LyricFind Logo
LyricFind Logo
Profile image icon
Lyric cover art

Cadillac

Apple Music logo
Deezer logo
Spotify logo
Lyrics
ਸਾਲ ਸੋਲ੍ਹਵਾਂ ਚੜ੍ਹੀ ਜਵਾਨੀ, ਮੁਖ ਤੇ ਲਾਲੀ ਆਉਣ ਲੱਗੀ
ਖਿਆਲ ਤੇਰੇ ਵਿੱਚ ਖੋਈ ਖੋਈ, ਸ਼ੀਸ਼ੇ ਤੋਂ ਸ਼ਰਮਾਉਣ ਲੱਗੀ
ਤੇਰੇ ਕਰਕੇ ਸੱਜਦੀ ਫਿਰਦੀ, ਫੁੱਲਾਂ ਵਾਂਗੂ ਰਹਿੰਦੀ ਖਿੜਦੀ
ਹਾਏ ਚੰਦਰੇ ਇਸ਼ਕ ਨੇ ਮਤ ਮਾਰੀ ਵੇ
ਨਾ ਨਾ ਕਰਦੀ ਤੇਰੇ ਤੇ ਮਰਗੀ, ਹਾਏ ਮਰ ਗਈ ਅੱਲੜ ਕਵਾਰੀ ਵੇ
ਹੀਲ ਮੇਰੀ ਨੂੰ ਫੋਲੋ ਕਰਦੀ, ਤੇਰੀ ਕੈਡਿਲੈਕ ਕਾਲੀ ਵੇ

ਮੇਰੇ ਬਦਾਮੀ ਰੰਗ ਤੇ ਜੱਚਦਾ ਏ, ਜੱਚਦਾ ਏ ਮੇਕਅਪ ਕੈਲੀ ਦਾ
ਤੋਰ ਮੇਰੀ ਤੋਂ ਮੋਰ ਨੇ ਸੜਦੇ, ਡਾਇਮੰਡ ਬਟਨ ਬੈਲੀ ਦਾ
ਸ਼ਾਮੇ ਜੁਲਫ਼ਾਂ ਰਾਹ ਸਿਖਾਉਂਦੀ, ਤੇਰੀ ਦੀਦ ਦੀ ਬੱਤੀ ਵੇ
ਸਾਵਣ ਮਹੀਨੇ ਠੁਕਦੀ ਫਿਰਦੀ, ਸੁਲਫ਼ੇ ਵਰਗੀ ਜੱਟੀ ਵੇ
ਕਿਤਾਬਾਂ ਪੜ੍ਹਦੀ ਭੁੱਲ ਜਾਣੀਆਂ ਆਂ, ਪਿਆਸ ਲੱਗੇ ਨਾ ਕੁਝ ਖਾਣੀਆਂ ਆਂ
ਹਾਏ ਖੁੱਲੀ ਰੱਖਦੀ ਬਾਰੀ ਵੇ
ਨਾ ਨਾ ਕਰਦੀ ਤੇਰੇ ਤੇ ਮਰਗੀ, ਹਾਏ ਮਰ ਗਈ ਅੱਲੜ ਕਵਾਰੀ ਵੇ
ਹੀਲ ਮੇਰੀ ਨੂੰ ਫੋਲੋ ਪਿਆਰ ਦੀ, ਤੇਰੀ ਕੈਡਿਲੈਕ ਕਾਲੀ ਵੇ

ਐ ਰਹਿੰਦੀ ਤੇਰਾ ਪਿਆਰ ਪਰਖਦੀ, ਤੋੜ ਬੰਗਾ ਦੇ ਟੁੱਟੇ ਵੇ
ਪਹਿਲਾਂ ਨਾਲੋਂ ਹੋ ਗਏ ਸੁਹੇ, ਸੂਟ ਮੇਰੇ ਦੇ ਗੋਟੇ ਵੇ
ਵੇ ਤੇਰੀ ਤਾਂ ਮੈਂ ਵੀ ਕਰਦੀ, ਸੋਹਣੀ ਕਰਦੀ ਗੱਲਾਂ ਵੱਖ ਆਂ
ਅੱਛੀ ਉਮਰ ਲੌਣ ਤੋਂ ਡਰਦੀ, ਡਰਦੀ ਟੁੱਟ ਜੂ ਦਿਲ ਕੱਚ ਆਂ
ਮੁੰਡਾ ਜੁਲਫ਼ਾਂ ਦਾ ਬੱਟ ਲੈ ਗਿਆ, ਕੱਲ੍ਹ ਮੋੜ ਤੇ ਗੱਲ ਜੋ ਕਹ ਗਿਆ
ਹਾਏ ਚੜ੍ਹ ਗਈ ਵਾਂਗੂ ਖੁਮਾਰੀ ਵੇ
ਨਾ ਨਾ ਕਰਦੀ ਤੇਰੇ ਤੇ ਮਰਗੀ, ਹਾਏ ਮਰ ਗਈ ਅੱਲੜ ਕਵਾਰੀ ਵੇ
ਹੀਲ ਮੇਰੀ ਨੂੰ ਫੋਲੋ ਪਿਆਰ ਦੀ, ਤੇਰੀ ਕੈਡਿਲੈਕ ਕਾਲੀ ਵੇ

ਓ ਹੈਲੋ ਕਾਕਾ ਰੁਕ
ਨਾ ਨਾ ਕਰਦੀ ਤੇਰੇ ਤੇ ਮਰਗੀ
ਅਣਜਾਣ ਜਲੂਰੀ ਏ ਵੇ ਤੇਰੇ ਇਸ਼ਕ ਦੇ ਕਹਿੰਦੇ ਤੂੰ
ਇਮਤਿਹਾਨ ਨਹੀਂ ਆਉਂਦੇ ਵਰ੍ਹੇ ਹੋ ਗਏ ਸਿੱਖਦੀ ਸਿੱਖਦੀ
ਆਪਣੇ ਹਿਸਾਬ ਦੀ ਵੀ ਨੀਂਦ ਕਰਕੇ, ਨਾਮ ਤੇਰੇ ਦਿਨ ਚੜ੍ਹ ਜਾਂਦੇ
ਗੀਤ ਤੇਰੇ ਲਿਖਦੀ ਲਿਖਦੀ ਨੂ, ਗੀਤ ਤੇਰੇ ਲਿਖਦੀ ਲਿਖਦੀ
ਸੁਣਿਆ ਜੱਟਾ ਲਵ ਯੂ ਹੋ ਗਿਆ ਤੇਰੇ ਨਾਲ

WRITERS

Aman jaluria

PUBLISHERS

Lyrics © Warner Music India Private Limited

Share icon and text

Share


See A Problem With Something?

Lyrics

Other