LyricFind Logo
LyricFind Logo
Profile image icon
Lyric cover art

Dil Warda

Apple Music logo
Deezer logo
Spotify logo
Lyrics
ਰਬ ਨੇ ਬਣਾ ਕੇ ਤੈਨੂ ਭੇਜੇਆ
ਫਿਰ ਉੱਤੋਂ ਤੇਰੇ ਵਰਗੀ ਬਣੀ ਨਾ (oh yeah)
ਮਰਦੇ ਨੇ ਤੇਰੇ ਉੱਤੇ ਕਿੰਨੇ ਗਬਰੂ
ਤੂ ਗੱਲ ਕਿਸੇ ਦੀ ਸੁਣੀ ਨਾ
ਰਬ ਨੇ ਬਣਾ ਕੇ ਤੈਨੂ ਭੇਜੇਆ
ਫਿਰ ਉੱਤੋਂ ਤੇਰੇ ਵਰਗੀ ਬਣੀ ਨਾ (ਤੇਰੇ ਵਰਗੀ ਬਣੀ ਨਾ)
ਮਰਦੇ ਨੇ ਤੇਰੇ ਉੱਤੇ ਕਿੰਨੇ ਗਬਰੂ
ਤੂ ਗੱਲ ਕਿਸੇ ਦੀ ਸੁਣੀ ਨਾ (ਕਿਸੇ ਦੀ ਸੁਣੀ ਨਾ)
ਕੋਈ ਅੱਗੇ, ਕੋਈ ਪਿੱਛੇ
ਕੋਈ ਨਾ’ ਤੇਰਾ ਪੁੱਛੇ
ਕੋਈ ਅੱਗੇ, ਕੋਈ ਪਿੱਛੇ
ਕੋਈ ਨਾ’ ਤੇਰਾ ਪੁੱਛੇ
ਕੋਈ ਕਰੇ show-off ਲੰਬੀ car ਦਾ
ਮੁੰਡਾ ਤੇਰੇ ਉੱਤੋਂ, ਤੇਰੇ ਉੱਤੋਂ , ਤੇਰੇ ਉੱਤੋਂ
ਤੇਰੇ ਉੱਤੋਂ , ਤੇਰੇ ਉੱਤੋਂ ਦਿਲ ਵਾਰਦਾ
ਮੁੰਡਾ ਤੇਰੇ ਉੱਤੋਂ, ਤੇਰੇ ਉੱਤੋਂ , ਤੇਰੇ ਉੱਤੋਂ
ਤੇਰੇ ਉੱਤੋਂ , ਤੇਰੇ ਉੱਤੋਂ ਦਿਲ ਵਾਰਦਾ
ਮੁੰਡਾ ਤੇਰੇ ਉੱਤੋਂ, ਤੇਰੇ ਉੱਤੋਂ , ਤੇਰੇ ਉੱਤੋਂ
ਤੇਰੇ ਉੱਤੋਂ , ਤੇਰੇ ਉੱਤੋਂ ਦਿਲ ਵਾਰਦਾ

੬੪ GB ਵਾਲਾ ਮੇਰਾ phone ਨੀ
੩੨ GB photo ਆਂ ਨੇ ਤੇਰੀਆਂ
ਦਿਲ ਬਿੱਲੋ ਮੇਰੇ ਨਾ’ ਕਰਦੇ
ਕਿਸ ਗੱਲ ਦੀਆਂ ਦੱਸ ਦੇਰੀਆਂ
੬੪ GB ਵਾਲਾ ਮੇਰਾ phone ਨੀ
੩੨ GB photo ਆਂ ਨੇ ਤੇਰੀਆਂ
ਦਿਲ ਬਿੱਲੋ ਮੇਰੇ ਨਾ’ ਕਰਦੇ
ਕਿਸ ਗੱਲ ਦੀਆਂ ਦੱਸ ਦੇਰੀਆਂ
ਤੇਰੇ ਨਖਰੇ ਦਾ ਮੁੱਲ
ਹੋ ਮੁੰਡਾ ਜਾਂਣ ਦਾ ਏ ਫੁੱਲ
ਓ ਤੇਰੇ ਨਖਰੇ ਦਾ ਮੁੱਲ
ਮੁੰਡਾ ਜਾਂਣ ਦਾ ਏ ਫੁੱਲ
ਰਾਹਾਂ ਤਕਦਾ ਨੀ ਜਾਣੀ ਖੜ੍ਹੀ ਨਾਰ ਦਾ
ਮੁੰਡਾ ਤੇਰੇ ਉੱਤੋਂ, ਤੇਰੇ ਉੱਤੋਂ , ਤੇਰੇ ਉੱਤੋਂ
ਤੇਰੇ ਉੱਤੋਂ , ਤੇਰੇ ਉੱਤੋਂ ਦਿਲ ਵਾਰਦਾ
ਮੁੰਡਾ ਤੇਰੇ ਉੱਤੋਂ, ਤੇਰੇ ਉੱਤੋਂ , ਤੇਰੇ ਉੱਤੋਂ
ਤੇਰੇ ਉੱਤੋਂ , ਤੇਰੇ ਉੱਤੋਂ ਦਿਲ ਵਾਰਦਾ
ਮੁੰਡਾ ਤੇਰੇ ਉੱਤੋਂ, ਤੇਰੇ ਉੱਤੋਂ , ਤੇਰੇ ਉੱਤੋਂ
ਤੇਰੇ ਉੱਤੋਂ , ਤੇਰੇ ਉੱਤੋਂ ਦਿਲ ਵਾਰਦਾ

ਆਯਾ ਨੀ ਸੀ ਅੱਜ ਤਕ ਸਾਮਣੇ
ਦੂਰੋਂ ਤਕ ਤਕ ਕੇ ਹੀ ਸਾਰੇਯਾ
ਸ਼ੁਰੂ ਤੋਂ ਹੀ ਘਰ ਤੇਰਾ ਜਾਂਣ ਦਾ
ਫੇਰ ਵੀ ਕਦੇ ਨਾ ਗੇੜਾ ਮਾਰੇਯਾ
ਆਯਾ ਨੀ ਸੀ ਅੱਜ ਤਕ ਸਾਮਣੇ
ਦੂਰੋਂ ਤਕ ਤਕ ਕੇ ਹੀ ਸਾਰੇਯਾ
ਸ਼ੁਰੂ ਤੋਂ ਹੀ ਘਰ ਤੇਰਾ ਜਾਂਣ ਦਾ
ਫੇਰ ਵੀ ਕਦੇ ਨਾ ਗੇੜਾ ਮਾਰੇਯਾ
ਹੋ ਮੁੰਡਾ ਸ਼ੁਰੂ ਤੋਂ ਸ਼ਰੀਫ
ਹੋ ਜਿਹਦੀ ਨਹੀ ਓ ਕੋਈ ਰੀਸ
ਹੋ ਮੁੰਡਾ ਸ਼ੁਰੂ ਤੋਂ ਸ਼ਰੀਫ
ਜਿਹਦੀ ਨਹੀ ਓ ਕੋਈ ਰੀਸ
ਹੋ ਨਾਮ age ਬਿੱਲੋ ਚੜ੍ਹਦੇ star ਦਾ
ਮੁੰਡਾ ਤੇਰੇ ਉੱਤੋਂ, ਤੇਰੇ ਉੱਤੋਂ , ਤੇਰੇ ਉੱਤੋਂ
ਤੇਰੇ ਉੱਤੋਂ , ਤੇਰੇ ਉੱਤੋਂ ਦਿਲ ਵਾਰਦਾ
ਮੁੰਡਾ ਤੇਰੇ ਉੱਤੋਂ, ਤੇਰੇ ਉੱਤੋਂ , ਤੇਰੇ ਉੱਤੋਂ
ਤੇਰੇ ਉੱਤੋਂ , ਤੇਰੇ ਉੱਤੋਂ ਦਿਲ ਵਾਰਦਾ
ਮੁੰਡਾ ਤੇਰੇ ਉੱਤੋਂ, ਤੇਰੇ ਉੱਤੋਂ , ਤੇਰੇ ਉੱਤੋਂ
ਤੇਰੇ ਉੱਤੋਂ , ਤੇਰੇ ਉੱਤੋਂ ਦਿਲ ਵਾਰਦਾ

WRITERS

SHOWKIDD, DHRUV YOGI

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other