ਅਸੀਂ ਕਰਦੇ kill Beat ਤੇ flow
ਸੋਹਣੀ ਵੱਡੇ ਆ ਦਿਲ ਮੇਰੇ ਯਾਰਾਂ ਦੇ ਕੋਲ
ਕਰਦਾ ਮੈਂ ਰੇਂਦਾ ਵਾ (ਸਕ੍ਰ੍ਰ ਸਕ੍ਰ੍ਰਟ)
ਅਸੀਂ ਕਰਦੇ kill Beat ਤੇ flow
ਸੋਹਣੀ ਵੱਡੇ ਆ ਦਿਲ ਮੇਰੇ ਯਾਰਾਂ ਦੇ ਕੋਲ
ਤੇ ਜਿੰਨਾ ਵੀ ਮਾਲ ਸੀ ਦੁੱਬੇ ਲਗਾਇਆ
ਇੰਡਸਟਰੀ ਦੀਆਂ ਅੱਖਾਂ ਨੂੰ ਪਿੱਛੇ ਲਵਾਇਆ
ਨੀ ਖਾਨ ਦੇ ਨਾਲ ਮੈਂ ਸਿੱਕਾ ਲੜਾਇਆ
ਤੇ ਗੱਡੀ ਦਾ ਵੀਲ ਮੈਂ ਫਿਰ ਘੁਮਾਇਆ
ਨਾ ਫੜ ਤੂੰ ਸਕਿਆ, ਰੋਕ ਨਾ ਪਾਇਆ
ਸਾਨੂੰ ਫਿਰ ਆ ਕੇ ਤੂੰ ਲੱਭ ਲੈ
ਅਸੀਂ ਕਰਦੇ ਕਿਲ ਬੀਟ ਤੇ flow
ਸੋਹਣੀ ਵੱਡੇ ਆ ਦਿਲ ਮੇਰੇ ਯਾਰਾਂ ਦੇ ਕੋਲ
ਅਸੀਂ ਕਰਦੇ ਕਿਲ ਬੀਟ ਤੇ flow
ਸੋਹਣੀ ਵੱਡੇ ਆ ਦਿਲ ਮੇਰੇ ਯਾਰਾਂ ਦੇ ਕੋਲ