LyricFind Logo
LyricFind Logo
Profile image icon
Lyric cover art

Kach De Glass

Apple Music logo
Deezer logo
Spotify logo
Lyrics
Yeah Proof

ਕੰਨ ਲਾਕੇ ਸੁਣੀ ਮੇਰੀ ਗੱਲ ਹਾਣੀਆਂ
ਰੱਜ ਕੇ ਤੂ ਆਯਾ ਘਰੇ ਕਲ ਹਾਣੀਆਂ
ਵੇ ਕੰਨ ਲਾਕੇ ਸੁਣੀ ਮੇਰੀ ਗੱਲ ਹਾਣੀਆਂ
ਓ ਰੱਜ ਕੇ ਤੂ ਆਯਾ ਘਰੇ ਕਲ ਹਾਣੀਆਂ
ਆ ਲਾਲ ਪਾਰੀ ਜਿਹੜੀ ਬਣੀ ਸੌਂਕਣ ਜੀ ਮੇਰੀ
ਵੇ ਲਾਲ ਪਾਰੀ ਜਿਹੜੀ ਬਣੀ ਸੌਂਕਣ ਜੀ ਮੇਰੀ
ਤਾਂ ਹੀ ਤਾਂ ਤੂ ਮੇਰੀ ਅੱਖਾਂ ਵਿਚ ਰੜਕੇ

ਹਾਂ ਤੋੜ ਦੇ ਸ਼ਰਾਬ ਵਾਲੇ ਕੱਚ ਦੇ ਗਿਲਾਸ
ਨਹੀ ਤਾਂ ਤੇਰੀ ਮੇਰੀ ਟੁੱਟ ਜੁ ਤੜੱਕ ਕਰਕੇ
ਵੇ ਹਾਂ ਤੋੜ ਦੇ ਸ਼ਰਾਬ ਵਾਲੇ ਕੱਚ ਦੇ ਗਿਲਾਸ
ਨਹੀ ਤਾਂ ਤੇਰੀ ਮੇਰੀ ਟੁੱਟ ਜੁ ਤੜੱਕ ਕਰਕੇ

ਲੈ ਸੁਣ ਫੇਰ
ਓ ਕੰਨ ਲਾਕੇ ਸੁਣੀ ਮੇਰੀ ਗਲ ਬਿੱਲੋ ਰਾਣੀਏ ਨੀ
ਤੇਰੇ ਬਿਨਾ ਲੰਗਦਾ ਨਾ ਪਲ ਬਿਲੋ ਰਨੀਏ
ਕੰਨ ਲਾਕੇ ਸੁਣੀ ਮੇਰੀ ਗਲ ਬਿੱਲੋ ਰਾਣੀਏ ਨੀ
ਤੇਰੇ ਬਿਨਾ ਲੰਗਦਾ ਨਾ ਪਲ ਬਿਲੋ ਰਨੀਏ
ਆ ਲਾਲ ਪਾਰੀ ਜਿਹੜੀ ਬਣੀ ਸੌਂਕਣ ਏ ਤੇਰੀ
ਲਾਲ ਪਾਰੀ ਜਿਹੜੀ ਬਣੀ ਸੌਂਕਣ ਏ ਤੇਰੀ
ਏ ਤਾਂ ਚਸਕਾ ਨੀ ਤੂ ਤਾ ਦਿਲ ਵਿਚ ਧੜਕੇ

ਛੱਡ ਕੇ ਗਯੀ ਏ ਮੇਰਾ ਦਿਲ ਟੁੱਟਦਾ
ਟੁੱਟਦਾ ਸ਼ਰੀਰ ਸਾਰਾ ਇਹਦੇ ਕਰਕੇ
ਛੱਡ ਕੇ ਗਯੀ ਏ ਮੇਰਾ ਦਿਲ ਟੁੱਟਦਾ
ਟੁੱਟਦਾ ਸ਼ਰੀਰ ਸਾਰਾ ਇਹਦੇ ਕਰਕੇ

ਹੋ ਬੜੇ ਚਾਵਾਂ ਨਾਲ ਗਹਿਣਾ ਗੱਟਾ ਜੋੜਿਆ
ਮੈਂ ਵੀਰ ਦੇ ਵਿਆਹ ਵਾਸਤੇ
ਤੂ ਪਾਣੀ ਮੇਰੇ ਅਰਮਾਨਾਂ ਉੱਤੇ ਫੇਰਦਾ
ਵੇ ਸੜੇ ਜਿਹੇ ਗਾਹ ਵਾਸਤੇ
ਹੋ ਬੜੇ ਚਾਵਾਂ ਨਾਲ ਗਹਿਣਾ ਗੱਟਾ ਜੋੜਿਆ
ਮੈਂ ਵੀਰ ਦੇ ਵਿਆਹ ਵਾਸਤੇ
ਤੂ ਪਾਣੀ ਮੇਰੇ ਅਰਮਾਨਾਂ ਉੱਤੇ ਫੇਰਦਾ
ਵੇ ਸੜੇ ਜਿਹੇ ਗਾਹ ਵਾਸਤੇ
ਚੱਲ ਇਕ ਅੱਧਾ ਪੇਗ ਲਾਕੇ ਰੋਟੀ ਬੰਦਾ ਖਾਲੇ
ਵੇ ਏਕ ਅੱਧਾ ਪੇਗ ਲਾਕੇ ਰੋਟੀ ਬੰਦਾ ਖਾਲੇ
ਤੂ ਤਾ ਬੋਤਲਾਂ ਨਾਲ ਬੈਠ ਗਯਾ ਢਿੱਡ ਭਰਕੇ

ਹਾਂ ਤੋੜ ਦੇ ਸ਼ਰਾਬ ਵਾਲੇ ਕੱਚ ਦੇ ਗਿਲਾਸ
ਨਹੀ ਤਾਂ ਤੇਰੀ ਮੇਰੀ ਟੁੱਟ ਜੁ ਤੜੱਕ ਕਰਕੇ
ਵੇ ਹਾਂ ਤੋੜ ਦੇ ਸ਼ਰਾਬ ਵਾਲੇ ਕੱਚ ਦੇ ਗਿਲਾਸ
ਨਹੀ ਤਾਂ ਤੇਰੀ ਮੇਰੀ ਟੁੱਟ ਜੁ ਤੜੱਕ ਕਰਕੇ

ਹੋ ਹੁੰਦਾ ਸਾਲੇ ਦੇ ਵਿਆਹ ਤੇ ਕਿੰਨਾ ਚਾਅ
ਕੋਯੀ ਨਾ ਜਾਣੇ ਕੱਲਾ ਜੀਜਾ ਜਾਣਦਾ
ਹੋ ਮੇਰੀ Favourite Dish ਪੂਰੀ ਕਰਤੀ
ਨੀ ਕੱਢਿਆ ਏ ਟੋਲ ਲਾਣ ਦਾ
ਹੋ ਹੁੰਦਾ ਸਾਲੇ ਦੇ ਵਿਆਹ ਤੇ ਕਿੰਨਾ ਚਾਅ
ਕੋਯੀ ਨਾ ਜਾਣੇ ਕੱਲਾ ਜੀਜਾ ਜਾਣਦਾ
ਹੋ ਮੇਰੀ Favourite Dish ਪੂਰੀ ਕਰਤੀ
ਨੀ ਕੱਢਿਆ ਏ ਟੋਲ ਲਾਣ ਦਾ
ਨੀ ਲਾਲ ਪਾਰੀ ਲੰਗੀ ਜਦੋਂ ਗਲ ਤਾਂ ਨੀ ਮੇਰੇ
ਲਾਲ ਪਾਰੀ ਲੰਗੀ ਜਦੋਂ ਗਲ ਤਾਂ ਨੀ ਮੇਰੇ
ਹੋ feeling ਜਿਹੀ ਲੈਕੇ ਲਲਕਾਰੇ ਜਾਡਤੇ

ਛੱਡ ਕੇ ਗਯੀ ਏ ਮੇਰਾ ਦਿਲ ਟੁੱਟਦਾ
ਟੁੱਟਦਾ ਸ਼ਰੀਰ ਸਾਰਾ ਇਹਦੇ ਕਰਕੇ
ਛੱਡ ਕੇ ਗਯੀ ਏ ਮੇਰਾ ਦਿਲ ਟੁੱਟਦਾ
ਟੁੱਟਦਾ ਸ਼ਰੀਰ ਸਾਰਾ ਇਹਦੇ ਕਰਕੇ

ਓ ਤੇਰੀ ਅੱਡੀ ਹੋਈ ਗਰਾਰੀ ਬੜੀ ਮਾੜੀ
Jagdeep ਵੇ Sangala ਵਾਲਿਆਂ
ਵੱਡਾ ਬਣੇ ਕਲਾਕਾਰ ਵੇ ਤੂ
DJ ਵਾਲੇ ਨਾਲ ਹੀ ਸੀ ਪੰਗਾ ਪਾ ਲੇਯਾ

ਤੇਰੇ ਆਲੇ ਦੀ ਗਰਾਰੀ ਪੱਕੀ ਯਾਰੀ ਵੀ ਰਾਕਨੇ
ਆਲੇ ਦੀ ਗਰਾਰੀ ਪੱਕੀ ਯਾਰੀ ਵੀ ਰਾਕਨੇ
ਦੋਨੇ ਪਾਸੇ ਰਖਦਾ ਏ ਕੋਕੇ ਜੜ ਕੇ

ਹਾਂ ਤੋੜ ਦੇ ਸ਼ਰਾਬ ਵਾਲੇ ਕੱਚ ਦੇ ਗਿਲਾਸ
ਨਹੀ ਤਾਂ ਤੇਰੀ ਮੇਰੀ ਟੁੱਟ ਜੁ ਤੜੱਕ ਕਰਕੇ

ਛੱਡ ਕੇ ਗਯੀ ਏ ਮੇਰਾ ਦਿਲ ਟੁੱਟਦਾ
ਟੁੱਟਦਾ ਸ਼ਰੀਰ ਸਾਰਾ ਇਹਦੇ ਕਰਕੇ

WRITERS

Jagdeep Sangala, Proof

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other