ਓਹ ਜੁਗਨੀ ਦਾ ਮਾਹੀਆ ਟਰੱਕਾਂ ਵਾਲੇ ਤੇ
ਰੋ ਰੋ ਕੇ ਹੋ ਵੇਹੜੇ ਧੋਂਦੀ ਰਹਿੰਦੀ
ਰੋ ਰੋ ਕੇ ਹੋ ਵੇਹੜੇ ਧੋਂਦੀ ਰਹਿੰਦੀ
ਓਹ ਜੁਗਨੀ ਦਾ ਮਾਹੀਆ ਟਰੱਕਾਂ ਤੇ
ਕੋਈ ਗਾ ਮੇਰੀ ਲਾਈ ਗੀਤ ਵੇ ਅੜਿਆ
ਕੋਈ ਗਾ ਮੇਰੀ ਲਾਈ ਗੀਤ ਵੇ ਅੜਿਆ
ਹੋ ਤੂ ਤਨ ਆਪ ਪੁਗਾਨੇ ਸਾਰੇ ਸ਼ੌਂਕ ਵੇ
ਤੂ ਤਨ ਆਪ ਪੁਗਾਨੇ ਸਾਰੇ ਸ਼ੋਂਕ ਵੇ
ਓਹ ਨਿਤ ਰਾਹ ਨੂ ਬਨਾਉਨੇ ਨਵੇ ਯਾਰ ਵੇ
ਨਿਤ ਰਾਹ ਨ ਬਨਾਉਨੇ ਨਵੇ ਯਾਰ ਵੇ
ਨਿਤ ਰਾਹ ਨ ਬਨਾਉਨੇ ਨਵੇ ਯਾਰ ਵੇ