤਾ ਜਿਹੜਾ ਬੇਵਫ਼ਾ ਮੈਂ ਕਿੰਨਾ ਓਹਨੂੰ ਚਾਹੀ ਬੈਠੀ ਸੀ
ਬਾਰਿਸ਼ ਮੈ ਬਾਰਿਸ਼ ਚ ਰੋਈ, ਕੈਸੀ ਮੇਰੇ ਨਾਲ ਹੋਈ
ਪੱਥਰ ਜਮਾਨਾ ਏ ਸਾਰਾ, ਮੇਰੇ ਨਾਲ ਨਾ ਅੱਲਾਹ ਕੋਈ
ਹਾਏ ਬਾਰਿਸ਼ ਮੈ ਬਾਰਿਸ਼ ਚ ਰੋਈ, ਕੈਸੀ ਮੇਰੇ ਨਾਲ ਹੋਈ

ਓ ਆਏ ਜ਼ਿੰਦਗੀ ਮੈ ਔਰ ਆ ਕੇ ਚਲ ਦਿੱਏ
ਆਪਣਾ ਕਰ ਪਹਿਲਾਂ ਹਮਕੋ ਫਿਰ ਠੁਕਰਾ ਕੇ ਚਲ ਦਿੱਏ
ਗੈਰਾਂ ਸੇ ਪਿਆਰ ਹੈ ਜ਼ਿਆਦਾ ਉਹਨਾਂ ਦਾ, ਬਸ ਇਹੀ ਇਰਾਦਾ
ਅਸੀਂ ਛੋੜਨਾ ਚਾਹਤੇ ਹੈ ਤੋੜ ਕੇ ਹਰ ਇੱਕ ਵਾਅਦਾ
ਜਿੰਨੇ ਮੇਰੇ ਨਾਲ ਸਾਰੇ ਨਾਲ ਲਾਈ ਬੈਠੀ ਸੀ
ਓਹਨੂੰ ਨਹੀਂ ਪਤਾ ਜਿਹੜਾ ਬੇਵਫ਼ਾ ਮੈਂ ਕਿੰਨਾ ਓਹਨੂੰ ਚਾਹੀ ਬੈਠੀ ਸੀ
ਬਾਰਿਸ਼ ਮੈ ਬਾਰਿਸ਼ ਚ ਰੋਈ, ਕੈਸੀ ਮੇਰੇ ਨਾਲ ਹੋਈ
ਪੱਥਰ ਜਮਾਨਾ ਏ ਸਾਰਾ, ਮੇਰੇ ਨਾਲ ਨਾ ਅੱਲਾਹ ਕੋਈ
ਹਾਏ ਬਾਰਿਸ਼ ਮੈ ਬਾਰਿਸ਼ ਚ ਰੋਈ, ਕੈਸੀ ਮੇਰੇ ਨਾਲ ਹੋਈ
ਪੱਥਰ ਜਮਾਨਾ ਏ ਸਾਰਾ, ਮੇਰੇ ਨਾਲ ਨਾ ਅੱਲਾਹ ਕੋਈ
ਉਨੂੰ ਸਜ਼ਾ ਦਿਆਂ ਓਹਦੇ ਜੁਲਮ ਦੀ ਮੈਂ ਏਦਾਂ ਕਿਵੇਂ ਛੱਡ ਦਿਆਂ
ਜੇ ਮੇਰਾ ਵੱਸ ਚਲੇ ਤਾਂ Abeer ਚੋ ਸ਼ਾਇਰੀ ਕੱਢ ਦਿਆਂ
ਸੱਚੀ ਛੱਡ ਦਿਆਂ ਓਹਨੂੰ ਮਰਨ ਲਈ
ਮੇਰੇ ਪਿਆਰ ਦਾ ਮੇਰੇ ਪਿਆਰ ਦਾ ਹੋਇਆ ਜੋ ਹਸ਼ਰ
ਉਨ੍ਹਾਂ ਜਖ਼ਮਾਂ ਤੇ ਮਰਮ ਕਿਸੇ ਨੇ ਹੁੰਦਾ ਨਹੀਂ ਅਸਰ