ਹਾਂ ਹਾਂ ਖਬਰੇ ਕਿਦਾਂ ਓ ਵਸਦਾ ਹੋਣਾ
ਗੁੱਸਾ ਕਰਦਾ ਕਿੰਨਾ, ਕਿੰਨਾ ਹਸਦਾ ਹੋਣਾ
ਗੁੱਸਾ ਕਰਦਾ ਕਿੰਨਾ, ਕਿੰਨਾ ਹਸਦਾ ਹੋਣਾ
ਹਾਂ ਤੇਰੇ ਬਿਨਾ ਆਖਦਾ ਹੁੰਦਾ ਸੀ ਮੈਂ ਨੀ ਕਖ ਦਾ
ਓ ਖੁਦ ਨਾਲੋਂ ਵਧ ਕੇ ਖ੍ਯਾਲ ਮੇਰਾ ਰਖ ਦਾ
ਤੇਰੇ ਬਿਨਾ ਆਖਦਾ ਹੁੰਦਾ ਸੀ ਮੈਂ ਨੀ ਕਖ ਦਾ
ਓ ਖੁਦ ਨਾਲੋਂ ਵਧ ਕੇ ਖ੍ਯਾਲ ਮੇਰਾ ਰਖ ਦਾ
ਆਖਿਰ ਨੂ ਜਗਰ ਤਾਂ ਮੰਨਣਾ ਪੈ ਗਿਆ
ਬਿਨਾ ਹੀ ਸਵਾਲ ਕਿੱਤੇ ਚੁਪ ਕਰ ਬਿਹ ਗਿਆ
ਆਖਿਰ ਨੂ ਜਗਰ ਤਾਂ ਮੰਨਣਾ ਪੈ ਗਿਆ
ਬਿਨਾ ਹੀ ਸਵਾਲ ਕਿੱਤੇ ਚੁਪ ਕਰ ਬਿਹ ਗਿਆ