ਅੱਖਾਂ ਦੀ ਸਿਫ਼ਤ ਕਰਾਂ ਯਾ ਤੇਰੇ ਚਿਹਰੇ ਦੀ
ਹੱਥਾਂ ਦੀ ਮੈਂ ਕਰਾਂ ਯਾ ਰੰਗ ਸੁਨਹਿਰੇ ਦੀ
ਮਿੱਠਾ-ਮਿੱਠਾ ਬੋਲਦੀ ਐਂ, ਸ਼ਹਿਦ ਮੂੰਹੋਂ ਡੋਲਦੀ ਐਂ
ਬੁੱਲ੍ਹ ਜਦੋਂ ਖੋਲ੍ਹਦੀ ਐਂ, ਜਿੰਦ ਮੇਰੀ ਰੋਲਦੀ ਐਂ
ਕਰਕੇ ਕੀ ਮੈਨੂੰ ਇਹਨਾ, ਕਰਕੇ ਕੀ ਮੈਨੂੰ ਇਹਨਾ, ਪਿਆਰ ਜਿੱਤੇਂਗੀ
ਇੱਕੋ ਹੀ ਆ ਦਿਲ ਹਾਏ, ਹਾਣਦੀਏ ਨੀ, ਦੱਸ ਮੈਨੂੰ ਦੱਸ ਕਿੰਨੀ ਵਾਰ ਜਿੱਤੇਂਗੀ
ਇੱਕੋ ਹੀ ਆ ਦਿਲ ਹਾਏ, ਹਾਣਦੀਏ ਨੀ, ਦੱਸ ਮੈਨੂੰ ਦੱਸ ਕਿੰਨੀ ਵਾਰ ਜਿੱਤੇਂਗੀ
ਭੁੱਲਿਆ ਸੀ ਭਟਕਿਆ, ਤੈਨੂੰ ਆਕੇ ਲੱਭ ਲਿਆ
ਜ਼ਿੰਦਗੀ ਜਿਉਣ ਦਾ ਵੀ ਮਕਸਦ ਲੱਭ ਗਿਆ
ਦਿਲ ਚੋਂ ਬੇਚੈਨੀ ਮੁੱਕੀ, ਭਾਲ ਤੇਰੇ ਉੱਤੇ ਰੁਕੀ
ਅੱਖ ਨਾ ਇਹ ਫਿਰ ਚੁੱਕੀ, ਤੇਰੇ ਨਾਲ ਆਈ ਖੁਸ਼ੀ
ਚਿਰ ਤੋਂ ਸੀ ਜਿਹੜਾ ਹਾਏ, ਚਿਰ ਤੋਂ ਸੀ ਜਿਹੜਾ ਇੰਤਜ਼ਾਰ ਜਿੱਤੇਂਗੀ
ਇੱਕੋ ਹੀ ਆ ਦਿਲ ਹਾਏ, ਹਾਣਦੀਏ ਨੀ, ਦੱਸ ਮੈਨੂੰ ਦੱਸ ਕਿੰਨੀ ਵਾਰ ਜਿੱਤੇਂਗੀ
ਇੱਕੋ ਹੀ ਆ ਦਿਲ ਹਾਏ, ਹਾਣਦੀਏ ਨੀ, ਦੱਸ ਮੈਨੂੰ ਦੱਸ ਕਿੰਨੀ ਵਾਰ ਜਿੱਤੇਂਗੀ
All my life, honey, you will be my baby
(All my life, honey, you will be my baby)
ਸੰਗ ਵੀ ਆ ਸ਼ਰਮ ਵੀ, ਨਖ਼ਰੇ ਅਦਾਵਾਂ ਨੇ
ਤੇਰੇ ਤੱਕ ਆਉਣਾ ਜਿਵੇਂ ਜੰਨਤ ਨੂੰ ਰਾਵਾਂ ਨੇ
ਦੇਖ ਤੈਨੂੰ ਚਾਅ ਚੜ੍ਹੇ, ਰੁੱਖ ਜਿੱਦਾਂ ਹੁੰਦੇ ਹਰੇ
ਤੇਰੇ ਤੇ ਹੀ ਅੱਖ ਖੜ੍ਹੇ, ਬਾਕੀਆਂ ਨੂੰ ਕੀਤਾ ਪਰੇ
JOT ਨਾਲ ਕੀਤਾ ਇਕਰਾਰ ਜਿੱਤੇਂਗੀ
ਇੱਕੋ ਹੀ ਆ ਦਿਲ ਹਾਏ, ਹਾਣਦੀਏ ਨੀ, ਦੱਸ ਮੈਨੂੰ ਦੱਸ ਕਿੰਨੀ ਵਾਰ ਜਿੱਤੇਂਗੀ
ਇੱਕੋ ਹੀ ਆ ਦਿਲ ਹਾਏ, ਹਾਣਦੀਏ ਨੀ, ਦੱਸ ਮੈਨੂੰ ਦੱਸ ਕਿੰਨੀ ਵਾਰ ਜਿੱਤੇਂਗੀ
Mi think you pretty, party down, oh, no
I'll make you happy, put a smile on you
The way you elevate the dance for me
Baby girl, let's run things
More than designers I will buy for you
Tell me what I wouldn't do for your love
Girl, all I want from you is your trust
Your trust, yeah, your trust
ਇੱਕੋ ਹੀ ਆ ਦਿਲ ਹਾਏ, ਹਾਣਦੀਏ ਨੀ, ਦੱਸ ਮੈਨੂੰ ਦੱਸ ਕਿੰਨੀ ਵਾਰ ਜਿੱਤੇਂਗੀ
ਇੱਕੋ ਹੀ ਆ ਦਿਲ ਹਾਏ, ਹਾਣਦੀਏ ਨੀ, ਦੱਸ ਮੈਨੂੰ ਦੱਸ ਕਿੰਨੀ ਵਾਰ ਜਿੱਤੇਂਗੀ