ਸਿੱਧਾ ਬੰਦਾ ਲਾਂਦਾ ਨੀ ਮੈਂ ਝੂਠੀ ਯਾਰੀ ਏ
ਸਿੱਧਾ ਬੰਦਾ ਲਾਂਦਾ ਨੀ ਮੈਂ ਝੂਠੀ ਯਾਰੀ ਏ
ਮੁੰਡੇ ਸਾਰੇ ਫੌਜੀ, ਜੰਗ ਸਾਡੀ ਜਾਰੀ ਏ
ਬਦਲਣੀ ਏ ਗੇਮ ਸਾਡੀ ਜ਼ਿੰਮੇਵਾਰੀ ਏ
ਫੱਟਦੇ ਮੇਰੇ ਜ਼ਹਿਨ ਵਿੱਚ ਜ਼ਲਜ਼ਲੇ
ਕੁੱਤਾ ਨੋਟਾ ਮੇਰੀ ਜੇਬ ਵਿੱਚ ਭਰੇ
ਮਿੱਠੀ ਬ੍ਰਾਊਨ ਮੇਰੇ ਨਾਲ ਬੈਠੀ ਹੋਵੇ
ਨੋਟਾਂ ਕੁੱਟਾ ਸਾਰਾ ਲੁੱਟਾ ਮੈਂ
ਸਿੱਧਾ ਬੰਦਾ ਲਾਂਦਾ ਨੀ ਮੈਂ ਝੂਠੀ ਯਾਰੀਏ
ਮੁੰਡੇ ਸਾਰੇ ਫੌਜੀ, ਜੰਗ ਸਾਡੀ ਜਾਰੀ ਏ
ਬਦਲਣੀ ਏ ਗੇਮ ਸਾਡੀ ਜ਼ਿੰਮੇਵਾਰੀ ਏ
ਸਾਡੇ ਰਾਹ ਵਿੱਚ ਕੋਈ ਰੁਕਾਵਟ ਹੋਵੇ
ਕੇਰੇ ਕੇਰੇ ਨੂੰ ਖੜਕਾਵਾਂ ਮੈਂ
ਜ਼ਾਤ ਖਾਨ, ਪੰਗਾ ਨਾ ਤੂੰ ਲਵੀਂ
ਮੁੰਡੇ ਟੱਗੜੇ ਟੁੱਗੜੇ ਕਰਦੇ ਪੈਰੀ
ਰਾਇਫ਼ਲ ਦੀ ਨੀ ਲੋੜ, ਪਿਆ ਕੁਲ੍ਹਾੜੀ
ਨੋਟਾਂ ਕੁੱਟਾ ਸਾਰਾ ਲੁੱਟਾ ਮੈਂ
ਸਿੱਧਾ ਬੰਦਾ ਲਾਂਦਾ ਨੀ ਮੈਂ ਝੂਠੀ ਯਾਰੀਏ
ਮੁੰਡੇ ਸਾਰੇ ਫੌਜੀ, ਜੰਗ ਸਾਡੀ ਜਾਰੀ ਏ
ਬਦਲਣੀ ਏ ਗੇਮ ਸਾਡੀ ਜ਼ਿੰਮੇਵਾਰੀ ਏ