LyricFind Logo
LyricFind Logo
Profile image icon
Lyric cover art

Jatt Baija

Apple Music logo
Deezer logo
Spotify logo
Lyrics
ਤਰਸੇ ਬਾਰੂਦ ਚਿੰਗਾਰੀ
ਤਰਸੇ ਬਾਰੂਦ ਚਿੰਗਾਰੀ
ਪਰ ਅਸਲਾ ਅਵਾਰਾ ਨੀ
ਡਰਾਮਾ, ਡਰਾਮਾ, ਡਰਾਮਾ, ਡਰਾਮਾ
ਮੈਂ ਹਾਂ ਡਰਾਮਾ, ਡਰਾਮਾ, ਡਰਾਮਾ
ਡਰਾਮਾ, ਡਰਾਮਾ, ਡਰਾਮਾ, ਡਰਾਮਾ (ਏਹ)
It's Agsy baby

ਜੱਟ ਬਹਿਜਾ, ਚੁੱਪ ਕਰਕੇ ਤੂੰ ਬਹਿਜਾ (ਬਹਿਜਾ, ਏਹ)
ਓ, ਜੱਟ ਬਹਿਜਾ, ਜੱਟ ਬਹਿਜਾ (ਸ਼ਸ਼ਸ਼)
ਚੁੱਪ ਕਰਕੇ ਤੂੰ ਬਹਿਜਾ
ਹੰਬਲ ਮੈਂ ਕਰਾਂ ਗ਼ੁਸਤਾਖ਼ ਤੇਰਾ ਲਹਿਜਾ
ਜੱਟ ਬਹਿਜਾ (ਬਹਿਜਾ)
ਓ, ਜੱਟ ਬਹਿਜਾ
ਡਰਾਮਾ, ਡਰਾਮਾ, ਡਰਾਮਾ, ਡਰਾਮਾ
ਜੱਟ ਬਹਿਜਾ, ਚੁੱਪ ਕਰਕੇ ਤੂੰ ਬਹਿਜਾ (ਆਇਆ ਬੜਾ)
ਮ-ਮ, ਮ-ਮ, ਮ
ਮੈਂ ਹਾਂ ਬੈਡ ਬਿੱਚ
Watch your tone, watch your language
ਫੜਾਂ ਸਿੱਧਾ ਤੇਰੇ ਮੂੰਹ 'ਤੇ
I don't back bitch
ਤੇ ਮੈਂ mad blessed
ਕੱਲ੍ਹੀ ਚੱਕੀ ਹੋਈ ਆ ਗੇਮ, ਮੇਰੀ back stressed yeah
But i cant rest
Fuck a pigeon hole
Fucked ਹੈ ਤੇਰੀ audio
ਹੋਂਗੇ Best Friend ਤੇਰੇ Industry ਮੇਂ Mario
ਓ ਵੀ Overhyped, Average
DMs ਮੇਂ ਓ Gobhi ਮਾਂਗੇ Access
Bi*ches Banned for Life
ਮੱਥੇ 'ਤੇ ਲਿਖਾ Dan L if they fool me twice
Ungrateful ਏ Pussy ਸਾਰੇ
Get a Life or Go Get a Wife
ਜੋ ਦੂਸਰੋਂ ਦਾ ਕਾਟੇ ਹੋ ਜਾਣ Circumsized
ਵੇਖੇ ਤੇਰੇ ਵਾਂਗੂ ਬਹੁਤ ਜੱਟਾ
Namedrop ਜੱਟਾ
ਕਰਨੇ ਤੋਂ ਚਲਦੀ ਨੀ Shop ਜੱਟਾ
ਫੋਕੀ ਧਮਕੀ ਤੇ ਲੱਗਦੇ ਨੀ Shock
Ready Glock
Shut ਕਰੂੰ ਤੇਰੀ Talk
ਜੱਟ ਬੈਜਾ
ਤਰਸੇ ਬਾਰੂਦ ਚਿੰਗਾਰੀ
ਪਰ Asla ਆਵਾਰਾ ਨੀ
Judge ਨੀ ਕਰਿਆ ਮੈਂ ਕਦ ਤੋਂ
Judge ਨੀ ਕਰਿਆ ਮੈਂ ਕਦ ਤੋਂ
ਗੋਟਾ ਤੇਰਾ ਭਾਰਾ ਨੀ
ਜੱਟ ਬੈਜਾ
ਚੁੱਪ ਕਰਕੇ ਤੂੰ ਬੈਜਾ
ਓ ਜੱਟ ਬੈਜਾ
ਜੱਟ ਬੈਜਾ
ਚੁੱਪ ਕਰਕੇ ਤੂੰ ਬੈਜਾ
Humble ਮੈਂ ਕਰਾਂ
ਗੁਸਤਾਖ ਤੇਰਾ ਲਹਿਜਾ
ਜੱਟ ਬੈਜਾ
ਤਰਸੇ ਬਾਰੂਦ ਚਿੰਗਾਰੀ
ਤਰਸੇ ਬਾਰੂਦ ਚਿੰਗਾਰੀ
ਪਰ ਅਸਲਾ ਆਵਾਰਾ ਨੀ

ਬਾਬੇ ਦੀ ਏ ਮੇਹਰ I don't brag bro
Tagore ਨੇ ਬੋਲਿਆ ਤਾਂ ਅਸੀਂ ਵੀ ਚਲੇ Eklo
ਕਦੇ Picasso for the art, ਕਦੇ Pablo
ਸਲੀਕੇ ਸਰਦ, ਸ਼ਰਮ ਆ ਜਾਂਦੀ Ladakh ਕੋ
Frequency ਤੇਰੀ 3 times higher
Call me frequent flyer, or ਤੂੰ frequent liar
Rap Royalty ਮੇਰਾ ਖੂਨ ਏ ਸ਼ਾਇਰ
ਕਲਮ ਡੁੱਬਦੀ Ink ਵਿੱਚ, ਔਰ ਫਿਰ ਮੈਂ ਗਾਇਬ
ਤੇਰੇ ਵਿੱਚ class ਹੀ ਨੀ, ਕਰ ਲੈ business fly
ਚਾਹੇ ਪਹਿਨ ਲੈ Gucci, ਕਰ ਲੈ ਜਿੰਨਾ try
ਮੇਰੇ 'ਤੇ Sarojini ਲੱਗੇ ਇਕਦਮ fly
Red carpet 'ਤੇ ਅੱਗ ਲੱਗੀ
Hi Mumbai
ਵੇਖੇ ਤੇਰੇ ਵਾਂਗੂ ਬਹੁਤ ਜੱਟਾ
ਤੂੰ ਸਦਾ ਸੜੂਗਾ ਤੇ ਆਪਾਂ ਸਦਾ ਕੱਟਾਂਗੇ ਵੇ ਮੌਜ ਜੱਟਾ
ਤੇਰੇ ਬਾਰੇ ਇੱਥੇ ਆਉਂਦਾ ਵੀ ਨੀ thought
ਕਦੇ ਭੌਂਕੇ 'ਚ ਨਾ ਹੋ ਜੂ ਤੇਰੀ ਮੌਤ
ਜੱਟ ਬੈਜਾ
ਚੁੱਪ ਕਰਕੇ ਤੂੰ ਬੈਜਾ
ਓ ਜੱਟ ਬੈਜਾ
ਜੱਟ ਬੈਜਾ
ਚੁੱਪ ਕਰਕੇ ਤੂੰ ਬੈਜਾ
Humble ਮੈਂ ਕਰਾਂ
ਗੁਸਤਾਖ ਤੇਰਾ ਲਹਿਜਾ
ਜੱਟ ਬੈਜਾ

ਤਰਸੇ ਬਾਰੂਦ ਚਿੰਗਾਰੀ
ਤਰਸੇ ਬਾਰੂਦ ਚਿੰਗਾਰੀ
ਪਰ Asla ਆਵਾਰਾ ਨੀ
Judge ਨੀ ਕਰਿਆ ਮੈਂ ਕਦ ਤੋਂ
Judge ਨੀ ਕਰਿਆ ਮੈਂ ਕਦ ਤੋਂ
Egg Yolk ਤੇਰਾ ਭਾਰਾ ਨੀ ਜੱਟ ਬੈਜਾ

WRITERS

Agsy

PUBLISHERS

Lyrics © IPRS

Share icon and text

Share


See A Problem With Something?

Lyrics

Other